Sawal
ਕੇਹੜੀ ਗੱਲੋ ਨਿਭਾਈ ਨਾ ਹਵਾਵਾਂ ਨੂੰ ਵੀ ਪੁੱਛਿਆ
ਰੁੱਖਾਂ ਨੂੰ ਵੀ ਪੁੱਛਿਆ , ਤੇ ਛਾਵਾਂ ਨੂੰ ਵੀ ਪੁੱਛਿਆ
ਕੇਹੜੀ ਗੱਲੋ ਟੁੱਟੀ ਮੈਂ ਹਵਾਵਾਂ ਨੂੰ ਵੀ ਪੁੱਛਿਆ
ਰੁੱਖਾਂ ਨੂੰ ਵੀ ਪੁੱਛਿਆ , ਤੇ ਛਾਵਾਂ ਨੂੰ ਵੀ ਪੁੱਛਿਆ
ਦੱਸੇ ਨਾ ਕਿਸੇ ਨੇ ਜਿਹੜੇ ਰਾਜ ਤੇਰੇ ਕੋਲ ਨੇ
ਦੱਸੇ ਨਾ ਕਿਸੇ ਨੇ ਜਿਹੜੇ ਰਾਜ ਤੇਰੇ ਕੋਲ ਨੇ
ਮੇਰਿਆ ਸਵਾਲਾਂ ਦੇ ਜਵਾਬ ਤੇਰੇ ਕੋਲ ਨੇ
ਮੇਰਿਆ ਸਵਾਲਾਂ ਦੇ ਜਵਾਬ ਤੇਰੇ ਕੋਲ ਨੇ
ਤੂੰ ਮੈਨੂੰ ਪਿਆਰ ਹੀ ਨਹੀਂ ਕੀਤਾ
ਟਾਹਣੀਆਂ ਤੋਂ ਟੁੱਟੇ ਅੱਜ , ਸਮਿਆਂ ਤੋਂ ਹਾਰੇ ਆ
ਮਿਥੇ ਖੁਸ਼ ਸੀ ਕਦੇ , ਅੱਜ ਕੇਹੜੀ ਗੱਲੋ ਖਾਰੇ ਆ
ਟਾਹਣੀਆਂ ਤੋਂ ਟੁੱਟੇ ਅੱਸੀ , ਸਮਿਆਂ ਤੋਂ ਹਾਰੇ ਆ
ਮਿਥੇ ਖੁਸ਼ ਸੀ ਦੇ , ਅੱਜ ਕੇਹੜੀ ਗੱਲੋ ਖਾਰੇ ਆ
ਸਾਡੇ ਹੀ ਕੰਡੇ ਕਿਊ ਗੁਲਾਬ ਤੇਰੇ ਕੋਲ ਨੇ
ਸਾਡੇ ਹਿੱਸੇ ਕੰਡੇ ਕਿਊ ਗੁਲਾਬ ਤੇਰੇ ਕੋਲ ਨੇ
ਮੇਰਿਆ ਸਵਾਲਾਂ ਦੇ ਜਵਾਬ ਤੇਰੇ ਕੋਲ ਨੇ
ਮੇਰਿਆ ਸਵਾਲਾਂ ਦੇ ਜਵਾਬ ਤੇਰੇ ਕੋਲ ਨੇ
ਤੂੰ ਮੈਨੂੰ ਪਿਆਰ ਹੀ ਨਹੀਂ ਕੀਤਾ
ਸਾਨੂੰ ਬਰਸਾਤਾ ਵਾਲੀ ਗੱਲ ਦੱਸ ਫੋਲ ਕੇ
ਕਿਥੇ ਕਦੋ ਫਿਜੇ ਸੀ ਉਹ ਪਲ ਦੱਸ ਬੋਲ ਕੇ
ਸਾਨੂੰ ਬਰਸਾਤਾ ਵਾਲੀ ਗੱਲ ਦੱਸ ਫੋਲ ਕੇ
ਕਿਥੇ ਕਦੋ ਫਿਜੇ ਸੀ ਉਹ ਪਲ ਦੱਸ ਬੋਲ ਕੇ
ਪਤਾ ਸਾਨੂੰ ਗੱਲਾਂ ਬੇਹਿੱਸਾਬ ਤੇਰੇ ਕੋਲ ਨੇ
ਪਤਾ ਸਾਨੂੰ ਗੱਲਾਂ ਬੇਹਿੱਸਾਬ ਤੇਰੇ ਕੋਲ ਨੇ
ਮੇਰਿਆ ਸਵਾਲਾਂ ਦੇ ਜਵਾਬ ਤੇਰੇ ਕੋਲ ਨੇ
ਮੇਰਿਆ ਸਵਾਲਾਂ ਦੇ ਜਵਾਬ ਤੇਰੇ ਕੋਲ ਨੇ
ਤੂੰ ਮੈਨੂੰ ਪਿਆਰ ਹੀ ਨਹੀਂ ਕੀਤਾ
ਐਵੇਂ ਹੀ ਜਟਾਇਆ "ਫਤਿਹ " ਤੇਰੇ ਉੱਤੇ ਹੱਕ ਮੈਂ
ਪੱਥਰਾਂ ਦੇ ਸ਼ਹਿਰ ਅੱਜ ਵੇਚਿਆਂ ਆ ਕੱਚ ਮੈਂ
ਐਵੇਂ ਹੀ ਜਟਾਇਆ "ਫਤਿਹ " ਤੇਰੇ ਉੱਤੇ ਹੱਕ ਮੈਂ
ਪੱਥਰਾਂ ਦੇ ਸ਼ਹਿਰ ਅੱਜ ਵੇਚਿਆਂ ਆ ਕੱਚ ਮੈਂ
ਸਾਡੇ ਖ਼ਾਲੀ ਕਾਸੇ ਕਿਊ ਝਾਨਾਬ ਤੇਰੇ ਕੋਲ ਨੇ
ਸਾਡੇ ਖ਼ਾਲੀ ਕਾਸੇ ਕਿਊ ਝਾਨਾਬ ਤੇਰੇ ਕੋਲ ਨੇ
ਮੇਰਿਆ ਸਵਾਲਾਂ ਦੇ ਜਵਾਬ ਤੇਰੇ ਕੋਲ ਨੇ
ਮੇਰਿਆ ਸਵਾਲਾਂ ਦੇ ਜਵਾਬ ਤੇਰੇ ਕੋਲ ਨੇ
ਤੂੰ ਮੈਨੂੰ ਪਿਆਰ ਹੀ ਨਹੀਂ ਕੀਤਾ