Dil Lai La

Jaani

ਮੈਨੂ ਸਮਝ ਨਾ ਆਵੇ
ਮੈਂ ਕਿ ਕਰਾ
ਓਹਟੋ ਹਥ ਛੁਡਵਾ
ਯਾ ਓਹਦਾ ਹਥ ਫਡਾ
ਮੈਨੂ ਪਤਨੇ ਨੂ ਫਿਰਦਾ ਏ ਹਰ ਵਿਖਾ ਕੇ
ਐਵੇਈਂ ਸੋਹਣੇ ਚਾਂਦੀ ਆ ਦਾ
ਮੈਨੂ ਪਤਨੇ ਨੂ ਫਿਰਦਾ ਏ ਹਰ ਵਿਖਾ ਕੇ
ਐਵੇਈਂ ਸੋਹਣੇ ਚਾਂਦੀ ਆ ਦਾ
ਦਿਲ ਲ ਲਾ ਦਿਲ ਲ ਲਾ ਹੂ ਊ
ਦਿਲ ਲ ਲਾ ਦਿਲ ਲ ਲਾ ਹੂ ਊ
ਦਿਲ ਲ ਲਾ ਦਿਲ ਲ ਲਾ ਕਿਹੰਦਾ ਭਾਭੀਏ ਨੀ
ਮੈਨੂ ਮੁੰਡਾ ਆ ਗਵਾੰਡੀਆਂ ਦਾ
ਦਿਲ ਲ ਲਾ ਦਿਲ ਲ ਲਾ ਕਿਹੰਦਾ ਭਾਭੀਏ ਨੀ
ਮੈਨੂ ਮੁੰਡਾ ਆ ਗਵਾੰਡੀਆਂ ਦਾ ਓਏ

ਜਦੋਂ ਮੇਰਾ ਰੋਕ ਲੈਂਦਾ ਰਹਿ ਜਾਣੀ
ਉੱਤੇ ਤਾਲੇ ਕਰ ਦਿੰਦਾ ਸਾਹ ਜਾਣੀ
ਇਹਦਾ ਮਾਰ ਜਾਣਾ ਮੇਰੇ ਵੱਲ ਤੱਕ ਦੇ
ਜਿੱਡਾ ਮੈਨੂ ਜੌਂਗਾ ਆਏ ਖਾ ਜਾਣੀ
ਜਦੋਂ ਮੇਰਾ ਰੋਕ ਲੈਂਦਾ ਰਹਿ ਜਾਣੀ
ਉੱਤੇ ਤਾਲੇ ਕਰ ਦਿੰਦਾ ਸਾਹ ਜਾਣੀ
ਇਹਦਾ ਮਾਰ ਜਾਣਾ ਮੇਰੇ ਵੱਲ ਤੱਕ ਦੇ
ਜਿੱਡਾ ਮੈਨੂ ਜੌਂਗਾ ਆਏ ਖਾ ਜਾਣੀ
ਇੱਕ ਲੈਕੇ ਫਿਰਦਾ ਆਏ ਝਾਂਜੜਾ ਦਾ ਜੋਡ਼ਾ
ਨਾਲੇ ਦੂਜਾ ਪਰਾੰਦਿਯਾ ਦਾ
ਦਿਲ ਲ ਲਾ ਦਿਲ ਲ ਲਾ ਹੂ ਊ
ਦਿਲ ਲ ਲਾ ਦਿਲ ਲ ਲਾ ਹੂ ਊ
ਦਿਲ ਲ ਲਾ ਦਿਲ ਲ ਲਾ ਕਿਹੰਦਾ ਭਾਭੀਏ ਨੀ
ਮੈਨੂ ਮੁੰਡਾ ਆ ਗਵਾੰਡੀਆਂ ਦਾ
ਦਿਲ ਲ ਲਾ ਦਿਲ ਲ ਲਾ ਕਿਹੰਦਾ ਭਾਭੀਏ ਨੀ
ਮੈਨੂ ਮੁੰਡਾ ਆ ਗਵਾੰਡੀਆਂ ਦਾ ਓਏ

