Pindaan Wale Jatt

Sulakhan Cheema

Chandigarh ਢਹਿ ਜੁ ਪਿੰਡ ਵਰਗਾ ਨਾ ਰਿਹ ਜੁ
ਜੇ ਅੱਸੀ ਪਿੰਡ ਆਗੇ Chandigarh ਵੀ ਕਿ ਰਿਹ ਜੁ
Chandigarh ਢਹਿ ਜੁ ਪਿੰਡ ਵਰਗਾ ਨਾ ਰਿਹ ਜੁ
ਜੇ ਅੱਸੀ ਪਿੰਡ ਆਗੇ Chandigarh ਵੀ ਕਿ ਰਿਹ ਜੁ

ਤੂ ਕਰੇ ਆਕੜ ਮੈਂ ਤੇਰੇ ਪਿਛੇ ਘੁੱਮਾ
ਆਕੜ ਮੈਂ ਤੇਰੇ ਪਿਛੇ ਘੁੱਮਾ
ਜੇ ਪਿੰਡਾਂ ਵੇਲ ਜੱਟ ਮੁੱੜ ਗਏ
ਤੇਰਾ chandigarh ਹੋਜੂ ਜਮਾ ਸੁੰਨਾ
ਜੇ ਪਿੰਡਾਂ ਵੇਲ ਜੱਟ ਮੁੱੜ ਗਏ
ਤੇਰਾ chandigarh ਹੋਜੂ ਜਮਾ ਸੁੰਨਾ
ਜੇ ਪਿੰਡਾਂ ਵੇਲ ਜੱਟ ਮੁੱੜ ਗਏ

ਮੌਲਾ ਵਿਚ ਬੈਠ ਬੈਠ ਪਾਏਗੀ ਤੂ ਕੀਰਨੇ
ਤੁਰ ਜਾਣੇ ਯਾਰ ਪਿਛੇ ਰਿਹ ਜਾਣੇ ਵਿਯਰ ਨੇ
ਮੌਲਾ ਵਿਚ ਬੈਠ ਬੈਠ ਪਾਏਗੀ ਤੂ ਕੀਰਨੇ
ਤੁਰ ਜਾਣੇ ਯਾਰ ਪਿਛੇ ਰਿਹ ਜਾਣੇ ਵਿਯਰ ਨੇ
ਹੁਸਨਾ ਦਾ ਮੁੱਲ ਫੇਰ ਕੀਤੇ ਪੌਣਾ ਜੱਟ ਨੇ
ਸਜ ਕੇ ਵੀ ਫੇਰ ਕਰਨਾ ਕਿ ਆ ਹੀਰ ਨੇ
ਸੁੰਨਾ ਹੋਜੂ ਨੀ score, ਕੀਹਨੇ ਵੇਖਣੀ ਆ ਤੋਰ
ਸੁੰਨਾ ਹੋਜੂ ਨੀ score , ਕੀਹਨੇ ਵੇਖਣੀ ਆ ਤੋਰ
Bore ਕਰਣਗੀਯਾ honey ਦਿਆ ਧੂੰਣਾ
ਕਰਣਗੀਯਾ honey ਦਿਆ ਧੂੰਣਾ

ਜੇ ਪਿੰਡਾਂ ਵੇਲ ਜੱਟ ਮੁੱੜ ਗਏ
ਤੇਰਾ chandigarh ਹੋਜੂ ਜਮਾ ਸੁੰਨਾ
ਜੇ ਪਿੰਡਾਂ ਵੇਲ ਜੱਟ ਮੁੱੜ ਗਏ
ਤੇਰਾ chandigarh ਹੋਜੂ ਜਮਾ ਸੁੰਨਾ
ਜੇ ਪਿੰਡਾਂ ਵੇਲ ਜੱਟ ਮੁੱੜ ਗਏ

