Thokda Reha
ਤੇਰੇ ਉੱਤੇ ਸਾਡੀ ਸ਼ੁਰੂ ਤੋਂ ਸੀ ਅਖ ਠਹਿਰਦੀ
ਤੇਰੇ ਉੱਤੇ ਆਈ ਸੀ ਜਵਾਨੀ ਬੀਬਾ ਕਹਿਰ ਦੀ
ਤੇਰੇ ਉੱਤੇ ਸਾਡੀ ਸ਼ੁਰੂ ਤੋਂ ਸੀ ਅਖ ਠਹਿਰਦੀ
ਤੇਰੇ ਉੱਤੇ ਆਈ ਸੀ ਜਵਾਨੀ ਬੀਬਾ ਕਹਿਰ ਦੀ
Anty ਧੜੇ ਵਿਚ ਨਾਮ ਤੇਰਾ ਬੋਲਦਾ
ਜੋ ਸਾਨੂ ਸੀ ਆਲੋਚਦਾ ਰਿਹਾ
ਜਿਹੜੇ ਤੇਰੇ ਪਿਛੇ ਮਾਰਦੇ ਸੀ ਗੇੜੀਆਂ
ਮੈਂ ਕੱਲਾ ਕੱਲਾ ਠੋਕਦਾ ਰਿਹਾ .. ਹਾਅ
ਜਿਹੜੇ ਤੇਰੇ ਪਿਛੇ ਮਾਰਦੇ ਸੀ ਗੇੜੀਆਂ
ਮੈਂ ਕੱਲਾ ਕੱਲਾ ਠੋਕਦਾ ਰਿਹਾ
ਇਕ ਲੰਡੂ ਨੇ ਸੀ ਜਦੋਂ ਤੇਰਾ ਰਾਹ ਰੋਕੇਆਂ
ਯਾਰਾਂ ਨੇ ਸੀ ਓਹਨੂ ਘਰੇ ਜਾ ਕੇ ਠੋਕੇਆ
ਇਕ ਲੰਡੂ ਨੇ ਸੀ ਜਦੋਂ ਤੇਰਾ ਰਾਹ ਰੋਕੇਆ
ਯਾਰਾਂ ਨੇ ਸੀ ਓਹਨੂ ਘਰੇ ਜਾ ਕੇ ਠੋਕੇਆ
ਪਾਲੀ ਮਾਂ ਨੇ ਜੋ ਜ਼ਿੰਦ ਲਾਡਾਂ ਨਾਲ ਸੀ
ਮੈਂ ਮੌਤ ਮੋਹਰੇ ਜ਼ੋਕ ਦਾ ਰਿਹਾ
ਜਿਹੜੇ ਤੇਰੇ ਪਿਛੇ ਮਾਰਦੇ ਸੀ ਗੇੜੀਆਂ
ਮੈਂ ਕੱਲਾ ਕੱਲਾ ਠੋਕਦਾ ਰਿਹਾ .. ਹਾਅ
ਤੇਰੇ ਪਿਛੇ ਮਾਰਦੇ ਸੀ ਗੇੜੀਆਂ
ਮੈਂ ਕੱਲਾ ਕੱਲਾ ਠੋਕਦਾ ਰਿਹਾ
ਤੇਰੇ ਕਾਲੇਜ ਦੀ ਮੰਡੀਰ ਸੀ ਗੀ ਸਾਡੇ ਕੋਲੋ ਡਰਦੀ
ਤੈਨੂ ਸੀ ਵਹਿਮ ਕੀ ਓ ਤੇਰੇ ਉੱਤੇ ਮਰਦੀ
ਤੇਰੇ ਕਾਲੇਜ ਦੀ ਮੰਡੀਰ ਸੀ ਗੀ ਸਾਡੇ ਕੋਲੋ ਡਰਦੀ
ਤੈਨੂ ਸੀ ਵਹਿਮ ਕੀ ਓ ਤੇਰੇ ਉੱਤੇ ਮਾਰਦੀ
ਨੀ ਮੈਂ ਸ਼ਕ ਦੇ ਆਧਾਰ ਤੇ
ਭਿੰਡੇ ਭਿੰਡੇ ਮੌਜ ਨਾ ਥੋਕ ਦਾ ਰਿਹਾ
ਜਿਹੜੇ ਤੇਰੇ ਪਿਛੇ ਮਾਰਦੇ ਸੀ ਗੇੜੀਆਂ
ਮੈਂ ਕੱਲਾ ਕੱਲਾ ਠੋਕਦਾ ਰਿਹਾ .. ਹਾਅ
ਤੇਰੇ ਪਿਛੇ ਮਾਰਦੇ ਸੀ ਗੇੜੀਆਂ
ਮੈਂ ਕੱਲਾ ਕੱਲਾ ਠੋਕਦਾ ਰਿਹਾ
ਮੁਚ ਫੁਟ ਦੀ ਸੀ ਹਿਕ ਵਿਚ ਜ਼ੋਰ ਬਾਲਾ ਸੀ
ਜੱਟ ਤੇਰੇ ਨਾਲ ਲਵਾ ਲੇਨੂ ਵੀ ਕਾਲਾ ਸੀ
ਮੁਚ ਫੁਟ ਦੀ ਸੀ ਹਿਕ ਵਿਚ ਜ਼ੋਰ ਬਾਲਾ ਸੀ
ਜੱਟ ਤੇਰੇ ਨਾਲ ਲਾਵਾਂ ਲੈਣ ਨੂੰ ਵੀ ਕਾਲਾ ਸੀ
ਤੈਨੂੰ ਆਪਣੀ ਬਣਾ ਕੇ ਆ ਵਖੋਨਾ
ਨੀ ਕਮ ਏ ਸੋਚਦਾ ਰਿਹਾ
ਜਿਹੜੇ ਤੇਰੇ ਪਿਛੇ ਮਾਰਦੇ ਸੀ ਗੇੜੀਆਂ
ਮੈਂ ਕੱਲਾ ਕੱਲਾ ਠੋਕਦਾ ਰਿਹਾ .. ਹਾਅ
ਤੇਰੇ ਪਿਛੇ ਮਾਰਦੇ ਸੀ ਗੇੜੀਆਂ
ਮੈਂ ਕੱਲਾ ਕੱਲਾ ਠੋਕਦਾ ਰਿਹਾ