Surmey de Waang
ਘੁਮ-ਘੁਮ ਦੁਨੀਆ ਮੈਂ ਸਾਰੀ ਵੇਖ ਲਈ
ਘੁਮ-ਘੁਮ ਦੁਨੀਆ ਮੈਂ ਸਾਰੀ ਵੇਖ ਲਈ
ਤੇਰੇ ਜਿਹੀ ਨਾ ਸੁਨੱਖੀ ਕੋਈ ਜਾਪੇ ਹਾਏ
ਜਿਹੀ ਨਾ ਸੁਨੱਖੀ ਕੋਈ ਜਾਪੇ
ਅੱਖੀਆਂ ਚ ਸੂਰਮੇ ਦੇ ਵਾਂਗ ਰੱਖ ਲੈ ਨੀ
ਤੇਰੇ ਦਿਲ ਚ ਉੱਤਰ ਜਾ ਗੇ ਆਪੇ
ਅੱਖੀਆਂ ਚ ਸੂਰਮੇ ਦੇ ਵਾਂਗ ਰੱਖ ਲੈ ਨੀ
ਤੇਰੇ ਦਿਲ ਚ ਉੱਤਰ ਜਾ ਗੇ ਆਪੇ
ਅੱਖੀਆਂ ਦੇ ਸੂਰਮੇ ਨਾ ਡਾੰਗਦੀ-ਖਬਦੀ
ਮੁੰਡਿਆਂ ਦੇ ਕੋਲੋ ਜਦੋਂ ਵੀ ਤੂ ਲੰਗਦੀ ਹਸਦੀ ਹਸਦੀ
ਕੱਡ ਦੀ ਮਿੱਤਰਾ ਦੀ ਜਾਨ ਹੋਯਾ ਬੜਾ ਪਰੇਸ਼ਾਨ
ਕਾਹਣੂ ਮੇਰੀ ਜਾਨ ਸੂਲੀ ਉੱਤੇ ਟੰਗ ਦੀ
ਤੋੜ ਤੇਰੀ ਲੱਗੇ ਜਿਵੇਂ ਲਹਿਰ ਦਰਿਆਵਾਂ ਦੀ
ਰੂਪ ਦੀਏ ਰਾਣੀਏ ਤੂ ਪਰੀ ਐ ਅਦਾਵਾ ਦੀ
ਤੋੜ ਤੇਰੀ ਲੱਗੇ ਜਿਵੇਂ ਲਹਿਰ ਦਰਿਆਵਾਂ ਦੀ
ਰੂਪ ਦੀਏ ਰਾਣੀਏ ਤੂ ਪਰੀ ਐ ਅਦਾਵਾ ਦੀ
ਇਕ-ਇਕ ਤੇਰਾ ਅੱਗ ਲੌਣਾ ਨਖਰਾ
ਇਕ-ਇਕ ਤੇਰਾ ਅੱਗ ਲੌਣਾ ਨਖਰਾ
ਜਿੰਦ ਹਾੜ ਦੇ ਮਹੀਨੇ ਵਾਂਗੂ ਤਾਪੇ ਹਾਏ
ਹਾੜ ਦੇ ਮਹੀਨੇ ਵਾਂਗੂ ਤਾਪੇ
ਅੱਖੀਆਂ ਚ ਸੂਰਮੇ ਦੇ ਵਾਂਗ ਰੱਖ ਲੈ ਨੀ
ਤੇਰੇ ਦਿਲ ਚ ਉੱਤਰ ਜਾ ਗੇ ਆਪੇ
ਅੱਖੀਆਂ ਚ ਸੂਰਮੇ ਦੇ ਵਾਂਗ ਰੱਖ ਲੈ ਨੀ
ਤੇਰੇ ਦਿਲ ਚ ਉੱਤਰ ਜਾ ਗੇ ਆਪੇ
ਮੈਂ ਵੀ ਤੇਰਾ ਹੋ ਗਯਾ ਹਾਂ ਤੂ ਵੀ ਮੇਰੀ ਹੋ ਨੀ
ਚੰਨ ਜਿਹਾ ਮੁਖ ਚੁੰਨੀ ਓਹਲੇ ਨਾ ਲਕੋ ਨੀ
