Gal Jattan Wali

THE BOSS, PARDEEP MALAK

ਤੇਰੇ ਬਾਪੂ ਦੇ ਨੀ touch ਵਿਚ ਮੰਤਰੀ ਨੀ ਤਹਿ ਫਿਰੇ ਛਾਲਾ ਮਾਰਦਾ
ਤੈਨੂੰ ਸਿਆਸੀ ਰਾਣੀ ਫਿਰਦਾ ਬਣਾਉਣ ਨੂੰ ਸਿਆਸੀ ਓ ਪਰੌਣਾ ਭਾਲਦਾ
ਤੇਰੇ ਪਿਓ ਨੇ ਨੀ ਥੀਡਾ ਮੇਰੇ ਮਾਰਨਾ
ਤੇਰੇ ਪਿਓ ਨੇ ਨੀ ਥੀਡਾ ਮੇਰੇ ਮਾਰਨਾ ਨੀ ਜਦੋ ਤੇਰਾ ਹੱਥ ਮੰਗਿਆ

ਹੋ ਜੱਟ ਜੱਟਾਂ ਆਲੀ ਕਰਕੇ ਦਿਖਾਉਗਾ ਜੇ ਤੈਨੂੰ ਕੀਤੇ ਹੋਰ ਮੰਗਿਆ

ਨੀ ਮੈਂ ਛੱਡਣੀ ਨੀ ਮੰਗ ਪੌਣੀ ਵੀਣੀ ਤੇਰੇ ਵੰਗ
ਨੀ ਮੈਂ ਕੱਸ ਲਈ ਕਮਾਨ ਭਾਵੇ ਛਿੜ ਜਾਵੇ ਜੁਂਗ
ਮੇਰੇ ਹੱਕ ਚ stand ਤੇਰਾ ਚਾਹੀਦਾ
ਮੇਰੇ ਹੱਕ ਚ stand ਤੇਰਾ ਚਾਹੀਦਾ ਮੈਂ ਤੰਗ ਡੌਗਾ ਜਿਹੜਾ ਖੰਗੇਆ

ਹੋ ਜੱਟ ਜੱਟਾਂ ਆਲੀ ਕਰਕੇ ਦਿਖਾਉਗਾ ਜੇ ਤੈਨੂੰ ਕੀਤੇ ਹੋਰ ਮੰਗਿਆ
ਹੋ ਜੱਟ ਜੱਟਾਂ ਆਲੀ ਗੱਲ ਉਤੇ ਆਊਗਾ ਜੇ ਤੈਨੂੰ ਕੀਤੇ ਹੋਰ ਮੰਗਿਆ

ਮਿਲੀ ਸੀ ਸਹੇਲੀ ਤੇਰੀ ਸਭ ਦਸ ਗਈ
ਮਿਰਜ਼ਾ ਹੀ ਸੀ ਹੋ ਜਿਹੜੀ ਅੱਖ ਲੱਗ ਗਈ
ਰੱਖੀ ਕਰਦੇ ਸ਼ਾਪਟੇ ਤੇਰੇ ਚਾਰ ਨੇ
ਰੱਖੀ ਕਰਦੇ ਸ਼ਾਪਟੇ ਤੇਰੇ ਚਾਰ ਨੇ ਏ ਵੀ ਓਹਟੋ ਪਤਾ ਲੱਗਿਆ

ਹੋ ਜੱਟ ਜੱਟਾਂ ਆਲੀ ਕਰਕੇ ਦਿਖਾਉਗਾ ਜੇ ਤੈਨੂੰ ਕੀਤੇ ਹੋਰ ਮੰਗਿਆ
ਹੋ ਜੱਟ ਜੱਟਾਂ ਆਲੀ ਗੱਲ ਉਤੇ ਆਊਗਾ ਜੇ ਤੈਨੂੰ ਕੀਤੇ ਹੋਰ ਮੰਗਿਆ
ਹੋ ਜੱਟ ਜੱਟਾਂ ਆਲੀ ਕਰਕੇ ਦਿਖਾਉਗਾ ਜੇ ਤੈਨੂੰ ਕੀਤੇ ਹੋਰ ਮੰਗਿਆ

ਕਿਹੜਾ ਤੈਨੂੰ ਲੈਜੂ ਹਾਏ ਨੀ ਨਿੱੰਜੇ ਕੋਲੋ ਖੋ ਕ
ਬੇਬੇ ਵਾਰੁ ਪਾਣੀ ਤੇਲ ਕੌਲੇਯਾ ਤੋਂ ਚੋ ਕ
ਮਾਲਕ ਵਾਲੇ ਦੀ support ਪੂਰੀ ਕਰਦੇ
ਕਰਮਾ ਵਾਲੇ ਦੀ support ਪੂਰੀ ਕਰਦੇ Pardeep ਜਿਹੇ ਯਾਰ ਚੰਗੇ ਆ

ਜੇ ਤੈਨੂੰ ਕੀਤੇ ਹੋਰ ਮੰਗਿਆ
ਹੋ ਜੱਟ ਜੱਟਾਂ ਆਲੀ ਗੱਲ ਉਤੇ ਆਊਗਾ ਜੇ ਤੈਨੂੰ ਕੀਤੇ ਹੋਰ ਮੰਗਿਆ
ਹੋ ਜੱਟ ਜੱਟਾਂ ਆਲੀ ਕਰਕੇ ਦਿਖਾਉਗਾ ਜੇ ਤੈਨੂੰ ਕੀਤੇ ਹੋਰ ਮੰਗਿਆ

Curiosidades sobre a música Gal Jattan Wali de Ninja

De quem é a composição da música “Gal Jattan Wali” de Ninja?
A música “Gal Jattan Wali” de Ninja foi composta por THE BOSS, PARDEEP MALAK.

Músicas mais populares de Ninja

Outros artistas de Alternative hip hop