Boliyan
ਵੇਖ ਕੇ ਵੈਗ ਜੋ, ਭੇਡਾਂ ਦੇ ਪਿਛਹੇ ਹਟਦੇ,
ਹੋਣੇ ਹੋਰ ਓ ਹੋਣੇ, ਸਰਦਾਰ ਨਹੀ,
ਜਿਹੜੇ ਕਮ ਨੂ ਹਥ ਪਾਈਏ, ਸਿਰੇ ਲਈਏ
ਮੰਨ’ਨੀ ਸਿਖੀ ਸੱਜਣਾ ਹਾਰ ਨਹੀ,
ਲਈਏ ਆਖਿਯਾਨ ਤੇ ਫਿਰ ਕਦੇ ਫੇਰੀਏ ਨਾ,
ਰੱਬ ਦਿਲਾਂ ਚ ਕੋਈ ਗਦਾਰ ਨਹੀ.
ਗੂੰਜੇ ਤਕ ਲਾਹੋਰ ਦੇ ਹੇਕ ਸਾਡੀ
ਬੁਲ ਹਿਲੌਂਣ ਵੇਲ, ਕਲਾਕਾਰ ਨਹੀ
ਪੱਕੀ ਗੋਲੀ ਦਾ ਖੜਕਾ ਸੁਣਦਾ
ਪੱਕੀ ਗੋਲੀ ਦਾ
ਗੋਲੀ ਦਾ ਖੜਕਾ ਸੁਣਦਾ
ਓ ਠੇਕੇ ਤੇ ਬੰਦੂਕ ਚਲ ਪਯੀ ਨਾਰੀਏ
ਨਾਰੀਏ ਨੀ ਅੰਦਰੋਂ ਫੜਾ ਦੇ ਨਗਣੀ ਨੀ ਬੰਦਾ ਮਾਰੀਏ
ਅੰਦਰੋਂ ਫੜਾ ਦੇ ਨਗਣੀ ਨੀ ਬੰਦਾ ਮਾਰੀਏ
ਲਈਏ ਅੱਤ ਦੇ ਸ਼ਿਕਰਿਆ ਨਾਲ ਯਾਰੀਆਂ
ਲਈਏ ਅੱਤ ਦੇ
ਅੱਤ ਦੇ ਸ਼ਿਕਰਿਯਾ ਨਾਲ ਯਾਰੀਆਂ
ਨੀ ਮੋਡ ਨਾਲ ਮੋਡਾ ਖੜ ਦੇ ਜੋੜਕੇ
ਜੋੜਕੇ ਫਿਰਦੇ ਆ ਜੱਟ ਭੂਸਰੇ ਨੀ ਮੁੱਛਾਂ ਮੋਡ਼ਕੇ
ਫਿਰਦੇ ਆ ਜੱਟ ਭੂਸਰੇ ਨੀ ਮੁੱਛਾਂ ਮੋਡ਼ਕੇ
ਤੇਰੇ ਸ਼ਿਅਰ ਚ ਕਰਾਏ ਬਿੱਲੋ ਚਰਚੇ,
ਚਰਚੇ, ਚਰਚੇ, ਹਨ ਚੜੇ
ਤੇਰੇ ਸ਼ਿਅਰ ਚ ਕਰਾਏ ਬਿੱਲੋ ਚਰਚੇ
ਹਾਂ ਸ਼ਹਿਰ ਚ ਕਰਾਏ ਬਿੱਲੋ ਚਰਚੇ
ਨੀ ਸ਼ੋਕ਼ ਆਫ ਘਾਟ ਕਰਦਾ ਜੱਟ ਨੀ
ਜੱਟ ਨੀ, ਤੂ ਬਚਕੇ ਰਿਹ ਦਿਲ ਉੱਤੇ ਮਾਰੇ ਯਾਰ ਸੱਤ ਨੀ