ਯੂਨੀ ਵਿਚ ਅਧੋ ਵਧ ਵੋਟ ਜੱਟਾ ਦੀ
ਲਾਲੇਯਾ ਦੀ ਯਾਰੀ ਬੱਸ ਹੁੰਦੀ ਹਟਾ ਦੀ
ਯੂਨੀ ਵਿਚ ਅਧੋ ਵਧ ਵੋਟ ਜੱਟਾ ਦੀ
ਲਾਲੇਯਾ ਦੀ ਯਾਰੀ ਬੱਸ ਹੁੰਦੀ ਹਟਾ ਦੀ
ਪਾਣੀ ਵਾਂਗੂ ਪੈਸਾ ਵਾਰੀਏ ਤੁਹਾਡੇ ਉੱਤੋ
ਹਿੱਕ ਨਾਪ ਨਾਪ ਕ ਤਾ ਅੱਸੀ ਵੱਟਾ ਦੀ
Phone ਉੱਤੇ ਪੁਛੂ ਤੈਨੂ ਕਿ ਕਰਦੀ ਸੀ
Phone ਉੱਤੇ ਪੁਛੂ ਤੈਨੂ ਕਿ ਕਰਦੀ ਸੀ
ਤੂ ਤਾ ਦੁਖੀ ਹੋਕੇ ਕਿਹਨਾ ਆਟਾ ਗੁਣਾ
ਦੁਖੀ ਹੋਕੇ ਕਿਹਨਾ ਆਟਾ ਗੁਣਾ

ਜੇ ਪਿੰਡਾਂ ਵੇਲ ਜੱਟ ਮੁੱੜ ਗਏ
ਤੇਰਾ chandigarh ਹੋਜੂ ਜਮਾ ਸੁੰਨਾ
ਜੇ ਪਿੰਡਾਂ ਵੇਲ ਜੱਟ ਮੁੱੜ ਗਏ
ਤੇਰਾ chandigarh ਹੋਜੂ ਜਮਾ ਸੁੰਨਾ
ਜੇ ਪਿੰਡਾਂ ਵੇਲ ਜੱਟ ਮੁੱੜ ਗਏ

Audi ਸਫਰਿਯਾ ਤਾ ban ਹੋ ਜਾਣਿਯਾ
ਥੋੜੇ ਸ਼ਿਅਰ ਬੱਸ santro ਹੀ ਰਿਹ ਜਾਣਿਯਾ
Audi ਸਫਰਿਯਾ ਤਾ ban ਹੋ ਜਾਣਿਯਾ
ਥੋੜੇ ਸ਼ਿਅਰ ਬੱਸ santro ਹੀ ਰਿਹ ਜਾਣਿਯਾ
ਰੌਣਕਾ 17 ਵਾਲਿਯਾ ਲੁੱਟ ਪੁੱਟ ਜਾਣਿਯਾ
ਰੋ ਕੇ ਯਾਦ ਕ੍ਰੇਗੀ ਨੀ ਸਬ ਮੌਜਾ ਮਾਨਿਆ
ਆਖੇਗੀ ਤੂ ਚੀਮੇ ਮੇਰਾ ਲਗਦਾ ਨੀ ਚਿਤ
ਆਖੇਗੀ ਤੂ ਨਿੱੰਜੇ ਮੇਰਾ ਲਗਦਾ ਨੀ ਚਿਤ
ਹੁਣ ਕਿਹਦਾ ਹਥ ਫੜਕੇ ਮੈਂ ਘੁੱਮਾ
ਕਿਹਦਾ ਹਥ ਫੜਕੇ ਮੈਂ ਘੁੱਮਾ

ਜੇ ਪਿੰਡਾਂ ਵਾਲੇ ਜੱਟ ਮੁੱੜ ਗਏ
ਤੇਰਾ chandigarh ਹੋਜੂ ਜਮਾ ਸੁੰਨਾ
ਜੇ ਪਿੰਡਾਂ ਵੇਲ ਜੱਟ ਮੁੱੜ ਗਏ
ਤੇਰਾ chandigarh ਹੋਜੂ ਜਮਾ ਸੁੰਨਾ
ਜੇ ਪਿੰਡਾਂ ਵੇਲ ਜੱਟ ਮੁੱੜ ਗਏ

Curiosidades sobre a música Pindaan Wale Jatt de Ninja

De quem é a composição da música “Pindaan Wale Jatt” de Ninja?
A música “Pindaan Wale Jatt” de Ninja foi composta por Sulakhan Cheema.

Músicas mais populares de Ninja

Outros artistas de Alternative hip hop