Aadat Ve
ਖੁਦ ਨੂੰ ਖੋਖੇ ਮੇਰੇ ਤੋਂ
ਸੌਪ ਗਿਆ ਤੂੰ ਗੈਰਾਂ ਨੂੰ
ਅੱਜ ਵੀ ਤਰਸਨ ਮੇਰੀਆਂ ਰਾਹਵਾਂ
ਤਰਸਨ ਤੇਰੀਆਂ ਪੈਰਾਂ ਨੂੰ
ਲੱਖ ਖੁਸ਼ ਹਾਂ ਨਾਲ ਓਹਦੇ
ਨਾਂ ਚੈਨ ਮੇਰੇ ਦਿਲ ਨੂੰ
ਪਰ ਤੂੰ ਕਿਓਂ ਸਮਝੇ ਨਾਂ
ਇਸ ਦਿਲ ਦੀ ਤੜਪਨ ਨੂੰ
ਆਦਤ ਵੇ ਆਦਤ ਵੇ
ਤੇਰੀ ਪੈ ਗਈ ਸੀ ਮੈਨੂੰ
ਛਡ ਦੀ ਨਾਂ ਏਹ ਛਡ ਦੀ ਨਾਂ
ਭਾਵੇਂ ਛਡ ਗਿਆ ਤੂੰ ਮੈਨੂੰ
ਆਦਤ ਵੇ ਆਦਤ ਵੇ
ਤੇਰੀ ਪੈ ਗਈ ਸੀ ਮੈਨੂੰ
ਛਡ ਦੀ ਨਾਂ ਏਹ ਛਡ ਦੀ ਨਾਂ
ਭਾਵੇਂ ਛਡ ਗਿਆ ਤੂੰ ਮੈਨੂੰ
ਛਡ ਗਿਆ ਤੂੰ ਮੈਨੂੰ
ਓਹਦੇ ਨਾਲ ਗੱਲਾਂ ਕਰਦੀ ਹਾਏ
ਮੈਂ ਬੋਲਣ ਤੇਰਿਆਂ ਬਾਤਾਂ ਨੂੰ
ਜੋ ਸੁਪਨੇ ਦੇਖੇ ਕਾਠੇਯਾ ਨੇ
ਹਾਏ ਖੁਦ ਨਾਲ ਫੋਲਾਂ ਰਾਤਾਂ ਨੂੰ
ਅਲਫਾਜ਼ ਮੇਰੇ ਚੁੱਪ ਭਾਵੇਂ
ਕਿੰਜ ਰੋਕਾ ਅੰਖਾਂ ਨੂੰ
ਜਦ ਤੂੰ ਹੀ ਨਾਂ ਕੋਲ ਮੇਰੇ
ਕਰਨਾ ਕੀ ਲੱਖਾਂ ਨੂੰ
ਆਦਤ ਵੇ ਆਦਤ ਵੇ
ਤੇਰੀ ਪੈ ਗਈ ਸੀ ਮੈਨੂੰ
ਛਡ ਦੀ ਨਾਂ ਏਹ ਛਡ ਦੀ ਨਾਂ
ਭਾਵੇਂ ਛਡ ਗਿਆ ਤੂੰ ਮੈਨੂੰ
ਆਦਤ ਵੇ ਆਦਤ ਵੇ
ਤੇਰੀ ਪੈ ਗਈ ਸੀ ਮੈਨੂੰ
ਛਡ ਦੀ ਨਾਂ ਏਹ ਛਡ ਦੀ ਨਾਂ
ਭਾਵੇਂ ਛਡ ਗਿਆ ਤੂੰ ਮੈਨੂੰ
ਮੈਨੂੰ ਭੁਲਦੇ ਨਹੀਂ ਉਹ ਇਕ ਇਕ ਪਲ
ਜੋ ਨਾਲ ਬਿਤਾਏ ਤੇਰੇ ਨੇ
ਤੇਰੀ ਯਾਦਾਂ ਵਾਲੇ ਘੇਰੇ ਤਾਂ
ਮੇਰੇ ਹੁਣ ਵੀ ਚਾਰ ਚ ਫੇਰੇ ਨੇ
ਮੈਂ ਤੈਨੂ ਨਾਂ ਭੁੱਲ ਪਾਈ
ਭਾਵੇਂ ਭੁੱਲ ਜਾਵਾਂ ਸਬ ਨੂੰ
ਤੇਰੇ ਨਾਲ ਹੀ ਨਾਂ ਰਹ ਪਾਈ
ਹੁਣ ਕੋਸਨ ਮੈਂ ਰੱਬ ਨੂੰ
ਆਦਤ ਵੇ ਆਦਤ ਵੇ
ਤੇਰੀ ਪੈ ਗਈ ਸੀ ਮੈਨੂੰ
ਛਡ ਦੀ ਨਾਂ ਏਹ ਛਡ ਦੀ ਨਾਂ
ਭਾਵੇਂ ਛਡ ਗਿਆ ਤੂੰ ਮੈਨੂੰ
ਆਦਤ ਵੇ ,ਆਦਤ ਵੇ
ਤੇਰੀ ਪੈ ਗਈ ਸੀ ਮੈਨੂੰ
ਛਡ ਦੀ ਨਾਂ ਏਹ ਛਡ ਦੀ ਨਾਂ
ਭਾਵੇਂ ਛਡ ਗਿਆ ਤੂੰ ਮੈਨੂੰ
ਛਡ ਗਿਆ ਤੂੰ ਮੈਨੂੰ