ਬਚਕੇ ਰਿਹ ਦਿਲ ਉੱਤੇ ਮਾਰੇ ਯਾਰ ਸੱਤ ਨੀ
ਗਲ ਠੋਕਵੀ ਸੁਣਵਾ ਸੌ ਦੀ ਇਕ ਮੈਂ
ਗਲ ਤੋਕਵੀ
ਠੋਕਵੀ ਸੁਣਵਾ ਸੌ ਦੀ ਇਕ ਮੈਂ
ਫੂਕ ਵਿਚ ਔਂਦੇ ਨਾ ਕਦੇ ਬਲੀਏ
ਬਲੀਏ ਨੀ attitude ਫਿਰੇ ਮਾਰਦੀ ਨਾ ਅਸੀ ਝੱਲੀਏ
ਹੋ
ਯਾਰੀ ਲੱਗੀ ਤੋਹ ਲਵਾ ਲਾਏ ਤਖਤੇ
ਯਾਰੀ ਲੱਗੀ ਤੋ
ਲੱਗੀ ਤੋ ਲਵਾ ਲਾਏ ਤਖਤੇ,
ਤੂ ਟੁੱਟੀ ਤੋਹ ਛਾਗਾਤ ਪੱਟ ਲਾਯੀ ਨਾਰੇ,ਨਾਰੇ
ਹੋ ਵੈਰ ਤੂ ਪਾਵਤੇ ਜੱਟ ਦੇ ਨੀ ਵੇਲਯ ਸਾਰੇ
ਹੋ ਵੈਰ ਤੂ ਪਾਵਤੇ ਜੱਟ ਦੇ ਨੀ ਵੇਲਯ ਸਾਰੇ
ਆਜਾ…ਤੇ ਬਾਸ.
ਤੀਰ ਵਾਂਗੂ ਸਿਧਾ ਹਿਕ਼ ਵਿਚ ਵਜਨਾ
ਤੇ ਸ਼ੇਰਾਂ ਵਾਂਗੂ ਗੱਜਣਾ
ਕੱਦ ਕੇ ਵੈਰੀ ਦੀ ਜਾਨਮ ਵੈਰ ਕਢਣਾ
ਤੇ ਨਾ ਮੈਦਾਨ ਛੱਡਣਾ
ਤੀਰ ਵਾਂਗੂ ਸਿਧਾ ਹਿਕ਼ ਵਿਚ ਵਜਨਾ
ਤੇ ਸ਼ੇਰਾਂ ਵਾਂਗੂ ਗੱਜਣਾ
ਕੱਦ ਕੇ ਵੈਰੀ ਦੀ ਜਾਨਮ ਵੈਰ ਕਢਣਾ
ਤੇ ਨਾ ਮੈਦਾਨ ਛੱਡਣਾ
ਦੋਹਾਂ ਪਾਸੇ ਆਪੇ ਜਦੋਂ ਫਿਰੇ ਚਲਦੇ
ਤਾ ਤਬਾਹੀ ਮਚਦੀ
ਹੋ
ਦੋਹਾਂ ਪਾਸੇ ਆਪੇ ਜਦੋਂ ਫਿਰੇ ਚਲਦੇ
ਤਾ ਤਬਾਹੀ ਮਚਦੀ
ਅਣਖ ਨਾ ਜੇਓਂ ਦੀ ਗਵਾਹੀ ਭਰਦੀ
ਓ ਮੁੱਛ ਖੜੀ ਜੱਟ ਦੀ
ਅਣਖ ਨਾ ਜੇਓਂ ਦੀ ਗਵਾਹੀ ਭਰਦੀ
ਓ ਮੁੱਛ ਖੜੀ ਜੱਟ ਦੀ
ਅਣਖ ਨਾ ਜੇਓਂ ਦੀ ਗਵਾਹੀ ਭਰਦੀ
ਓ ਮੁੱਛ ਖੜੀ ਜੱਟ ਦੀ