Antenna [Remix]
ਓਹਦਾ june ਦੀਆਂ ਛੁੱਟੀਆਂ ਚ ਪੁਆ ਕੋਲੇ ਔਣਾ
ਤਪਤੀ ਦੋਪਹਰ ਵਿਚ ਛੱਤ ਦੇ ਖਲੋਣਾ
ਓਹਦਾ june ਦੀਆਂ ਛੁੱਟੀਆਂ ਚ ਪੁਆ ਕੋਲੇ ਔਣਾ
ਤਪਤੀ ਦੋਪਹਰ ਵਿਚ ਛੱਤ ਦੇ ਖਲੋਣਾ
ਅੱਖਾਂ ਅੱਗੇ ਘੂਮਦੀ ਦੋ ਗੁੱਤਾਂ ਵਾਲੀ ਓ
ਵੇਖ ਵੇਖ ਜੀਨੁ ਨੀ ਸੀ ਦਿਲ ਭਰਦਾ
ਓਹਨੂ ਪੱਤਾ ਕੋਠੇ ਤੇ ਕਯੋਂ ਸੀ ਚੜ੍ਹਦਾ
ਲੋਕਾਂ ਬਾਹਨੇ set Antenna ਕਰਦਾ
ਓਹਨੂ ਪੱਤਾ ਕੋਠੇ ਤੇ ਕਯੋਂ ਸੀ ਚੜ੍ਹਦਾ
ਲੋਕਾਂ ਬਾਹਨੇ set Antenna ਕਰਦਾ
ਕਦੇ ਵੀ ਨਾ ਪੁਲੁ ਡੱਕੇ ਵਾਲੀ ਕੁਲਫ਼ੀ ਸੌਂ ਤੇਰੀ ਗੇ ਰੰਗ ਦੀ
ਆਸਾ ਪਾਸਾ ਦੇਖ ਸੀ ਘੁਮਾਉਂਦਾ ਉਸਨੂੰ ਫੜ ਲੈਂਦੀ ਸੰਗ ਦੀ
ਕਦੇ ਵੀ ਨਾ ਪੁਲੁ ਡੱਕੇ ਵਾਲੀ ਕੁਲਫ਼ੀ ਸੌਂ ਤੇਰੀ ਗੇ ਰੰਗ ਦੀ
ਆਸਾ ਪਾਸਾ ਦੇਖ ਸੀ ਘੁਮਾਉਂਦਾ ਉਸਨੂੰ ਫੜ ਲੈਂਦੀ ਸੰਗ ਦੀ
ਅਗੇ ਵਾਂਗੂ ਸ਼ਰੇਆਮ ਸੀ ਆਸ਼ਿਕੀ
ਲੱਗੀਆਂ ਦਾ ਰਖ ਦੇ ਹੁੰਦੇ ਸੀ ਪਰਦਾ
ਓਹਨੂ ਪੱਤਾ ਕੋਠੇ ਤੇ ਕਯੋਂ ਸੀ ਚੜ੍ਹਦਾ
ਲੋਕਾਂ ਬਾਹਨੇ set Antenna ਕਰਦਾ
ਓਹਨੂ ਪੱਤਾ ਕੋਠੇ ਤੇ ਕਯੋਂ ਸੀ ਚੜ੍ਹਦਾ
ਲੋਕਾਂ ਬਾਹਨੇ set Antenna ਕਰਦਾ
ਹੁੰਦੀ ਸੀ drawing ਮੇਰੀ ਘੈਂਟ ਮਿਤਰੋਂ ਓਹਦੀ ਫੋਟੋ ਛਾਪ ਦਾ
ਬਾਕੀ ਸੀ ਬਲੋਂਦੇ ਓਹਨੂ ਪਕਾ ਨਾਮ ਲੇਕੇ ਮੇਸੀ ਗੁੱਡੀ ਆਖ ਦਾ
ਹੁੰਦੀ ਸੀ drawing ਮੇਰੀ ਘੈਂਟ ਮਿਤਰੋਂ ਓਹਦੀ ਫੋਟੋ ਛਾਪ ਦਾ
ਬਾਕੀ ਸੀ ਬਲੋਂਦੇ ਓਹਨੂ ਪਕਾ ਨਾਮ ਲੇਕੇ ਮੇਸੀ ਗੁੱਡੀ ਆਖ ਦਾ
ਓਹੀ ਮੇਰਾ ਛੁੱਟੀਯਾਂ ਦਾ ਕਮ ਕਰਦੀ
ਤੋਨੂ ਪਤਾ ਮੈਂ ਤਾ ਕਿੰਨਾ ਕੂਹ ਸੀ ਪੜ੍ਹ ਦਾ
ਓਹਨੂ ਪੱਤਾ ਕੋਠੇ ਤੇ ਕਯੋਂ ਸੀ ਚੜ੍ਹਦਾ
ਲੋਕਾਂ ਬਾਹਨੇ set Antenna ਕਰਦਾ
ਓਹਨੂ ਪੱਤਾ ਕੋਠੇ ਤੇ ਕਯੋਂ ਸੀ ਚੜ੍ਹਦਾ
ਲੋਕਾਂ ਬਾਹਨੇ set Antenna ਕਰਦਾ
ਸੁਨੇਯਾ ਓ ਰਿਹਿੰਦੀ ਆ ਸ਼ਹਿਰ Sydney Matt Sheron ਵਾਲੇਆ
ਓਹਨੂ ਵੀ ਤਾਂ ਮੇਰੇ ਵਾਂਗੂ ਮੇਰੇ ਯਾਦ ਨੇ ਹੋਊ ਵੱਡ ਵੱਡ ਖਾ ਲੇਯਾ
ਸੁਨੇਯਾ ਓ ਰਿਹਿੰਦੀ ਆ ਸ਼ਹਿਰ Sydney Matt Sheron ਵਾਲੇਆ
ਓਹਨੂ ਵੀ ਤਾਂ ਮੇਰੇ ਵਾਂਗੂ ਮੇਰੇ ਯਾਦ ਨੇ ਹੋਊ ਵੱਡ ਵੱਡ ਖਾ ਲੇਯਾ
ਸੁਣਦੀ ਹੋਊ ਬਿੱਲੇ ਦੇ ਰਕਾਟ ਜਦੋਂ ਓ
ਹੋਉਗਾ ਜਰੂਰ ਦਿਲ ਹੌਂਕੇ ਭਰਦਾ
ਓਹਨੂ ਪੱਤਾ ਕੋਠੇ ਤੇ ਕਯੋਂ ਸੀ ਚੜ੍ਹਦਾ
ਲੋਕਾਂ ਬਾਹਨੇ set Antenna ਕਰਦਾ
ਓਹਨੂ ਪੱਤਾ ਕੋਠੇ ਤੇ ਕਯੋਂ ਸੀ ਚੜ੍ਹਦਾ
ਲੋਕਾਂ ਬਾਹਨੇ set Antenna ਕਰਦਾ
ਓਹਨੂ ਪੱਤਾ ਕੋਠੇ ਤੇ ਕਯੋਂ ਸੀ ਚੜ੍ਹਦਾ
ਲੋਕਾਂ ਬਾਹਨੇ set Antenna ਕਰਦਾ