Dil

Nirmaan

ਊ ਉ ਉ ਓ ਓ ਓ ਓ ਓ ਓ ਓ
ਮੈਂ ਦਿਲ ਰੱਖਤਾ ਤੇਰੇ ਕਦਮਾਂ ਚ ,
ਤੂੰ ਚੱਕ ਤਾਂ ਸਹੀ ,ਤੂੰ ਚੱਕ ਤਾਂ ਸਹੀ ,
ਏਹ ਨਾਮ ਤੇਰਾ ਹੀ ਲੈਂਦਾ ਰਹਿੰਦਾ ,
ਤੂੰ ਸੁਣ ਤਾਂ ਸਹੀ , ਤੂੰ ਸੁਣ ਤਾਂ ਸਹੀ ,
ਮੈਂ ਪੂਰਾ ਸਾਲ Wait ਕਰਦਾ ਸੀ ,
ਤੇਰੀ ਹਾਂ ਦੀ Wait ਕਰਦਾ ਸੀ
ਮੈਂ ਪੂਰਾ ਸਾਲ Wait ਕਰਦਾ ਸੀ ,
ਤੇਰੀ ਹਾਂ ਦੀ Wait ਕਰਦਾ ਸੀ ,
ਮੈਨੂੰ ਲੱਗਦਾ ਰਹਿੰਦਾ ਸੀ ਡਰ ,
ਤੇਰੇ ਪਿੱਛੇ ਲੱਗੀ Line ਦਾ ,
ਵੇਖੀ ਅੱਜ ਨਾਂ ਨਾ ਕਰ ਦਈਂ ,
ਅੱਜ ਦਿਨ Valentine ਦਾ ,
ਵੇਖੀ ਅੱਜ ਨਾਂ ਨਾ ਕਰ ਦਈਂ ,
ਅੱਜ ਦਿਨ Valentine ਦਾ

ਤੇਰੇ ਘਰ ਦੀ ਬਾਰੀ ਖੁਲਦੀ ਸੀ ,
ਓਸੇ ਥਾਂ ਰੁਕ ਜਾਂਦਾ ਸੀ ,
ਵਿਚੋਂ ਵੇਖ ਕੇ ਸੋਹਣਾ ਮੁਖ ,
ਮੇਰਾ ਸਾਹ ਰੁਕ ਜਾਂਦਾ ਸੀ ,
ਵਿਚੋਂ ਵੇਖ ਕੇ ਸੋਹਣਾ ਮੁਖ ,
ਮੇਰਾ ਸਾਹ ਰੁਕ ਜਾਂਦਾ ਸੀ .
ਏਹ ਦੂਰੀ ਨੂੰ hate ਕਰਦਾ ਸੀ ,
ਏਹ ਮਿਲਨੇ ਦੀ wait ਕਰਦਾ ਸੀ ,
ਏਹ ਦੂਰੀ ਨੂੰ hate ਕਰਦਾ ਸੀ ,
ਮਿਲਨੇ ਦੀ Wait ਕਰਦਾ ਸੀ
ਤੂੰ ਸਮਝ ਸਕੀ ਨਾ ਮਤਲਬ ਮੇਰੇ ਦਿਤੇ sign ਦਾ ,
ਵੇਖੀ ਅੱਜ ਨਾਂ ਨਾਂ ਕਰ ਦੇਈ ,
ਅੱਜ ਦਿਨ Valentine ਦਾ
ਵੇਖੀ ਅੱਜ ਨਾਂ ਨਾਂ ਕਰ ਦੇਈ ,
ਅੱਜ ਦਿਨ Valentine ਦਾ

ਨਾ ਸੋਨੇ ਦੀ ring, Diamond ਦਾ ਨਾ ,
ਕ਼ੋਈ ਕੋਕਾ ਦੇ ਸਕਦਾ ,
ਬੱਸ ਮੈਂ ਤਾਂ ਤੈਨੂੰ , ਉਮਰਾਂ ਦੇ ਲਈ ਖੁਸ਼ੀਆਂ ਦੇ ਸਕਦਾ
ਬੱਸ ਮੈਂ ਤਾਂ ਤੈਨੂੰ , ਉਮਰਾਂ ਦੇ ਲਈ ਖੁਸ਼ੀਆਂ ਦੇ ਸਕਦਾ
ਹੈ ਯਕੀਨ ਤਾਂ ਹਾਮੀ ਭਰਦੇ ,
ਨਿਰਮਾਨ ਦੇ ਨਾ ਜਿੰਦ ਕਰਦੇ ,
ਹੈ ਯਕੀਨ ਤਾਂ ਹਾਮੀ ਭਰਦੇ ,
ਨਿਰਮਾਨ ਦੇ ਨਾ ਜਿੰਦ ਕਰਦੇ ,
ਮੈਨੂੰ ਚੜ੍ਹਿਆ ਤੇਰਾ ਪਿਆਰ ,
ਹਾਏ ਨੀ ਜਿਵੈਂ ਨਸ਼ਾ wine ਦਾ ,
ਵੇਖੀ ਅੱਜ ਨਾਂ ਨਾ ਕਰ ਦੇਈ ,
ਅੱਜ ਦਿਨ Valentine ਦਾ
ਵੇਖੀ ਅੱਜ ਨਾਂ ਨਾ ਕਰ ਦੇਈ ,
ਅੱਜ ਦਿਨ Valentine ਦਾ

Curiosidades sobre a música Dil de Ninja

De quem é a composição da música “Dil” de Ninja?
A música “Dil” de Ninja foi composta por Nirmaan.

Músicas mais populares de Ninja

Outros artistas de Alternative hip hop