Record Torde

Sheera Lohar

ਜਿਹੜੇ ਰੱਬ ਉੱਤੇ ਰਖਦੇ ਭਰੋਸਾ ਮਿਤਰੋਂ
ਜਿਹੜੇ ਭਾਗਾ ਉੱਤੇ ਕਰਦੇ ਨੀ ਰੋਸਾ ਮਿਤਰੋਂ
ਜਿਹੜੇ ਬਲਦੀ ਚ ਧੌਨੀ ਹਿਕ਼ ਜਾਂਦੇ
ਹੋਨੀਯਾ ਦੇ ਹੁੰਦੇ ਓ ਨਕੇ ਮੋੜ ਦੇ
ਔਖੇ ਵੇਲੇ ਜਿਹੜੇ ਨਇਓ ਆਪ ਟੁੱਟ ਦੇ
ਏਕ ਦਿਨ ਹੁੰਦੇ ਆ ਓ record ਤੋੜਦੇ
ਔਖੇ ਵੇਲੇ ਜਿਹੜੇ ਨਇਓ ਆਪ ਟੁੱਟ ਦੇ
ਏਕ ਦਿਨ ਹੁੰਦੇ ਆ ਓ record ਤੋੜਦੇ

ਰਾਹਾਂ ਦਿਯ ਠੋਕਰਾਂ ਤੋਂ ਡਰ੍ਕੇ
ਜਿਹਦੇ ਹੁੰਦੇ ਨਹੀ ਮੈਦਾਨ ਕਦੇ ਛੱਡ ਦੇ
ਓਹੀ ਏਕ ਦਿਨ ਜਗ ਲਯੀ ਮਿਸਾਲ ਬਨਦੇ
ਯਾ ਮੰਜ਼ਿਲਾ ਤੇ ਜੀਤ ਵਾਲੇ ਝੰਡੇ ਗਡਦੇ ਦੇ
ਕਿਨਾਰੇ ਹੀ ਲਗ ਕੇ ਹੀ ਓ ਦਮ ਲੈਂਦੇ ਨੇ
ਹੌਂਸਲੇ ਨਾ ਹੁੰਦੇ ਜੋ ਬੇਦੀ ਰੋਡ ਦੇ
ਔਖੇ ਵੇਲੇ ਜਿਹੜੇ ਨਇਓ ਆਪ ਟੁੱਟ ਦੇ
ਏਕ ਦਿਨ ਹੁੰਦੇ ਆ ਓ record ਤੋੜਦੇ
ਔਖੇ ਵੇਲੇ ਜਿਹੜੇ ਨਇਓ ਆਪ ਟੁੱਟ ਦੇ
ਏਕ ਦਿਨ ਹੁੰਦੇ ਆ ਓ record ਤੋੜਦੇ
ਸਬਰਾ ਦੀ ਭੱਟੀ ਵਿਚ ਰੜ ਕੇ
ਵਿਹਲਾ ਕੁੰਦਨ ਬਨੌਂਦਾ ਹੁੰਦਾ ਮੰਨ ਨੂ
ਓ ਤਤੀਯਾਂ ਹਵਾਵਾਂ ਹੱਸ ਝੱਲ ਦੇ
ਜਿਹਦੇ ਰਖਦੇ ਨੀ ਸੌਲ ਬਹੁਤਾ ਤਨ ਨੂ
ਜਿਹਦੇ ਰਖਦੇ ਨੀ ਸੌਲ ਬਹੁਤਾ ਤਨ ਨੂ
ਪੀਕੇ ਤੇਯੋਡਾ ਜਿੰਨਾ ਨੇ ਦੰਡ ਮਾਰੇ ਨੇ
ਕਦੇ ਨਾ ਲੋਹਰਾਂ ਓ ਸਹਾਰਾ ਲੋਡ ਦੇ
ਔਖੇ ਵੇਲੇ ਜਿਹੜੇ ਨਇਓ ਆਪ ਟੁੱਟ ਦੇ
ਏਕ ਦਿਨ ਹੁੰਦੇ ਆ ਓ record ਤੋੜਦੇ
ਔਖੇ ਵੇਲੇ ਜਿਹੜੇ ਨਇਓ ਆਪ ਟੁੱਟ ਦੇ
ਏਕ ਦਿਨ ਹੁੰਦੇ ਆ ਓ record ਤੋੜਦੇ

Curiosidades sobre a música Record Torde de Ninja

De quem é a composição da música “Record Torde” de Ninja?
A música “Record Torde” de Ninja foi composta por Sheera Lohar.

Músicas mais populares de Ninja

Outros artistas de Alternative hip hop