Tere Naalon
ਤੇਰੇ ਨਾਲੋ ਤੇਰੇ ਨਾਲੋਂ ਜਦੋ ਦੀ ਟੁੱਟ ਗਈ ਏ
ਓਸੇ ਥਾਂ ਏ , ਓਸੇ ਥਾਂ ਏ ਜ਼ਿੰਦਗੀ ਮੁੱਕ ਗਈ ਏ
ਮੈਨੂ ਪਤਾ ਵੀ ਐ ਤੂ ਨਹੀ ਆਨਾ
ਤਾਂ ਵੀ ਰੁੱਕਦਾ ਹੀ ਨਹੀ ਅੱਖੀਆਂ ਦਾ ਰੋਣਾ
ਮੁਲਾਕਾਤਾਂ ਤਾਂ ਇਕ ਪਾਸੇ ਤੂ ਦਿਖਣੋ ਵੀ ਰਿਹ ਗਈ ਏ
ਤੇਰੇ ਨਾਲੋ ਤੇਰੇ ਨਾਲੋਂ ਜਦੋ ਦੀ ਟੁੱਟ ਗਈ ਏ
ਓਸੇ ਥਾਂ ਏ , ਓਸੇ ਥਾਂ ਏ ਜ਼ਿੰਦਗੀ ਮੁੱਕ ਗਈ ਏ
ਤੇਰੇ ਨਾਲੋ ਤੇਰੇ ਨਾਲੋਂ ਜਦੋ ਦੀ ਟੁੱਟ ਗਈ ਏ
ਓਸੇ ਥਾਂ ਏ , ਓਸੇ ਥਾਂ ਏ ਜ਼ਿੰਦਗੀ ਮੁੱਕ ਗਈ ਏ
ਮੈਂ ਕਿੰਨਾਂ ਕ ਲੁਕਓਈ ਜਾਣਾ ਦਰਦ ਮੇਰਾ
ਲੋਕੀ ਦੱਸਦੇ ਨੇ ਪੀਣਾ ਪਿਛੇ ਨਾਮ ਤੇਰਾ
ਜੇ ਚੁਪ ਕਰਦਾ ਤਾਂ ਬੋਲਦੇ ਨੇ
ਜੇ ਬੋਲਾ ਤਾਂ ਗਲ ਖੋਲਦੇ ਨੇ
ਕੀ ਹੋਯਾ ਤੇ ਕਿੰਝ ਹੋਯਾ
ਤੇਰੇ ਨਾਲ ਕ੍ਯੂਂ ਨੀ ਖਲੋਇਆ
ਕੀ ਆਖਾ ਤੇ ਕੀ ਬੋਲਾਂ
ਏ ਜ਼ੁਬਾਨ ਵੀ ਖੜ ਗਯੀ ਏ
ਤੇਰੇ ਨਾਲੋ ਤੇਰੇ ਨਾਲੋਂ ਜਦੋ ਦੀ ਟੁੱਟ ਗਈ ਏ
ਓਸੇ ਥਾਂ ਏ , ਓਸੇ ਥਾਂ ਏ ਜ਼ਿੰਦਗੀ ਮੁੱਕ ਗਈ ਏ
ਤੇਰੇ ਨਾਲੋ ਤੇਰੇ ਨਾਲੋਂ ਜਦੋ ਦੀ ਟੁੱਟ ਗਈ ਏ
ਓਸੇ ਥਾਂ ਏ , ਓਸੇ ਥਾਂ ਏ ਜ਼ਿੰਦਗੀ ਮੁੱਕ ਗਈ ਏ
ਅਸਮਾਨਾਂ ਤੋਂ ਵੀ ਵੱਡੇ ਦੁਖ ਮੇਰੇ ਹਿੱਸੇ ਆਏ
ਦਾਦਾ ਹਿਜ਼ਰਾ ਦਾ ਦੁਖ ਮੈਨੂ ਲਾਯੀ ਜਾਂਦਾ ਫ਼ਾਹੇਂ
ਤੇਰੇ ਬਾਜੋਂ ਦੁਨਿਯਾ ਵੀਰਾਨ ਪਯੀ
ਜਦ ਮਰ ਗਯਾ ਯਾਦੀ ਜਾਨ ਲਯੀ
ਕਿਨਾ ਪ੍ਯਾਰ ਸੀ ਕਰਦਾ ਹੋ
ਰਿਹਾ ਤੇਰੇ ਲਯੀ ਤਰਸਦਾ ਓ
ਸਾਡੇ ਖ੍ਵਾਬ ਹੋਏ ਲੀਰੋ ਲੀਰ
ਤੇ ਬੇੜੀ ਛੱਲ ਨਾਲ ਬਿਹ ਗਯੀ ਏ
ਤੇਰੇ ਨਾਲੋ ਤੇਰੇ ਨਾਲੋਂ ਜਦੋ ਦੀ ਟੁੱਟ ਗਈ ਏ
ਓਸੇ ਥਾਂ ਏ , ਓਸੇ ਥਾਂ ਏ ਜ਼ਿੰਦਗੀ ਮੁੱਕ ਗਈ ਏ
ਤੇਰੇ ਨਾਲੋ ਤੇਰੇ ਨਾਲੋਂ ਜਦੋ ਦੀ ਟੁੱਟ ਗਈ ਏ
ਓਸੇ ਥਾਂ ਏ , ਓਸੇ ਥਾਂ ਏ ਜ਼ਿੰਦਗੀ ਮੁੱਕ ਗਈ ਏ
ਤੇਰੇ ਨਾਲੋ ਤੇਰੇ ਨਾਲੋਂ ਜਦੋ ਦੀ ਟੁੱਟ ਗਈ ਏ
ਓਸੇ ਥਾਂ ਏ , ਓਸੇ ਥਾਂ ਏ ਜ਼ਿੰਦਗੀ ਮੁੱਕ ਗਈ ਏ