Door
ਹਾ
ਤੂ ਮੇਥੋ ਦੂਰ ਹੋ ਜਾਣਾ
ਤੈਨੂੰ ਗੈਰਾਂ ਨੇ ਲੈ ਜਾਣਾ
ਇਸ ਦੁਖ ਚੰਦਰੇ ਨੇ
ਮੇਰੀ ਜ਼ਿੰਦਗੀ ਨੂ ਲੈ ਬਿਹ ਜਾਣਾ
ਤੂ ਜੁਗ ਜੁਗ ਜੀਵੇਂ ਜ਼ਿੰਦਗੀ
ਤੇ ਮੈਂ ਜਿਉਂਦਿਆਂ ਜੀ ਮਰਜਾਨਾ
ਤੂ ਜੁਗ ਜੁਗ ਜੀਵੇਂ ਜ਼ਿੰਦਗੀ
ਤੇ ਮੈਂ ਜਿਉਂਦਿਆਂ ਜੀ ਮਰਜਾਨਾ
ਮੈਂ ਜਿਉਂਦਿਆਂ ਜੀ ਮਰਜਾਨਾ
ਮੈਂ ਜਿਉਂਦਿਆਂ ਜੀ ਮਰਜਾਨਾ
ਤੂੰ ਮੇਥੋ ਦੂਰ ਹੋ ਜਾਣਾ
ਤੈਨੂੰ ਗੈਰਾਂ ਨੇ ਲੈ ਜਾਣਾ
ਇਸ ਦੁਖ ਚੰਦਰੇ ਨੇ
ਮੇਰੀ ਜ਼ਿੰਦਗੀ ਨੂ ਲੈ ਬਿਹ ਜਾਣਾ
ਹਾ
ਮੈਂ ਆਪਣਾ ਖੋਇਆ ਏ
ਮੇਰਾ ਦਿਲ ਬੜਾ ਰੋਏਆ ਏ
ਹਂਜੁਆਨ ਦੀ ਮਿਹਫੀਲਾਂ ਚ
ਤੇਰਾ ਨਾਮ ਜਿਹਾ ਹੋਇਆ ਏ
ਮੈਂ ਆਪਣਾ ਖੋਇਆ ਏ
ਮੇਰਾ ਦਿਲ ਬੜਾ ਰੋਏਆ ਏ
ਹੰਜੂਆ ਦੀ ਮਿਹਫੀਲਾਂ ਚ
ਤੇਰਾ ਨਾਮ ਜਿਹਾ ਹੋਇਆ ਏ
ਮੈਨੂ ਆਦਤ ਪਾ ਕੇ ਸੱਜਣ
ਤੂ ਕਿਸੇ ਹੋਰ ਦੀ ਆਦਤ ਬਣ ਜਾਣਾ
ਹੋਰ ਦੀ ਆਦਤ ਬਣ ਜਾਣਾ
ਤੂ ਮੈਥੋਂ ਦੂਰ ਹੋ ਜਾਣਾ
ਤੈਨੂੰ ਗੈਰਾਂ ਨੇ ਲ ਜਾਣਾ
ਇਸ ਦੁਖ ਚੰਦਰੇ ਨੇ
ਮੇਰੀ ਜ਼ਿੰਦਗੀ ਨੂ ਲ ਬਿਹ ਜਾਣਾ
ਮੇਰੀ ਜ਼ਿੰਦਗੀ ਦੇ
ਬਸ ਦਿਨ ਹੁਣ ਥੋੜੇ ਨੇ
ਇਸ਼ਕ਼ੇ ਦਿਆ ਰਾਹਾਂ ‘ਚ
ਬਸ ਦਰ੍ਦ ਹੀ ਜੋੜੇ ਨੇ
ਮੇਰੀ ਜ਼ਿੰਦਗੀ ਦੇ
ਬਸ ਦਿਨ ਹੁਣ ਥੋੜੇ ਨੇ
ਇਸ਼ਕ਼ੇ ਦਿਆ ਰਾਹਾਂ ‘ਚ
ਬਸ ਦਰਦ ਹੀ ਜੋੜੇ ਨੇ
ਮੇਰੇ ਤੋਂ ਵਖ ਹੋਕੇ ਨੀ ਤੂੰ
ਯਾਦਾਂ ਨੂੰ ਵੀ ਲ ਜਾਣਾ
ਯਾਦਾਂ ਨੂ ਵੀ ਲ ਜਾਣਾ
ਤੂ ਮੈਥੋਂ ਦੂਰ ਹੋ ਜਾਣਾ
ਤੈਨੂੰ ਗੈਰਾਂ ਨੇ ਲ ਜਾਣਾ
ਇਸ ਦੁਖ ਚੰਦਰੇ ਨੇ
ਮੇਰੀ ਜ਼ਿੰਦਗੀ ਨੂ ਲ ਬਿਹ ਜਾਣਾ
ਤੂ ਮੈਥੋਂ ਦੂਰ ਹੋ ਜਾਣਾ
ਤੈਨੂੰ ਗੈਰਾਂ ਨੇ ਲ ਜਾਣਾ
ਇਸ ਦੁਖ ਚੰਦਰੇ ਨੇ
ਮੇਰੀ ਜ਼ਿੰਦਗੀ ਨੂ ਲ ਬਿਹ ਜਾਣਾ