Bakrey Bulanda Sara Pind

Gill Raunta

ਓ ਚਿਰਾਂ ਪਿੱਛੋਂ ਗੱਲਾਂ ਚੋਂ ਗਲਵੇਂ ਲਾਏ ਆ
ਵੇਲਿਆਂ ਦੇ ਗਲਮੇ ਚ ਹੱਥ ਪਏ ਆ
ਓ ਚਿਰਾਂ ਪਿੱਛੋਂ ਗੱਲਾਂ ਚੋਂ ਗਲਵੇਂ ਲਾਏ ਆ
ਵੇਲਿਆਂ ਦੇ ਗਲਮੇ ਚ ਹੱਥ ਪਏ ਆ
ਵੱਡੇ ਖੱਬੀ ਖਾਣ ਕਰਨੇ ਆ ਬੈੰਡ ਮਿਤਰੋ
ਅੱਜ ਬੱਕਰੇ ਬੁਲਾਂਦਾ ਸਾਰਾ ਪਿੰਡ ਮਿਤਰੋ
ਅੱਜ ਬੱਕਰੇ ਬੁਲਾਂਦਾ ਸਾਰਾ ਪਿੰਡ ਮਿਤਰੋ
ਅੱਜ ਬੱਕਰੇ ਬੁਲਾਂਦਾ ਸਾਰਾ ਪਿੰਡ ਮਿਤਰੋ

ਹੋ ਆਪਣੇ ਸਿਰਾਂ ਤੇ ਬਦਮਾਸ਼ੀ ਆਪ ਕਰਾਂਗੇ
ਤਿੰਨ ਪੰਜ ਕਰੂ ਕੋਈ ਚਪੇੜ੍ਹਨ ਚਾਰ ਧਰਨਗੇ
ਆਪਣੇ ਸਿਰਾਂ ਤੇ ਬਦਮਾਸ਼ੀ ਆਪ ਕਰਾਂਗੇ
ਤਿੰਨ ਪੰਜ ਕਰੂ ਕੋਈ ਚਪੇੜ੍ਹਨ ਚਾਰ ਧਰਨਗੇ

ਕਰਕੇ ਹਟਾਣਗੇ ਹੁਣ ਐਂਡ ਮਿਤਰੋ
ਅੱਜ ਬੱਕਰੇ ਬੁਲਾਂਦਾ ਸਾਰਾ ਪਿੰਡ ਮਿਤਰੋ
ਅੱਜ ਬੱਕਰੇ ਬੁਲਾਂਦਾ ਸਾਰਾ ਪਿੰਡ ਮਿਤਰੋ
ਅੱਜ ਬੱਕਰੇ ਬੁਲਾਂਦਾ ਸਾਰਾ ਪਿੰਡ ਮਿਤਰੋ
ਓ ਟੈਕਰਨਾ ਜਿੰਨੇ ਆਕੇ ਸਿਧੇ ਮੱਥੇ ਟੱਕਰੇ
ਝਾਕਦੇ ਦੀ ਨੀ ਮੁੜਕੇ ਕੇਰਾ ਅਸੀਂ ਟੱਕਰੇ
ਓ ਟੈਕਰਨਾ ਜਿੰਨੇ ਆਕੇ ਸਿਧੇ ਮੱਥੇ ਟੱਕਰੇ
ਝਾਕਦੇ ਦੀ ਨੀ ਮੁੜਕੇ ਕੇਰਾ ਅਸੀਂ ਟੱਕਰੇ
ਭੰਨੀ ਆ ਧਨਾਲਾ ਦੀ ਆ ਹਿੰਡ ਮਿਤਰੋ
ਅੱਜ ਬੱਕਰੇ ਬੁਲਾਂਦਾ ਸਾਰਾ ਪਿੰਡ ਮਿਤਰੋ
ਅੱਜ ਬੱਕਰੇ ਬੁਲਾਂਦਾ ਸਾਰਾ ਪਿੰਡ ਮਿਤਰੋ
ਅੱਜ ਬੱਕਰੇ ਬੁਲਾਂਦਾ ਸਾਰਾ ਪਿੰਡ ਮਿਤਰੋ

Gill Raunta ਆ ਟਾਪੋਨੇ ਦੱਬ ਦੱਬ time ਨੀ
ਕੱਢਣੇ ਭਲੇਖੇ ਸਾਰੇ ਛਡਣਾ ਕੋਈ ਵਹਿਮ ਨੀ
Gill Raunta ਆ ਟਾਪੋਨੇ ਦੱਬ ਦੱਬ time ਨੀ
ਕੱਢਣੇ ਭਲੇਖੇ ਸਾਰੇ ਛਡਣਾ ਕੋਈ ਵਹਿਮ ਨੀ
ਗਿਦੜਾਂ ਦਾ ਝੋਉਂਡ ਜਾਣਾ ਖਿੰਡ ਮਿਤਰੋ
ਅੱਜ ਬੱਕਰੇ ਬੁਲਾਂਦਾ ਸਾਰਾ ਪਿੰਡ ਮਿਤਰੋ
ਅੱਜ ਬੱਕਰੇ ਬੁਲਾਂਦਾ ਸਾਰਾ ਪਿੰਡ ਮਿਤਰੋ
ਅੱਜ ਬੱਕਰੇ ਬੁਲਾਂਦਾ ਸਾਰਾ ਪਿੰਡ ਮਿਤਰੋ

Curiosidades sobre a música Bakrey Bulanda Sara Pind de Ninja

De quem é a composição da música “Bakrey Bulanda Sara Pind” de Ninja?
A música “Bakrey Bulanda Sara Pind” de Ninja foi composta por Gill Raunta.

Músicas mais populares de Ninja

Outros artistas de Alternative hip hop