Gal Kithe

RICKY KHAN, GAG S2DIOZ

ਕਯੀ ਦਿਨ ਹੋਗੇ ਤੈਨੂ ਕਿੱਤਾ ਸੀ ਸਵਾਹ
ਮੇਰੇ ਬਾਰੇ ਦੱਸ ਤੇਰਾ ਕਿ ਆਏ ਖਾਯਾ
ਨੀ ਤੂ ਔਦੋਂ ਈ ਦੱਸ ਦੇਂਦੀ
ਕ੍ਯੂਂ ਦਿਲ ਵਿਚ ਰਖਨੀ ਸੀ
ਗਲ ਕੀਤੇ ਖਡ਼ੀ ਦੱਸ ਦੇ
ਨੀ ਜਿਹੜੀ ਸੋਚ ਕੇ ਦਸਣੀ ਸੀ
ਗਲ ਕੀਤੇ ਖਡ਼ੀ ਦੱਸ ਦੇ
ਨੀ ਜਿਹੜੀ ਸੋਚ ਕੇ ਦਸਣੀ ਸੀ

ਕ੍ਯੂਂ ਤੂ ਦਿਲ ਚ ਲਕੋਈ ਫਿਰਦੀ
ਦੱਸ ਦੇ ਪ੍ਯਾਰ'ਆਂ ਨੂ
ਨਾ ਕਰ ਦਿੰਦੀ ਜੇ ਨਾ ਚੌਂਦੀ
ਓ ਦਿਨ ਯਾਰਾਂ ਨੂ
ਕ੍ਯੂਂ ਤੂ ਦਿਲ ਚ ਲਕੋਈ ਫਿਰਦੀ
ਦੱਸ ਦੇ ਪ੍ਯਾਰ'ਆਂ ਨੂ
ਨਾ ਕਰ ਦਿੰਦੀ ਜੇ ਨਾ ਚੌਂਦੀ
ਓ ਦਿਨ ਯਾਰਾਂ ਨ
ਉਂਝ ਸਬ ਕੁਝ ਕਿਹ ਗਾਯੀ ਨੀ
ਜਿਹਦੀ ਤੇਰੀ ਤੱਕਣੀ ਸੀ
ਗਲ ਕੀਤੇ ਖਡ਼ੀ ਦੱਸ ਦੇ
ਨੀ ਜਿਹੜੀ ਸੋਚ ਕੇ ਦਸਣੀ ਸੀ
ਗਲ ਕੀਤੇ ਖਡ਼ੀ ਦੱਸ ਦੇ
ਨੀ ਜਿਹੜੀ ਸੋਚ ਕੇ ਦਸਣੀ ਸੀ

ਅਖਾਂ ਦੱਸਦੀ ਆਏ ਤੂ ਵੀ ਨਈ
ਹੁਣ ਸੌਂਦੀ ਰੈਟੈਨ ਨੂ
ਤਾਰੀ ਆਏ ਜੱਦ ਹਨ ਦੀ ਕ੍ਯੂਂ
ਡੱਬੇਯਾ ਜਜ਼ਬਾਤਾਂ ਨੂ
ਅਖਾਂ ਦੱਸਦੀ ਆਏ ਤੂ ਵੀ ਨਈ
ਹੁਣ ਸੌਂਦੀ ਰੈਟੈਨ ਨੂ
ਤਾਰੀ ਆਏ ਜੱਦ ਹਨ ਦੀ ਕ੍ਯੂਂ
ਡੱਬੇਯਾ ਜਜ਼ਬਾਤਾਂ ਨੂ
ਕੁਝ ਦਿਲ ਵਿਚ ਹੋਰ ਹੁੰਦਾ
ਫਿਰ ਆਖ ਹੀ ਨਾ ਚੁਕਣੀ ਸੀ
ਗਲ ਕੀਤੇ ਖਡ਼ੀ ਦੱਸ ਦੇ
ਨੀ ਜਿਹੜੀ ਸੋਚ ਕੇ ਦਸਣੀ ਸੀ
ਗਲ ਕੀਤੇ ਖਡ਼ੀ ਦੱਸ ਦੇ
ਨੀ ਜਿਹੜੀ ਸੋਚ ਕੇ ਦਸਣੀ ਸੀ

ਦਿਲ ਜੱਦ ਤੇਰਾ ਵੀ ਕਰ੍ਡਾਏ
ਫਿਰ ਕ੍ਯੂਂ ਸ਼ਰਮੌਨੀ ਆਏ
ਖੁਲ ਕੇ ਦੱਸ ਦੇ ਤੂ ਵੀ ਤਾਂ
ਰਿਕੀ ਨੂ ਚੌਨੀ ਆਏ
ਦਿਲ ਜੱਦ ਤੇਰਾ ਵੀ ਕਰ੍ਡਾਏ
ਫਿਰ ਕ੍ਯੂਂ ਸ਼ਰਮੌਨੀ ਆਏ
ਖੁਲ ਕੇ ਦੱਸ ਦੇ ਤੂ ਵੀ ਤਾਂ
ਰਿਕੀ ਨੂ ਚੌਨੀ ਆਏ
ਜਾ ਤੂ ਸੇਹਲੀ ਆਪਣੀ ਤੋਂ
ਗਲ ਓਹਲੇ ਰਖਨੀ ਸੀ
ਗਲ ਕੀਤੇ ਖਡ਼ੀ ਦੱਸ ਦੇ
ਨੀ ਜਿਹੜੀ ਸੋਚ ਕੇ ਦਸਣੀ ਸੀ
ਗਲ ਕੀਤੇ ਖਡ਼ੀ ਦੱਸ ਦੇ
ਨੀ ਜਿਹੜੀ ਸੋਚ ਕੇ ਦਸਣੀ ਸੀ

Curiosidades sobre a música Gal Kithe de Kulwinder Billa

De quem é a composição da música “Gal Kithe” de Kulwinder Billa?
A música “Gal Kithe” de Kulwinder Billa foi composta por RICKY KHAN, GAG S2DIOZ.

Músicas mais populares de Kulwinder Billa

Outros artistas de Indian music