Pakki Yaari
ਯਾਰੀ ਸਾਡੀ ਪੱਕੀ ਸਾਰਾ ਜੱਗ ਜਾਣਦਾ
ਸੀਨਿਆਂ ਚ ਭਾਰੀ ਪਈ ਆ ਅੱਗ ਜਾਣਦਾ
ਯਾਰੀ ਸਾਡੀ ਪੱਕੀ ਸਾਰਾ ਜੱਗ ਜਾਣਦਾ
ਸੀਨਿਆਂ ਚ ਭਾਰੀ ਪਈ ਆ ਅੱਗ ਜਾਣਦਾ
ਤਤੇ ਆ ਸੁਬਾਹ ਨਹੀਂ ਕਿਸੇ ਦੀ ਪਰਵਾਹ
ਤਤੇ ਆ ਸੁਬਾਹ ਨਹੀਂ ਕਿਸੇ ਦੀ ਪਰਵਾਹ
ਮੰਨ ਮਰਜੀ ਦਿਮਾਗ ਚ ਭਰੀ ਆ ਠੋਕ ਕੇ
ਇਕ ਅਧੀ ਬਾਰ ਪਰਵਾਹ ਨੀ ਕਰੀ ਦੀ
ਦੂਜੀ ਵਾਰੀ ਥੋਕ ਦਈਏ ਰਾਹ ਚ ਰੋਕ ਕੇ
ਇਕ ਅਧੀ ਬਾਰ ਪਰਵਾਹ ਨੀ ਕਰੀ ਦੀ
ਦੂਜੀ ਵਾਰੀ ਥੋਕ ਦਈਏ
ਦੂਜੀ ਵਾਰੀ ਥੋਕ ਦਈਏ ਰਾਹ ਚ ਰੋਕ ਕੇ
ਪੁੱਠਿਆਂ ਕੰਮਾਂ ਤੋ ਜਿਹੜੇ ਨਹੀਓ ਟਲਦੇ
ਸਾਡੇ ਬਿਨਾ ਕੱਲੇ ਓ ਵੀ ਨਹੀਓ ਚੱਲਦੇ
ਪੁੱਠਿਆਂ ਕੰਮਾਂ ਤੋ ਜਿਹੜੇ ਨਹੀਓ ਟਲਦੇ
ਸਾਡੇ ਬਿਨਾ ਕੱਲੇ ਓ ਵੀ ਨਹੀਓ ਚੱਲਦੇ
ਹਿਲ ਜੇ ਦਿਮਾਗ ਕੰਮ ਹੋ ਜਾਵੇ ਖਰਾਬ
ਹਿਲ ਜੇ ਦਿਮਾਗ ਕੰਮ ਹੋ ਜਾਵੇ ਖਰਾਬ
ਕੰਡਾ ਕੱਢ ਦਈਏ ਐਵੇ ਨਾ ਸੁਣਾਏ ਟਾਟ'ਕੇ
ਇਕ ਅਧੀ ਬਾਰ ਪਰਵਾਹ ਨੀ ਕਰੀ ਦੀ
ਦੂਜੀ ਵਾਰੀ ਥੋਕ ਦਈਏ ਰਾਹ ਚ ਰੋਕ ਕੇ
ਇਕ ਅਧੀ ਬਾਰ ਪਰਵਾਹ ਨੀ ਕਰੀ ਦੀ
ਦੂਜੀ ਵਾਰੀ ਥੋਕ ਦਈਏ ਰਾਹ ਚ ਰੋਕ ਕੇ
ਦੂਜੀ ਵਾਰੀ ਥੋਕ ਦਈਏ ਰਾਹ ਚ ਰੋਕ ਕੇ
ਚਰਚਾ ਏ ਚਾਰਾਂ ਪਾਸੇ ਯਾਰਾਂ ਦਾ ਬੜਾ
ਮਿਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਬੜਾ
ਚਰਚਾ ਏ ਚਾਰਾਂ ਪਾਸੇ ਯਾਰਾਂ ਦਾ ਬੜਾ
ਮਿਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਬੜਾ
ਪਾ ਦਈਏ ਪਟਾਕੇ ਕੱਢ ਦਈਏ ਦੇ ਖੜਾਕੇ
ਪਾ ਦਈਏ ਪਟਾਕੇ ਕੱਢ ਦਈਏ ਦੇ ਖੜਾਕੇ
ਕਿਹੜਾ ਜੰਮਿਆ ਜੋ ਯਾਰਾਂ ਨੂੰ ਬਿਠਾਵੇ ਟੋਕ ਕੇ
ਇਕ ਅਧੀ ਬਾਰ ਪਰਵਾਹ ਨੀ ਕਰੀ ਦੀ
ਦੂਜੀ ਵਾਰੀ ਥੋਕ ਦਈਏ ਰਾਹ ਚ ਰੋਕ ਕੇ
ਇਕ ਅਧੀ ਬਾਰ ਪਰਵਾਹ ਨੀ ਕਰੀ ਦੀ
ਦੂਜੀ ਵਾਰੀ ਥੋਕ ਦਈਏ
ਦੂਜੀ ਵਾਰੀ ਥੋਕ ਦਈਏ ਰਾਹ ਚ ਰੋਕ ਕੇ