Punjab
ਪੰਜਾਬ ਚਿੜੀ ਏ ਸੋਨੇ ਦੀ
ਜਿਹੜੀ ਜੰਮਦੀ ਏ ਸ਼ੇਰਾ ਬਾਜਾਂ ਨੂੰ
ਜਿਥੇ ਤੀਰ ਨੇ ਚਲਦੇ ਸੋਨੇ ਦੇ
ਜਿਥੇ ਜੜੇ ਨੇ ਹੀਰੇ ਸਾਜਾ ਨੂੰ
ਮੈਨੂੰ ਬੜੀ ਸਜੀ ਇਕ ਗੱਲ ਆਖੀ
ਬਜੁਰਗ ਸਿਆਣੇ ਆਦਮੀ ਨੇ
ਕਹਿੰਦਾ ਜਿਥੇ ਹੋਣ ਖਜਾਨੇ ਇੰਦਰਾ
ਓ ਓਥੇ ਤਕ ਬਣੇ ਲਾਜਮੀ ਦੇ
ਪੰਜਾਬ ਦੇ ਵਲ ਨੂੰ ਲੈਕੇ ਫੌਜਾਂ ਯੋਧੇ ਤੁਰਦੇ ਰਹੇ
ਪੰਜਾਬ ਦੇ ਵਲ ਨੂੰ ਲੈਕੇ ਫੌਜਾਂ ਯੋਧੇ ਤੁਰਦੇ ਰਹੇ
ਇਤਿਹਾਸ ਗਵਾਹ ਹੈ ਵਾਪਿਸ ਕੱਲੇ ਘੋੜੇ ਮੁੜਦੇ ਰਹੇ
ਪੰਜਾਬ ਦੇ ਵਲ ਨੂੰ ਲੈਕੇ ਫੌਜਾਂ ਯੋਧੇ ਤੁਰਦੇ ਰਹੇ
ਇਤਿਹਾਸ ਗਵਾਹ ਹੈ ਵਾਪਿਸ ਕੱਲੇ ਘੋੜੇ ਮੁੜਦੇ ਰਹੇ
ਹੁੰਦਲ on the beat
ਮੈ ਨੀ ਕਹਿੰਦਾ ਕਹਿਣ ਸਿਆਣੇ ਗੰਦੀ ਮੌਤ ਓ ਮਰਦੇ
ਜੰਗਲੇ ਦੇ ਵਿਚ ਖੜਕੇ ਜਿਹੜੇ ਅੱਗ ਦੀਆਂ ਗੱਲਾਂ ਕਰਦੇ
ਮੈ ਨੀ ਕਹਿੰਦਾ ਕਹਿਣ ਸਿਆਣੇ ਗੰਦੀ ਮੌਤ ਓ ਮਰਦੇ
ਜੰਗਲੇ ਦੇ ਵਿਚ ਖੜਕੇ ਜਿਹੜੇ ਅੱਗ ਦੀਆਂ ਗੱਲਾਂ ਕਰਦੇ
ਓ ਇਸ ਚਲ ਕੇ ਪੈਰਾਂ ਤੇ ਧੁਆਂ ਬਣ ਉਡਦੇ ਰਹੇ
ਪੰਜਾਬ ਦੇ ਵਲ ਨੂੰ ਲੈਕੇ ਫੌਜਾਂ ਯੋਧੇ ਤੁਰਦੇ ਰਹੇ
ਇਤਿਹਾਸ ਗਵਾਹ ਹੈ ਵਾਪਿਸ ਕੱਲੇ ਘੋੜੇ ਮੁੜਦੇ ਰਹੇ
ਇਤਿਹਾਸ ਗਵਾਹ ਹੈ ਵਾਪਿਸ ਕੱਲੇ ਘੋੜੇ ਮੁੜਦੇ ਰਹੇ
ਇਥੇ ਚਾਨਕ ਹਮਲਾ ਹੋ ਜਾਂਦਾ
ਬੜੀ ਅਣਖਾਂ ਦੀ ਖੇਤੀ ਲਈ ਕੋਈ ਧਰਤੀ
ਐਵੇ ਨੀ ਕਲਗੀਆਂ ਵਾਲੇ ਨੇ
ਖਾਲਸਾ ਸਾਜਨ ਲਈ ਚੁਣੀ ਧਰਤੀ
ਇੰਦਰ ਪੰਡੋਰੀ ਦੇ ਨਾ ਨੂੰ ਜਿੱਤਣ ਤੁਰਿਆ
ਓਹਨੇ ਰਥ ਨੀ ਚੁਣਿਆ ਓਹਨੇ ਚੁਣੀ ਅਰਥੀ
ਓਹਨੇ ਰਥ ਨੀ ਚੁਣਿਆ ਓਹਨੇ ਚੁਣੀ ਅਰਥੀ