Mere Yaar

DESI ROUTZ, SHIVJOT

ਨੀ ਆ ਗਿਆ ਯਾਰਾਂ ਦਾ ਮੈਨੂੰ ਫੋਨ
ਲੱਗੇ ਆ ਕਠੇ ਹੋਣ
ਨੀ ਆ ਗਿਆ ਯਾਰਾਂ ਦਾ ਮੈਨੂੰ ਫੋਨ
ਲੱਗੇ ਆ ਕਠੇ ਹੋਣ
ਮੇਰੇ ਨਾਂ ਦਾ ਪੈੱਗ ਅੱਡ ਰੱਖ ਕੇ
Snap ਸਟੋਰੀਆਂ ਪਾਈ ਜਾਂਦੇ ਆ
ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ
ਤੇਰੇ ਕੋਲ ਜੀ ਨੀ ਲੱਗਣਾ
ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ
ਤੇਰੇ ਕੋਲ ਜੀ ਨੀ ਲੱਗਣਾ
ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ
ਨੀ ਮੈਂ ਕਦੋਂ ਦਾ ਸੋਚਾਂ ਪਾਵਾਂ ਕੀ ਕਹਾਣੀ ਮੈਂ
ਤੈਨੂੰ ਕੀ ਦੱਸਾਂ ਹੁਣ ਕਯੋਂ ਨੀ ਰੋਟੀ ਖਾਣੀ ਮੈਂ
ਨੀ ਮੈਂ ਕਦੋਂ ਦਾ ਸੋਚਾਂ ਪਾਵਾਂ ਕੀ ਕਹਾਣੀ ਮੈਂ
ਤੈਨੂੰ ਕੀ ਦੱਸਾਂ ਹੁਣ ਕਯੋਂ ਨੀ ਰੋਟੀ ਖਾਣੀ ਮੈਂ
ਮੈਨੂੰ ਘਰੇ ਬੈਠੇ ਨੂੰ Whisky ਵਾਲੇ
ਕੀੜੇ ਖਾਈ ਜਾਂਦੇ ਆ
ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ
ਤੇਰੇ ਕੋਲ ਜੀ ਨੀ ਲੱਗਣਾ
ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ
ਤੇਰੇ ਕੋਲ ਜੀ ਨੀ ਲੱਗਣਾ
ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ
ਕਰਾ ਸ਼ੁਕਰ ਬੜਾ ਸ਼ਿਵਜੋਤ ਨੂੰ ਛੁੱਟੀ ਦੇ ਦੇਵੇ
ਜਾ ਕਰ ਲੈ Fun ਯਾਰਾਂ ਨਾਲ ਜੇ ਤੂੰ ਕਹਿ ਦੇਵੇਂ
ਕਰਾ ਸ਼ੁਕਰ ਬੜਾ ਸ਼ਿਵਜੋਤ ਨੂੰ ਛੁੱਟੀ ਦੇ ਦੇਵੇ
ਜਾ ਕਰ ਲੈ Fun ਯਾਰਾਂ ਨਾਲ ਜੇ ਤੂੰ ਕਹਿ ਦੇਵੇਂ
ਤੇਰਾ ਹੁਸਣ ਜਾਪਦਾ ਜੇਲ
ਤੇ ਨੱਖਰੇ ਹੋਰ ਸਤਾਈ ਜਾਂਦੇ ਆ
ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ
ਤੇਰੇ ਕੋਲ ਜੀ ਨੀ ਲੱਗਣਾ
ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ
ਤੇਰੇ ਕੋਲ ਜੀ ਨੀ ਲੱਗਣਾ
ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ
ਹੁਣ ਤਕ ਤਾਂ ਤੀਜਾ ਚਉਥਾ ਲਾ ਲਿਆ ਹੋਣਾ ਏ
ਪੈੱਗ ਸਿਰਾਂ ਤੇ ਰਖ ਕੇ ਭੰਗੜਾ ਪਾ ਲੇਆ ਹੋਣਾ ਏ
ਹੁਣ ਤਕ ਤਾਂ ਤੀਜਾ ਚਉਥਾ ਲਾ ਲਿਆ ਹੋਣਾ ਏ
ਪੈੱਗ ਸਿਰਾਂ ਤੇ ਰਖ ਕੇ ਭੰਗੜਾ ਪਾ ਲੇਆ ਹੋਣਾ ਏ
ਅੰਗਰੇਜੀ ਆਲੀ ਮੈਡਮ ਲਾਕੇ
ਹੇਕਾ ਲਾਈ ਜਾਂਦੇ ਆ
ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ
ਤੇਰੇ ਕੋਲ ਜੀ ਨੀ ਲੱਗਣਾ
ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ
ਤੇਰੇ ਕੋਲ ਜੀ ਨੀ ਲੱਗਣਾ
ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ

Curiosidades sobre a música Mere Yaar de Kulwinder Billa

Quando a música “Mere Yaar” foi lançada por Kulwinder Billa?
A música Mere Yaar foi lançada em 2018, no álbum “Mere Yaar”.
De quem é a composição da música “Mere Yaar” de Kulwinder Billa?
A música “Mere Yaar” de Kulwinder Billa foi composta por DESI ROUTZ, SHIVJOT.

Músicas mais populares de Kulwinder Billa

Outros artistas de Indian music