Teri Hoi Na Hundi

Akashdeep Sandhu

ਜੇ ਮੈਂ ਤੇਰੀ ਹੋਈ ਨਾ ਹੁੰਦੀ
ਤੇਰੇ ਲਈ ਰੋਈ ਨਾ ਹੁੰਦੀ
ਤੂੰ ਵੀ ਮੇਰਾ ਕੋਈ ਨਾ ਹੁੰਦਾ
ਮੈਂ ਵੀ ਤੇਰੀ ਕੋਈ ਨਾ ਹੁੰਦੀ
ਇਹ ਦਿਲ ਮੇਰਾ ਟੁੱਟਦਾ ਨਾ
ਸਬਰ ਮੇਰਾ ਮੁੱਕਦਾ ਨਾ
ਵਫ਼ਾ ਤੇਰੀ ਉੱਤੇ ਵੀ
ਸਵਾਲ ਕੋਈ ਉੱਠਦਾ ਨਾ
ਇਹ ਦਿਲ ਮੇਰਾ ਟੁੱਟਦਾ ਨਾ
ਸਬਰ ਮੇਰਾ ਮੁੱਕਦਾ ਨਾ
ਵਫ਼ਾ ਤੇਰੀ ਉੱਤੇ ਵੀ
ਸਵਾਲ ਕੋਈ ਉੱਠਦਾ ਨਾ
ਇਹ ਪੀੜ ਵਿਛੋੜੇ ਦੀ
ਇਹ ਜੱਗ ਤੋਂ ਲਕੋਯੀ ਨਾ ਹੁੰਦੀ
ਤੂੰ ਵੀ ਮੇਰਾ ਕੋਈ ਨਾ ਹੁੰਦਾ
ਮੈਂ ਵੀ ਤੇਰੀ ਕੋਈ ਨਾ ਹੁੰਦੀ
ਜੇ ਮੈਂ ਤੇਰੀ ਹੋਈ ਨਾ ਹੁੰਦੀ
ਤੇਰੇ ਲਈ ਰੋਈ ਨਾ ਹੁੰਦੀ
ਤੂੰ ਵੀ ਮੇਰਾ ਕੋਈ ਨਾ ਹੁੰਦਾ
ਮੈਂ ਵੀ ਤੇਰੀ ਕੋਈ ਨਾ ਹੁੰਦੀ

ਸਾਹਾਂ ਤੋਂ ਵੀ ਪਿਆਰਿਆ ਤੂੰ
ਤੂੰ ਮੇਰੇ ਨਾਲ ਕਿਉਂ ਇੰਝ ਕੀਤੀ
ਤੂੰ ਮਹਿਸੂਸ ਕਿਉਂ ਨੀ ਕਰਦਾ
ਕੇ ਮੇਰੇ ਦਿਲ ਤੇ ਕੀ ਬੀਤੀ
ਸਾਹਾਂ ਤੋਂ ਵੀ ਪਿਆਰਿਆ ਤੂੰ
ਤੂੰ ਮੇਰੇ ਨਾਲ ਕਿਉਂ ਇੰਝ ਕੀਤੀ
ਤੂੰ ਮਹਿਸੂਸ ਕਿਉਂ ਨੀ ਕਰਦਾ
ਕੇ ਮੇਰੇ ਦਿਲ ਤੇ ਕੀ ਬੀਤੀ
ਵੇ ਜਿਓੰਦੇ ਜੀ ਸੱਜਣਾ
ਤੇਰੇ ਲਈ ਮੋਯੀ ਨਾ ਹੁੰਦੀ
ਤੂੰ ਵੀ ਮੇਰਾ ਕੋਈ ਨਾ ਹੁੰਦਾ
ਮੈਂ ਵੀ ਤੇਰੀ ਕੋਈ ਨਾ ਹੁੰਦੀ
ਜੇ ਮੈਂ ਤੇਰੀ ਹੋਈ ਨਾ ਹੁੰਦੀ
ਤੇਰੇ ਲਈ ਰੋਈ ਨਾ ਹੁੰਦੀ
ਤੂੰ ਵੀ ਮੇਰਾ ਕੋਈ ਨਾ ਹੁੰਦਾ
ਮੈਂ ਵੀ ਤੇਰੀ ਕੋਈ ਨਾ ਹੁੰਦੀ
ਜੇ ਮੈਂ ਤੇਰੀ ਹੋਈ ਨਾ ਹੁੰਦੀ
ਤੇਰੇ ਲਈ ਰੋਈ ਨਾ ਹੁੰਦੀ
ਤੂੰ ਵੀ ਮੇਰਾ ਕੋਈ ਨਾ ਹੁੰਦਾ
ਮੈਂ ਵੀ ਤੇਰੀ ਕੋਈ ਨਾ ਹੁੰਦੀ

ਸੀ ਜਾਨ ਵੀ ਹਾਜ਼ੀਰ ਤੇਰੇ ਲਈ
ਮੰਨ ’ਦੀ ਸੀ ਤੈਨੂੰ ਰੱਬ ਆਪਣਾ
ਇਕ ਤੇਰੀ ਖੁਸ਼ੀ ਦੀ ਖਾਤਿਰ ਵੇ
ਮੈਂ ਵਾਰ ਦਿੱਤਾ ਸਭ ਆਪਣਾ
ਸੀ ਜਾਨ ਵੀ ਹਾਜ਼ੀਰ ਤੇਰੇ ਲਈ
ਮੰਨ ’ਦੀ ਸੀ ਤੈਨੂੰ ਰੱਬ ਆਪਣਾ
ਇਕ ਤੇਰੀ ਖੁਸ਼ੀ ਦੀ ਖਾਤਿਰ ਵੇ
ਮੈਂ ਵਾਰ ਦਿੱਤਾ ਸਭ ਆਪਣਾ
ਤੇਰੇ ਲਈ ਵੇ ਸੱਜਣਾ
ਮੇਰੀ ਅੱਖ ਰੋਈ ਨਾ ਹੁੰਦੀ
ਤੂੰ ਵੀ ਮੇਰਾ ਕੋਈ ਨਾ ਹੁੰਦਾ
ਮੈਂ ਵੀ ਤੇਰੀ ਕੋਈ ਨਾ ਹੁੰਦੀ
ਜੇ ਮੈਂ ਤੇਰੀ ਹੋਈ ਨਾ ਹੁੰਦੀ
ਤੇਰੇ ਲਈ ਰੋਈ ਨਾ ਹੁੰਦੀ
ਤੂੰ ਵੀ ਮੇਰਾ ਕੋਈ ਨਾ ਹੁੰਦਾ
ਮੈਂ ਵੀ ਤੇਰੀ ਕੋਈ ਨਾ ਹੁੰਦੀ
ਜੇ ਮੈਂ ਤੇਰੀ ਹੋਈ ਨਾ ਹੁੰਦੀ
ਤੇਰੇ ਲਈ ਰੋਈ ਨਾ ਹੁੰਦੀ
ਤੂੰ ਵੀ ਮੇਰਾ ਕੋਈ ਨਾ ਹੁੰਦਾ
ਮੈਂ ਵੀ ਤੇਰੀ ਕੋਈ ਨਾ ਹੁੰਦੀ

Curiosidades sobre a música Teri Hoi Na Hundi de Ninja

De quem é a composição da música “Teri Hoi Na Hundi” de Ninja?
A música “Teri Hoi Na Hundi” de Ninja foi composta por Akashdeep Sandhu.

Músicas mais populares de Ninja

Outros artistas de Alternative hip hop