Barood
Ullumanati
ਰੰਗ ਦੀ ਗੁਲਾਬੀ ਆ ਚਾਲ ਦੀ ਨਵਾਬੀ ਆ
ਠੇਕੇ ਛੱਡ ਨੈਣਾ ਵਿੱਚੋਂ ਪੀਂਦੇ ਵੇ ਸ਼ਰਾਬੀ ਆ
ਜੱਟੀ ਜੇਹਾ ਹੁਸਨ ਨਾ ਜਗ ਤੇ ਮਜੂਦ ਵੇ
ਉਹ ਨਖਰਾ ਖਾਰੂਦ ਵੇ
ਨੈਣਾ ਚ ਬਰੂਦ ਵੇ
ਜੱਟੀ ਮਹਿਕਾਂ ਛੱਡ ਦੀ ਜਿਉਣ ਛੱਡ ਦਾ ਐ ਊਦ ਵੇ
ਉਹ ਬਿੱਲੇ ਨੈਣਾ ਨਾਲ ਆਓਂਦੀ ਗੋਲੀ ਹਿੱਕ ਵਿਚ ਦਾਗਣੀ
ਜੱਟੀ ਵਾਲੀ ਲੋੜ ਅੱਗੇ ਫੇਲ ਤੇਰੀ ਨਾਗਣੀ
ਤੈਨੂੰ ਕਰਦੀ stalk ਤੂੰ ਨਾ ਕਰੇ ਜੱਟਾ talk
ਕਰਦੀ stalk ਤੂੰ ਨਾ ਕਰੇ ਜੱਟਾ talk
ਯੇਨਕਿਆਂ ਨਾਲ ਝੱਟ ਹੋ ਜਾਂਦੀ rude ਵੇ
ਉਹ ਨਖਰਾ ਖਰੂਦ ਵੇ
ਨੈਣਾ ਚ ਬਾਰੂਦ ਵੇ
ਜੱਟੀ ਮਹਿਕਾਂ ਛੱਡ ਦੀ ਜਿਉਣ ਛੱਡ ਦਾ ਐ ਊਦ ਵੇ
ਸੱਜੇ ਹੱਥ ਵਿਚ ਕਾੜ੍ਹਾ ਵੇ ਮੈਂ ਵੰਗਾਂ ਵਾਲੀ ਨੀ
ਗੁੱਸਾ ਨੱਕ ਉੱਤੇ ਰਹਿੰਦਾ ਵੇ ਮੈਂ ਸੰਗਾ ਵਾਲੀ ਨੀ
ਨਾ ਸਾਹਿਬਾ ਜੱਟਾ ਨਾ ਮੈਂ ਤੇਰੀ ਹੀਰ ਸੋਹਣਿਆਂ
ਜੱਟੀ ਤੇਰੀ ਮਿਰਜ਼ੇ ਦਾ ਤੀਰ ਸੋਹਣਿਆਂ
ਦੂਣਾ ਕਰ ਮੋੜਦੀ ਨਾ ਰੱਖਦੀ ਮੈਂ ਸੂਦ ਵੇ
ਉਹ ਨਖਰਾ ਖਰੂਦ ਵੇ
ਨੈਣਾ ਚ ਬਾਰੂਦ ਵੇ
ਜੱਟੀ ਮਹਿਕਾਂ ਛੱਡ ਦੀ ਜਿਉਣ ਛੱਡ ਦਾ ਐ ਊਦ ਵੇ