Evergreen

THE BOSS, BABLU SODHI

ਤੇਰਾ ਹੁਸਨ ਤੇ evergreen ਨੀ
ਹੋ ਗਯੀ ਛਬੀਆਂ ਦੀ ਦਿਸਦੀ ਏ teen ਨੀ
ਉਂਚੀ heel ਤੇਰੀ ਠਕ ਠਕ ਕਰਦੀ
ਪਾ ਤੂਰਦੀ ਜੱਦੋ ਤੂ red jean ਨੀ, jean ਨੀ

ਤੇਰਾ ਹੁਸਨ ਤੇ evergreen ਨੀ
ਹੋ ਗਯੀ ਛਬੀਆਂ ਦੀ ਦਿਸਦੀ ਆਏ teen ਨੀ
ਉਂਚੀ heel ਤੇਰੀ ਠਕ ਠਕ ਕਰਦੀ
ਪਾ ਤੂਰਦੀ ਜੱਦੋ ਤੂ red jean ਨੀ, jean ਨੀ

ਹੋ ਕੀ ਕੀ ਸਿਫਤ ਕਰਾਂ ਮੈਂ ਅੰਗ ਅੰਗ ਦੀ
ਤੇਰੀ ਗੋਰੀ ਚਿੱਟੀ ਪਤਲੀ ਪਤੰਗ ਦੀ
ਹੋ ਕੀ ਕੀ ਸਿਫਤ ਕਰਾਂ ਮੈਂ ਅੰਗ ਅੰਗ ਦੀ
ਤੇਰੀ ਗੋਰੀ ਚਿੱਟੀ ਪਤਲੀ ਪਤੰਗ ਦੀ

ਮੁੰਡੇਆ ਅੱਗੇ ਪਿੱਛੇ ਰਿਹਣ ਨਿਤ ਘੂਮਦੇ
ਢੰਗ ਵਖ ਇੱਕੋ ਸਬਦਾ ਏ ਮੀਨ ਨੀ, ਮੀਨ ਨੀ

ਤੇਰਾ ਹੁਸਨ ਤੇ evergreen ਨੀ
ਹੋ ਗਯੀ ਛਬੀਆਂ ਦੀ ਦਿਸਦੀ ਆਏ teen ਨੀ
ਉਂਚੀ heel ਤੇਰੀ ਠੱਕ ਠੱਕ ਕਰਦੀ
ਪਾ ਤੂਰਦੀ ਜੱਦੋ ਤੂ red jean ਨੀ, jean ਨੀ
ਤੇਰਾ ਹੁਸਨ ਤੇ evergreen ਨੀ
ਹੋ ਗਯੀ ਚੋਬਿਆ ਦੀ
26ਆਂ ਦੀ 26ਆਂ ਦੀ

ਹੋ ਰਬ ਘੜੇਆਂ ਜਿਵੇ ਕੋਹਿਨੂਰ ਨੀ
ਤੈਨੂੰ ਵੇਖ ਵੇਖ ਚੜ ਦਾ ਸੁਰੂਰ ਨੀ
ਹੋ ਰਬ ਘੜੇਆਂ ਜਿਵੇ ਕੋਹਿਨੂਰ ਨੀ
ਤੈਨੂੰ ਵੇਖ ਵੇਖ ਚੜ ਦਾ ਸੁਰੂਰ ਨੀ

ਹੋ ਦਿਲ ਤੇਰੇ ਤੇ ਫਿਦਾ ਜਿਹਾ ਹੋ ਗਯਾ
ਹਰਵੇਲੇ ਅੱਖਾਂ ਮੋਰੇ ਇੱਕੋ scene ਨੀ, sceneਨੀ

ਤੇਰਾ ਹੁਸਨ ਤੇ evergreen ਨੀ
ਹੋ ਗਯੀ ਚੋਬਿਆਂ ਦੀ ਦਿਸਦੀ ਆਏ teen ਨੀ
ਉਂਚੀ heel ਤੇਰੀ ਠੱਕ ਠੱਕ ਕਰਦੀ
ਪਾ ਤੂਰਦੀ ਜੱਦੋ ਤੂ red jean ਨੀ, jean ਨੀ
ਤੇਰਾ ਹੁਸਨ ਤੇ evergreen ਨੀ
ਹੋ ਗਯੀ ਛਬਆਂ ਦੀ ਦਿਸਦੀ ਏ

The Boss

ਵੇਖ ਜਲਵੇ ਨੀ ਹੁਸਨ ਕੰਵਾਰੇ ਦੇ
ਬਿੱਲੋ ਦੰਗੇ ਤੇਰੇ ਨੈਣ ਕਜਰਾਰੇ ਦੇ
ਦੰਗੇ ਤੇਰੇ ਨੈਣ ਕਜਰਾਰੇ ਦੇ
ਵੇਖ ਜਲਵੇ ਨੀ ਹੁਸਨ ਕੰਵਾਰੇ ਦੇ
ਬਿੱਲੋ ਦੰਗੇ ਤੇਰੇ ਨੈਣ ਕਜਰਾਰੇ ਦੇ
ਹੋ ਜੱਦੋ ਤੁਰਦੀ ਤੂ ਨਾਗਾਂ ਵਾਂਗੂ ਮੇਲਦੀ
ਰਾਜ ਚੱਕੀ ਫਿਰੇ ਕਿਲਣੇ ਨੂ ਬਿਨ ਨੀ, ਬਿਨ ਨੀ

ਤੇਰਾ ਹੁਸਨ ਤੇ evergreen ਨੀ
ਹੋ ਗਯੀ ਛਬੀਆਂ ਦੀ ਦਿਸਦੀ ਆਏ teen ਨੀ
ਉਂਚੀ heel ਤੇਰੀ ਠੱਕ ਠੱਕ ਕਰਦੀ
ਪਾ ਤੂਰਦੀ ਜੱਦੋ ਤੂ red jean ਨੀ, jean ਨੀ
ਤੇਰਾ ਹੁਸਨ ਤੇ evergreen ਨੀ
ਹੋ ਗਯੀ ਚੋਬਿਆ ਦੀ
26ਆ ਦੀ 26ਆ ਦੀ
ਦਿਸਦੀ ਏ teen ਨੀ

Curiosidades sobre a música Evergreen de Ninja

De quem é a composição da música “Evergreen” de Ninja?
A música “Evergreen” de Ninja foi composta por THE BOSS, BABLU SODHI.

Músicas mais populares de Ninja

Outros artistas de Alternative hip hop