Loaded Jatt
ਹੋ nature ਦੇ ਵਿੱਚ ਅਣਖ ਬਥੇਰੀ
ਕੰਨਾਂ ਵਿਚ ਬਰੂਦ ਬੜਾ
ਓਥੇ ਤਿੱਤਰ ਧੌਣ ਨੀ ਚੱਕਦੇ
ਜਿਥੇ ਤੇਰਾ ਯਾਰ ਖੜਾ
ਓ eagle ਵਰਗੀਆਂ ਅੱਖਾਂ ਨੇ
ਸੱਪਾਂ ਦੇ ਚਾਰੀ ਛਾਂ ਰੱਖਦਾ
ਹੋ ਜੱਟ ਦੀ ਕਿਸੇ ਨਾਲ ਬਣਦੀ ਨੀ
ਜੱਟ ਅਸਲਾ ਗੱਡੀ ਵਿਚ ਤਾਂ ਰੱਖਦਾ
ਹੋ ਜੱਟ ਦੀ ਕਿਸੇ ਨਾਲ ਬਣਦੀ ਨੀ
ਜੱਟ ਅਸਲਾ ਗੱਡੀ ਵਿੱਚ ਤਾਂ ਰਖਦਾ
ਹੋ ਬਿੱਲੀਆਂ ਅੱਖਾਂ ਦੇਖ ਕੇ ਐਵੇਂ
Guess ਕਰ ਲਈ ਨਾ wrong ਬਿੱਲੋ
ਹੋ ਦਿਲ ਤੋਂ ਖੁੱਲੇ ਹੁੰਦੇ ਜੋ
ਪਿੰਡਾਂ ਤੋਂ ਕਰਨ belong ਬਿੱਲੋ
ਤੇਰੀ city ਚ ਘੁਮਦਾ ਜੱਟ ਕੁੜੇ
ਮੁੱਛਾ ਨੂੰ ਚਾੜ ਕੇ ਵੱਟ ਕੁੜੇ
ਕੰਮ ਬੋਲਦੇ ਮਿੱਤਰਾਂ ਦੇ
ਉਂਝ ਜੱਟ ਬੋਲਦਾ ਘੱਟ ਕੁੜੇ
ਜੋ ਹਰ ਕੋਈ ਮੈਨੂੰ ਖਰੀਦ ਲਵੇ
ਹਰ ਕੋਈ ਮੈਨੂੰ ਖਰੀਦ ਲਵੇ
ਐਨੇ ਸਸਤੇ ਨੀ ਭਾਅ ਰੱਖਦਾ
ਹੋ ਜੱਟ ਦੀ ਕਿਸੇ ਨਾਲ ਬਣਦੀ ਨੀ
ਜੱਟ ਅਸਲਾ ਗੱਡੀ ਵਿਚ ਤਾਂ ਰਖਦਾ
ਹੋ ਜੱਟ ਦੀ ਕਿਸੇ ਨਾਲ ਬਣਦੀ ਨੀ
ਜੱਟ ਅਸਲਾ ਗੱਡੀ ਵਿਚ ਤਾਂ ਰਖਦਾ
ਗੱਡ ਖਾਣੇ ਵਿਚ ਕਰਾਂ ਸੈਰ ਕੁੜੇ
ਚੋੜੇ ਚੋੜੇ ਮਰਗ ਦੇ ਟਾਇਰ ਕੁੜੇ
ਹੋ ਯਾਰ ਤੇਰੇ ਦੀਆਂ ਦੇਖ ਕੇ ਚੱੜਤਾ
ਮਚਦੇ ਬੰਦੇ ਘਾਰ ਕੁੜੇ
ਕੋਯੀ ਮਿੱਤਰਾਂ ਵਰਗਾ ਚੰਗਾ ਨਈ
ਕੋਯੀ ਮਿੱਤਰਾਂ ਵਰਗਾ ਮਾੜਾ ਨਈ
ਤੇਰੇ ਮਾਨਸਾ ਵੇਲ ਜੱਟ ਦੀਆ
ਕੁੜੇ ਦੂਰ ਦੂਰ ਤਕ ਮਾਰਾ ਨੀ
ਹੋ ਜੈਲ ਸੀ ਭਰਿਆ ਲੋਕਾਂ ਲਈ
ਜੈਲ ਸੀ ਭਰਿਆ ਲੋਕਾਂ ਲਈ
ਦਿਨ ਵਿੱਚ ਨਾ ਗੱਬਰੂ ਥਾ ਰਖਦਾ
ਹੋ ਜੱਟ ਦੀ ਕਿਸੇ ਨਾਲ ਬਣਦੀ ਨੀ
ਜੱਟ ਦੀ ਕਿਸੇ ਨਾਲ ਬਣਦੀ ਨੀ
ਹੋ ਜੱਟ ਦੀ ਕਿਸੇ ਨਾਲ ਬਣਦੀ ਨੀ
ਜੱਟ ਅਸਲਾ ਗੱਡੀ ਵਿਚ ਤਾਂ ਰਖਦਾ
ਹੋ ਆਕੜ ਖੌਰੇ ਬੰਦਿਆਂ ਦੀ
ਜੱਟ ਆਕੜ ਕਰਦਾ dust ਫਿਰੇ
ਹੋ ਪਿਛਹੇ ਪਿਛਹੇ ਮਿੱਤਰਾਂ ਨੂੰ
ਕੁੜੇ follow ਕਰਦਾ ਵਕਤ ਫਿਰੇ
ਹੋ ਫੁੱਕਰੇ ਲੋਕਾਂ ਕੋਲੋਂ ਨੀ
ਪਾਸਾ ਵੱਟ ਕੇ ਲੰਗੀ ਦਾ
ਹੋ ਵੈਲਿਯਨ ਦਾ ਨਿਤ ਹਂਟ ਕਰੀਦਾ
ਨਾਰਾਂ ਕੋਲੋਂ ਸੰਗੀ ਦਾ
ਜੋਗੇ ਪਿੰਡ ਵਾਲਾ ਸੁਖ ਸੰਧੂ ਨੀ
ਜੋਗੇ ਪਿੰਡ ਵਾਲਾ ਸੁਖ ਸੰਧੂ ਨੀ
ਦਿਲ ਵਿੱਚ ਨਾ ਕੋਈ ਪਰਵਾਹ ਰਖਦਾ
ਹੋ ਜੱਟ ਦੀ ਕਿਸੇ ਨਾਲ ਬਣ’ਦੀ ਨੀ
ਜੱਟ ਅਸਲਾ ਗੱਡੀ ਵਿਚ ਤਾਂ ਰਖਦਾ
ਹੋ ਜੱਟ ਦੀ ਕਿਸੇ ਨਾਲ ਬਣ’ਦੀ ਨੀ
ਜੱਟ ਅਸਲਾ ਗੱਡੀ ਵਿਚ ਤਾਂ ਰਖਦਾ