Kalakaar

Babbu

ਲਾਕੇ ਜਦੋ ਐਨਕਾ ਤੂ ਮੈਨੂ ਘੂਰ ਦਾ
ਕੀ ਦੱਸਾਂ ਮੈਨੂ ਚੜ੍ਹਦੇ ਸਰੂਰ ਦਾ
ਲਾਕੇ ਜਦੋ ਐਨਕਾ ਤੂ ਮੈਨੂ ਘੂਰ ਦਾ
ਕੀ ਦੱਸਾਂ ਮੈਨੂ ਚੜ੍ਹਦੇ ਸਰੂਰ ਦਾ
ਓ ਤੇਰੇ ਜਿੰਨਾ ਹੁੰਨ ਕੋਯੀ ਸੋਹਣਾ ਲੱਗੇ ਨਾ
Follow ਵੇ ਮੈਂ ਕਰਨੇ star ਛੱਡ ਤੇ
ਓ ਜੀਹ’ਦਿਨ ਦੀ ਤੇਰੇ ਨਾਲ ਗਲ ਹੋਯੀ ਐ
ਮੈਂ ਦੇਖਨ ਓਦੋਂ ਦੇ ਕਲਾਕਾਰ ਛੱਡ ਤੇ
ਓ ਜੀਹ’ਦਿਨ ਦੀ ਤੇਰੇ ਨਾਲ ਗਲ ਹੋਯੀ ਐ
ਮੈਂ ਦੇਖਨ ਓਦੋਂ ਦੇ ਕਲਾਕਾਰ ਛੱਡ ਤੇ

ਸਾਰਾ ਦਿਨ ਰਿਹੰਦੀ ਤੇਰਾ page ਦੇਖਦੀ
ਕਦੋਂ ਤੂ story ਪਉਣੀ wait ਕਰਦੀ
ਜਿਹੜੀ ਤੂ story ਮੈਨੂ ਭੇਜਦਾ ਨਹੀ
ਤੇਰੀ ਓ story ਨੂ ਮੈਂ
ਸਾਰਾ ਦਿਨ ਰਿਹੰਦੀ ਤੇਰਾ page ਦੇਖਦੀ
ਕਦੋਂ ਤੂ story ਪਉਣੀ wait ਕਰਦੀ
ਜਿਹੜੀ ਤੂ story ਮੈਨੂ ਭੇਜਦਾ ਨਹੀ
ਤੇਰੀ ਓ story ਨੂ ਮੈਂ hate ਕਰਦੀ
ਬਣ ਦੇ ਨੇ ਜਿਹੜੇ ਆ Drake ਮੁੰਡੇਯਾ
ਲਗਦੇ ਆ ਹੁੰਨ ਸਾਰੇ fake ਮੁੰਡੇਯਾ
Phone ਮੇਰਾ ਆਕੇ ਕਦੇ ਦੇਖ ਮੁੰਡੇਯਾ
ਸਾਰਿਆਂ snap ਵਿਚ ਬਾਹਰ ਕਢ ਤੇ
ਓ ਜੀਹ’ਦਿਨ ਦੀ ਤੇਰੇ ਨਾਲ ਗਲ ਹੋਯੀ ਐ
ਮੈਂ ਦੇਖਨ ਓਦੋਂ ਦੇ ਕਲਾਕਾਰ ਛੱਡ ਤੇ
ਓ ਜੀਹ’ਦਿਨ ਦੀ ਤੇਰੇ ਨਾਲ ਗਲ ਹੋਯੀ ਐ
ਮੈਂ ਦੇਖਨ ਓਦੋਂ ਦੇ ਕਲਾਕਾਰ ਛੱਡ ਤੇ

ਬਨੇਯਾ plan ਮੇਰਾ ਕੋਯੀ ਵੀ ਹੋ
Cancel ਹੈ ਸਬ ਜੇ ਬੁਲਾ ਲਵੇ ਤੂ
ਹੁੰਨ ਓਹੀ ਗਾਣਾ ਮੈਨੂ ਚੰਗਾ ਲਗਦਾ
ਗੱਡੀ ਚ ਬੈਠਾ ਕੇ ਜਿਹਦਾ
ਬਨੇਯਾ plan ਮੇਰਾ ਕੋਯੀ ਵੀ ਹੋ
Cancel ਹੈ ਸਬ ਜੇ ਬੁਲਾ ਲਵੇ ਤੂ
ਹੁੰਨ ਓਹੀ ਗਾਣਾ ਮੈਨੂ ਚੰਗਾ ਲਗਦਾ
ਗੱਡੀ ਚ ਬੈਠਾ ਕੇ ਜਿਹਦਾ ਲਾ ਲਵੇ ਤੂ
ਦੇਖੀ ਜਾਵਾਂ ਕਿੰਨੇ ਵਜੇ ਘਰ ਜਾਏਂਗਾ
ਘਰ ਜਾਕੇ ਬੱਬੂ ਕਦੋਂ phone ਲਾਏਂਗਾ
ਨਾਲ ਦੱਸ ਕਦੋਂ ਮਿਲਣ ਬੁਲਾਏਂਗਾ
ਕਿੰਨੇ suit ਕਰਕੇ ਤੈਆਰ ਛੱਡ ਤੇ
ਓ ਜੀਹ’ਦਿਨ ਦੀ ਤੇਰੇ ਨਾਲ ਗਲ ਹੋਯੀ ਐ
ਮੈਂ ਦੇਖਨ ਓਦੋਂ ਦੇ ਕਲਾਕਾਰ ਛੱਡ ਤੇ
ਓ ਜੀਹ’ਦਿਨ ਦੀ ਤੇਰੇ ਨਾਲ ਗਲ ਹੋਯੀ ਐ
ਮੈਂ ਦੇਖਨ ਓਦੋਂ ਦੇ ਕਲਾਕਾਰ ਛੱਡ ਤੇ

Enzo!

Curiosidades sobre a música Kalakaar de Kulwinder Billa

Quando a música “Kalakaar” foi lançada por Kulwinder Billa?
A música Kalakaar foi lançada em 2020, no álbum “Kalakaar”.
De quem é a composição da música “Kalakaar” de Kulwinder Billa?
A música “Kalakaar” de Kulwinder Billa foi composta por Babbu.

Músicas mais populares de Kulwinder Billa

Outros artistas de Indian music