ਮੈਨੂ ਲਗੇ ਓਹਨੇ ਮੇਰੇ ਲ
ਸ਼ੂਦਯੀ ਬਣ ਨਾ
ਸ਼ੂਦਯੀ ਬਣ ਨਾ
ਮੈਨੂ ਕਿਹੰਦਾ ਤੇਰੀ ਬੇਬੇ ਦਾ
ਜਮਾਈ ਬਣ ਨਾ
ਜਮਾਈ ਬਣ ਨਾ
ਮੈਨੂ ਲਗੇ ਓਹਨੇ ਮੇਰੇ ਲ ਸ਼ੂਦਯੀ ਬਣ ਨਾ
ਦਿਲ ਵੇਲ ਪੈਣ ਦੀ ਦਵਾਈ ਬਣ ਨਾ
ਕਿਹੰਦਾ ਮੈਨੂ ਘਰੇ ਲੈਕੇ ਚਾਲ ਗੋਰੀਏ
ਮੈਂ ਤੇਰੀ ਬੇਬੇ ਦਾ ਜਮਾਈ ਬਣ ਨਾ
ਤੱਕ ਤੱਕ ਕੂਡਿਆ ਦਾ ਦਿਲ ਧਦਕੇ
ਗਲੀ ਚੋਂ ਜਾਂਦਿਯਾ ਦਾ
ਦਿਲ ਲ ਲਾ ਦਿਲ ਲ ਲਾ ਹੂ ਊ
ਦਿਲ ਲ ਲਾ ਦਿਲ ਲ ਲਾ ਹੂ ਊ
ਦਿਲ ਲ ਲਾ ਦਿਲ ਲ ਲਾ ਕਿਹੰਦਾ ਭਾਭੀਏ ਨੀ
ਮੈਨੂ ਮੁੰਡਾ ਆ ਗਵਾੰਡੀਆਂ ਦਾ
ਦਿਲ ਲ ਲਾ ਦਿਲ ਲ ਲਾ ਕਿਹੰਦਾ ਭਾਭੀਏ ਨੀ
ਮੈਨੂ ਮੁੰਡਾ ਆ ਗਵਾੰਡੀਆਂ ਦਾ ਓਏ

ਦਿਲ ਲ ਲਾ ਦਿਲ ਲ ਲਾ ਕਿਹੰਦਾ ਭਾਭੀਏ ਨੀ
ਮੈਨੂ ਮੁੰਡਾ ਆ ਗਵਾੰਡੀਆਂ ਦਾ
ਦਿਲ ਲ ਲਾ ਦਿਲ ਲ ਲਾ ਕਿਹੰਦਾ ਭਾਭੀਏ ਨੀ
ਮੈਨੂ ਮੁੰਡਾ ਆ ਗਵਾੰਡੀਆਂ ਦਾ ਓਏ
ਦਿਲ ਲ ਲਾ ਦਿਲ ਲ ਲਾ ਕਿਹੰਦਾ ਭਾਭੀਏ ਨੀ
ਮੈਨੂ ਮੁੰਡਾ ਆ ਗਵਾੰਡੀਆਂ ਦਾ
ਦਿਲ ਲ ਲਾ ਦਿਲ ਲ ਲਾ ਕਿਹੰਦਾ ਭਾਭੀਏ ਨੀ
ਮੈਨੂ ਮੁੰਡਾ ਆ ਗਵਾੰਡੀਆਂ ਦਾ ਓਏ

Curiosidades sobre a música Dil Lai La de Kulwinder Billa

De quem é a composição da música “Dil Lai La” de Kulwinder Billa?
A música “Dil Lai La” de Kulwinder Billa foi composta por Jaani.

Músicas mais populares de Kulwinder Billa

Outros artistas de Indian music