ਮੈਂ ਵੀ ਤੇਰਾ ਹੋ ਗਯਾ ਹਾਂ ਤੂ ਵੀ ਮੇਰੀ ਹੋ ਨੀ
ਚੰਨ ਜਿਹਾ ਮੁਖ ਚੁੰਨੀ ਓਹਲੇ ਨਾ ਲਕੋ ਨੀ
ਚੀਰਾ ਦੀ ਤਲਾਸ਼ ਮੇਰੀ ਹੋ ਗਈ ਖਤਮ
ਚੀਰਾ ਦੀ ਤਲਾਸ਼ ਮੇਰੀ ਹੋ ਗਈ ਖਤਮ
ਜਾਣੇ ਚਾਹ ਨਾ ਕਿਸੇ ਤੋਂ ਮੇਰੇ ਨਾਪੇ, ਹਾਏ
ਚਾਹ ਨਾ ਕਿਸੇ ਤੋਂ ਮੇਰੇ ਨਾਪੇ
ਅੱਖੀਆਂ ਚ ਸੂਰਮੇ ਦੇ ਵਾਂਗ ਰੱਖ ਲੈ ਨੀ
ਤੇਰੇ ਦਿਲ ਚ ਉੱਤਰ ਜਾ ਗੇ ਆਪੇ
ਅੱਖੀਆਂ ਚ ਸੂਰਮੇ ਦੇ ਵਾਂਗ ਰੱਖ ਲੈ ਨੀ
ਤੇਰੇ ਦਿਲ ਚ ਉੱਤਰ ਜਾ ਗੇ ਆਪੇ
ਲੱਕ ਤੇਰਾ ਤੁਰਦੀ ਦਾ right ਨੂ ਜਾਵੇ
ਕਦੀ left ਨੂ ਜਾਵੇ ਮੇਰਾ mind ਹਿਲਾਵੇ
ਲੱਗੀ goggle ਥੱਲੇ ਨੂ ਕਰ style ਵਿਖਾਵੇ
ਇਕ ਮਸਤੀ-ਮਸਤੀ ਮੇਰੇ ਦਿਲ ਨੂ ਹਿਲਾਵੇ, ਹਾਏ
ਚਾਹਵਾਂ ਨਾਲ ਤੇਰੇ ਨਾਲ ਵਿਆਹ ਕਰਵਾਉ ਮੈਂ
ਲੋਹਾਰਕੇ ਚ ਵਾਜਿਆਂ ਦੇ ਨਾਲ ਲੈ ਕੇ ਆਉ ਮੈਂ
ਚਾਹਵਾਂ ਨਾਲ ਤੇਰੇ ਨਾਲ ਵਿਆਹ ਕਰਵਾਉ ਮੈਂ
ਲੋਹਾਰਕੇ ਚ ਵਾਜਿਆਂ ਦੇ ਨਾਲ ਲੈ ਕੇ ਆਉ ਮੈਂ
ਬਸ ਇਕ ਵਾਰੀ ਤੇਰੀ ਹਾਂ ਚਾਹੀਦੀ
ਬਸ ਇਕ ਵਾਰੀ ਤੇਰੀ ਹਾਂ ਚਾਹੀਦੀ
"ਨਿੱਮਾ" ਆਪੇ ਹੀ ਮਨਾ ਲੂ ਤੇਰੇ ਮਾਪੇ ਹਾਏ
ਆਪੇ ਹੀ ਮਨਾ ਲੂ ਤੇਰੇ ਮਾਪੇ
ਅੱਖੀਆਂ ਚ ਸੂਰਮੇ ਦੇ ਵਾਂਗ ਰੱਖ ਲੈ ਨੀ
ਤੇਰੇ ਦਿਲ ਚ ਉੱਤਰ ਜਾ ਗੇ ਆਪੇ
ਅੱਖੀਆਂ ਚ ਸੂਰਮੇ ਦੇ ਵਾਂਗ ਰੱਖ ਲੈ ਨੀ
ਤੇਰੇ ਦਿਲ ਚ ਉੱਤਰ ਜਾ ਗੇ ਆਪੇ
ਹਮੱਮ ਹਮੱਮ ਹਮੱਮ ਹਮੱਮ