Bijli

Ninja

ਲਗਦੀ ਬਿਜਲੀ ਬਿਜਲੀ ਨੀ
ਦੇਖੀ ਪਾਇਜੀ ਨਾ ਸਾਡੇ ਤੇ
ਗੁੱਡ ਖੰਡ ਮਿਸ਼ਰੀ ਮਿਸ਼ਰੀ ਜੀ
ਕੋਕਾ ਜਚ ਦਾ ਥੋਡੇ ਤੇ
ਉਹ ਕਾਲਾ ਕਾਲਾ ਕਾਲਾ ਸੁਟ ਸੁਟ ਸੁਟ
ਤੇਰਾ ਤੇਰਾ ਤੇਰਾ ਬਿੱਲੋ ਅੱਤ ਜੀ ਕਰਾਈ ਜਾਵੇ
ਗੋਰੀ ਗੋਰੀ ਗੋਰੀ ਗੱਲ ਗੱਲ ਉਤਏ
ਪੈਂਦਾ ਤੇਰਾ Dimple
ਜੋ ਚੱਕਰਾਂ ਚ ਪਾਈ ਜਾਵੇ
ਨੀ ਹੋਇ ਜਾਵੇ ਖਾਲੀ ਖਾਲੀ ਨੀ
ਦਿਲ ਡੁੱਲ ਲੈਗੀ ਆ ਸਾਡੇ ਤੇ
ਲੜਗੀ ਬਿਜਲੀ ਬਿਜਲੀ ਨੀ
ਦੇਖੀ ਪਾਇਜੀ ਨਾ ਸਾਡੇ ਤੇ
ਗੁੱਡ ਖੰਡ ਮਿਸ਼ਰੀ ਮਿਸ਼ਰੀ ਜੀ
ਕੋਕਾ ਜਾਚ ਦਾ ਥੋਡੇ ਤੇ
ਲੜਗੀ ਬਿਜਲੀ ਬਿਜਲੀ ਨੀ
ਦੇਖੀ ਪਾਇਜੀ ਨਾ ਸਾਡੇ ਤੇ
ਗੁੱਡ ਖੰਡ ਮਿਸ਼ਰੀ ਮਿਸ਼ਰੀ ਜੀ
ਕੋਕਾ ਜਚ ਦਾ ਥੋਡੇ ਤੇ
ਸੂਰਜ ਵੀ ਤੇਰੇ ਕੋਲੋਂ ਮੰਗੇ ਗਰਾਮੀ
ਤੇ ਕਹਿੰਦੇ ਚੰਨ ਤਾਰੇ ਪਹਿਲੇ ਹੀ
ਤੈਨੂੰ ਮੰਨੇ ਹੋਏ ਆ
ਤੇਰੇ ਮੂਹਰੇ ਉੱਡ ਦੇ ਜੋ ਜੁਗਨੂ ਰਕਾਣੇ
ਨੀ ਤੂੰ ਫੱੜ ਕੇ ਕੰਨਾਂ ਦੇ ਨਾਲ ਬੰਨੇ ਹੋਏ ਆ
ਨੀ ਮਰਜੂ ਮਰਜੂ ਨੱਗੀ ਨੀ ਹਾਏ ਗੱਲ ਕੋਈ
ਕਹਿਜੀ ਨਾ ਸਾਡੇ ਤੇ
ਲਗਦੀ ਬਿਜਲੀ ਬਿਜਲੀ ਨੀ
ਦੇਖੀ ਪਾਇਜੀ ਨਾ ਸਾਡੇ ਤੇ
ਗੁੱਡ ਖੰਡ ਮਿਸ਼ਰੀ ਮਿਸ਼ਰੀ ਜੀ
ਕੋਕਾ ਜਾਚ ਦਾ ਥੋਡੇ ਤੇ
ਲਗਦੀ ਬਿਜਲੀ ਬਿਜਲੀ ਨੀ
ਦੇਖੀ ਪਾਇਜੀ ਨਾ ਸਾਡੇ ਤੇ
ਗੁੱਡ ਖੰਡ ਮਿਸ਼ਰੀ ਮਿਸ਼ਰੀ ਜੀ
ਕੋਕਾ ਜਚ ਦਾ ਥੋਡੇ ਤੇ

ਚੱਕਣਾ ਚੱਕਣਾ ਮਾਹੀਆ ਮਾਹੀਆ
ਚੱਕਣਾ ਚੱਕਣਾ ਮਾਹੀਆ ਮਾਹੀਆ

ਕੋਕਾ ਲਿਸ਼ਕਾਯੀ ਜਾਵੇ
ਚੱਕਰਾਂ ਚ ਪਾਈ ਜਾਵੇ
ਕਰ ਦਿੱਤੇ ਮੁੰਡੇ ਤੂੰ ਸ਼ੁਦਾਈ ਗੋਰੀਏ
ਗੱਲਾਂ ਰੱਖੇ ਲਾਲ ਹਾਏ ਮੋਰਾਂ ਜਾਇ ਚਾਲ
ਤੇਰੀ ਅੱਖ ਬੀਕਾਨੇਰ ਦੀ ਮਲਾਈ ਗੋਰੀਏ
ਮੁੰਡੇ ਕਹਿੰਦੇ ਬਿਜਲੀ ਉਡਦੀ ਫਿਰਦੀ ਬਣਕੇ ਤਿਤਲੀ
ਅੱਖਾਂ ਬਿੱਲੀਆਂ ਬੁੱਲੀਆਂ ਚੇਰੀ
ਲੱਗਦੀ ਦੀਪ ਜੋ ਪਰੀ ਪਰੀ
ਨੀ ਗੱਲ ਤਾਣ ਸੁਨਲੇ ਸੁਨਲੇ ਨੀ
ਆਵੇ ਖਹਿਜੀ ਨਾ ਸਾਡੇ ਤੇ
ਲਗਦੀ ਬਿਜਲੀ ਬਿਜਲੀ ਨੀ
ਦੇਖੀ ਪਾਇਜੀ ਨਾ ਸਾਡੇ ਤੇ
ਗੁੱਡ ਖੰਡ ਮਿਸ਼ਰੀ ਮਿਸ਼ਰੀ ਜੀ
ਕੋਕਾ ਜਚ ਦਾ ਥੋਡੇ ਤੇ
ਲਗਦੀ ਬਿਜਲੀ ਬਿਜਲੀ ਨੀ (ਚੱਕਣਾ ਚੱਕਣਾ ਮਾਹੀਆ ਮਾਹੀਆ)
ਦੇਖੀ ਪਾਇਜੀ ਨਾ ਸਾਡੇ ਤੇ(ਚੱਕਣਾ ਚੱਕਣਾ ਮਾਹੀਆ ਮਾਹੀਆ)
ਗੁੱਡ ਖੰਡ ਮਿਸ਼ਰੀ ਮਿਸ਼ਰੀ ਜੀ (ਚੱਕਣਾ ਚੱਕਣਾ ਮਾਹੀਆ ਮਾਹੀਆ)
ਕੋਕਾ ਜਚ ਦਾ ਥੋਡੇ ਤੇ(ਚੱਕਣਾ ਚੱਕਣਾ ਮਾਹੀਆ ਮਾਹੀਆ)

Músicas mais populares de Ninja

Outros artistas de Alternative hip hop