Kho Na Baithan
ਰੱਬ ਪੂਜੇ ਨੇ ਤੇਰੇ ਆਵਾਂ ਲਯੀ
ਰੱਬ ਪੂਜੇ ਨੇ ਤੈਨੂੰ ਪਾਵਨ ਲਯੀ
ਰੱਬ ਪੂਜੇ ਨੇ ਤੇਰੇ ਆਵਾਂ ਲਯੀ
ਰੱਬ ਪੂਜੇ ਨੇ ਤੈਨੂੰ ਪਾਵਨ ਲਯੀ
ਸੁਖਾਂ ਸੁਖਿਯਾ ਮੈਂ ਸੱਜਣਾ
ਤੇਰੇ ਨਾ ਨਾਮ ਲਿਖਾਵਾਂ ਲਯੀ
ਤੇਰੇ ਨਾ ਨਾਮ ਲਿਖਾਵਾਂ ਲਯੀ
ਵੇ ਮੈਂ ਡਰਦੀ ਆਂ ਤਾਈਓਂ ਲੜਦੀ ਨਾ
ਵੇ ਮੈਂ ਡਰਦੀ ਆਂ ਤਾਈਓਂ ਲੜਦੀ ਨਾ
ਵਖ ਹੋ ਨਾ ਬੈਠਾ
ਤੈਨੂੰ ਪੌਣ ਤੋਂ ਪਿਹਲਾਂ ਹੀ ਬਡਾ ਦਿਲ ਡਰਦਾ ਸੀ
ਤੈਨੂੰ ਪਾਕੇ ਵੀ ਦਿਲ ਡਰਦਾ ਏ ਕਿੱਤੇ ਖੋ ਨਾ ਬੈਠਾ
ਤੈਨੂੰ ਪੌਣ ਤੋਂ ਪਿਹਲਾਂ ਹੀ ਬਡਾ ਦਿਲ ਡਰਦਾ ਸੀ
ਤੈਨੂੰ ਪਾਕੇ ਵੀ ਦਿਲ ਡਰਦਾ ਏ ਕਿੱਤੇ ਖੋ ਨਾ ਬੈਠਾ
ਇੰਝ ਲਗਦਾ ਏ ਜਿਵੇਂ ਸਾਹਾਂ ਵਿਚ ਸਾਹ ਲੈਣਾ ਏ
ਮੇਰੇ ਲਹੂ ਵਾਨਗੜਾ ਵਿਚ ਰਗਾਂ ਦੇ ਵਾਨਾ ਏ
ਇੰਝ ਲਗਦਾ ਏ ਜਿਵੇਂ ਸਾਹਾਂ ਵਿਚ ਸਾਹ ਲੈਣਾ ਏ
ਮੇਰੇ ਲਹੂ ਵਾਨਗੜਾ ਵਿਚ ਰਗਾਂ ਦੇ ਵਾਨਾ ਏ
ਲਗਾ ਏਹੋ ਚੁਰ੍ਨਾ ਵੇ ਤੇਰੇ ਨਾ ਦਾ ਸੂਰਮਾ ਵੇ
ਲਗਾ ਏਹੋ ਚੁਰ੍ਨਾ ਵੇ ਤੇਰੇ ਨਾ ਦਾ ਸੂਰਮਾ ਵੇ
ਨੈਨੋ ਚੋਂ ਨਾ ਬੈਠਾ
ਤੈਨੂੰ ਪੌਣ ਤੋਂ ਪਿਹਲਾਂ ਹੀ ਬਡਾ ਦਿਲ ਡਰਦਾ ਸੀ
ਤੈਨੂੰ ਪਾਕੇ ਵੀ ਦਿਲ ਡਰਦਾ ਏ ਕਿੱਤੇ ਖੋ ਨਾ ਬੈਠਾ
ਤੈਨੂੰ ਪੌਣ ਤੋਂ ਪਿਹਲਾਂ ਹੀ ਬਡਾ ਦਿਲ ਡਰਦਾ ਸੀ
ਤੈਨੂੰ ਪਾਕੇ ਵੀ ਦਿਲ ਡਰਦਾ ਏ ਕਿੱਤੇ ਖੋ ਨਾ ਬੈਠਾ
ਤੇਰਾ ਮਿਲਣਾ ਮਿਲਕੇ ਜਾਣਾ ਹੁਣ ਨੀ ਸੇ ਹੁੰਦਾ
ਤੇਤੋਂ ਪਿਹਲਾਂ ਨਾਮ ਖੁਦਾ ਦਾ ਮੇਤੋਂ ਲ ਨਹੀ ਹੁੰਦਾ
ਤੇਰਾ ਮਿਲਣਾ ਮਿਲਕੇ ਜਾਣਾ ਹੁਣ ਨੀ ਸੇ ਹੁੰਦਾ
ਤੇਤੋਂ ਪਿਹਲਾਂ ਨਾਮ ਖੁਦਾ ਦਾ ਮੇਤੋਂ ਲ ਨਹੀ ਹੁੰਦਾ
ਤੇਰੇ ਨਾ ਦੇ ਬੁੱਲੇ ਵੇ ਰਖਣ ਬੂਹੇ ਖੁੱਲੇ ਵੇ
ਤੇਰੇ ਨਾ ਦੇ ਬੁੱਲੇ ਵੇ ਰਖਣ ਬੂਹੇ ਖੁੱਲੇ ਵੇ
ਕਿੱਤੇ ਤੋਹ ਨਾ ਬੈਠਾ
ਤੈਨੂੰ ਪੌਣ ਤੋਂ ਪਿਹਲਾਂ ਹੀ ਬਡਾ ਦਿਲ ਡਰਦਾ ਸੀ
ਤੈਨੂੰ ਪਾਕੇ ਵੀ ਦਿਲ ਡਰਦਾ ਏ ਕਿੱਤੇ ਖੋ ਨਾ ਬੈਠਾ
ਤੈਨੂੰ ਪੌਣ ਤੋਂ ਪਿਹਲਾਂ ਹੀ ਬਡਾ ਦਿਲ ਡਰਦਾ ਸੀ
ਤੈਨੂੰ ਪਾਕੇ ਵੀ ਦਿਲ ਡਰਦਾ ਏ ਕਿੱਤੇ ਖੋ ਨਾ ਬੈਠਾ
ਉਂਝ ਪ੍ਯਾਰ ਤੇਰੇ ਤੇ ਗਮਾਯਾ ਕੋਈ ਸ਼ਕ ਨਹੀ
ਕ੍ਯੂਂ ਸਕਦੀ ਕੋਲ ਬੈਠਾ ਕੇ ਤੈਨੂੰ ਤਕ ਨਹੀ
ਉਂਝ ਪ੍ਯਾਰ ਤੇਰੇ ਤੇ ਸਿਧੁਆ ਕੋਈ ਸ਼ਕ ਨਹੀ
ਕ੍ਯੂਂ ਸਕਦੀ ਕੋਲ ਬੈਠਾ ਕੇ ਤੈਨੂੰ ਤਕ ਨਹੀ
ਨਾ ਸਟਾ ਮੇਨੂ ਲੇ ਮਨਾ
ਨਾ ਸਟਾ ਮੇਨੂ ਲੇ ਮਨਾ ਮੇਨੂ
ਕੀਤੇ ਰੋ ਨਾ ਬੈਠਾ
ਤੈਨੂੰ ਪੌਣ ਤੋਂ ਪਿਹਲਾਂ ਹੀ ਬਡਾ ਦਿਲ ਡਰਦਾ ਸੀ
ਤੈਨੂੰ ਪਾਕੇ ਵੀ ਦਿਲ ਡਰਦਾ ਏ ਕਿੱਤੇ ਖੋ ਨਾ ਬੈਠਾ
ਤੈਨੂੰ ਪੌਣ ਤੋਂ ਪਿਹਲਾਂ ਹੀ ਬਡਾ ਦਿਲ ਡਰਦਾ ਸੀ
ਤੈਨੂੰ ਪਾਕੇ ਵੀ ਦਿਲ ਡਰਦਾ ਏ ਕਿੱਤੇ ਖੋ ਨਾ ਬੈਠਾ