Chette Aundi Tu
ਕੱਲੇ ਭੋਰ ਦਾ ਹਾਂ ਹਾਂ ਚਿੱਤ ਨੀ ਲੱਗਦਾ
ਘਰ ਵੀ ਧਰਮ ਨਾਲ ਦੰਦੀਆਂ ਵੱਢ ਦਾ
ਕੱਲੇ ਭੋਰ ਦਾ ਚਿੱਤ ਨੀ ਲੱਗਦਾ
ਘਰ ਵੀ ਧਰਮ ਨਾਲ ਦੰਦੀਆਂ ਵੱਢ ਦਾ
ਜੀ ਜੀ ਕਹਿਕੇ ਜਿਵੇ ਜੱਟ ਨੂੰ
ਜੀ ਜੀ ਕਹਿਕੇ ਜਿਵੇ ਜੱਟ ਨੂੰ
ਆਖੇ ਉੱਠਣ ਨੀ
ਨੀ ਮੈਨੂੰ ਨਿਰਣੇ ਕਾਲਜੇ ਚੇਤੇ ਆਉਂਦੀ ਤੂੰ
ਨੀ ਮੈਨੂੰ ਤੜਕੇ ਤੜਕੇ ਚੇਤੇ ਆਉਂਦੀ ਤੂੰ
ਹਾਏ ਗੁੱਟਕੁ ਗੁੱਟਕੁ ਕਰਦਾ ਦਿਲ ਵੇ
ਵੇ ਮਰ ਜੁ ਮਿੱਤਰਾਂ ਛੇਤੀ ਮਿਲ ਵੇ
ਹਾਏ ਗੁੱਟਕੁ ਗੁੱਟਕੁ ਕਰਦਾ ਦਿਲ ਵੇ
ਵੇ ਮਰ ਜੁ ਮਿੱਤਰਾਂ ਛੇਤੀ ਮਿਲ ਵੇ
ਹੋਗੀ ਤੇਰੀ ਯਾਦ ਚ ਝੱਲੀ
ਹੋਗੀ ਤੇਰੀ ਯਾਦ ਚ ਝੱਲੀ
ਇਸ਼ਕ ਚ ਪਾ ਤਾ ਗਾਹ
ਵੇ ਨਾਲੇ ਸੰਗ ਲੱਗਦੀ ਏ
ਨਾਲੇ ਤੇਰੀ ਹੋਣ ਦਾ ਚਾਅ
ਵੇ ਨਾਲੇ ਸੰਗ ਲੱਗਦੀ ਏ
ਨਾਲੇ ਤੇਰੀ ਹੋਣ ਦਾ ਚਾਅ
ਦੋ ਪੈਗ ਜਿੰਨਾ ਅਸਰ ਹੋ ਜਾਂਦਾ
ਲੈਕੇ ਤੇਰਾ ਨਾਮ ਸੋਹਣੀਏ
ਜੇ ਕਿਧਰੇ ਗੱਲ ਲੱਗਜੇ ਆਕੇ
ਫੇਰ ਨਾ ਧੜਕਣ ਸਾਂਭ ਹੋਣੀ ਆ
ਅੱਖਾਂ ਵਿਚ ਤੇਰੀ ਫੋਟੋ ਛੱਪ ਗਈ
ਅੱਖਾਂ ਵਿਚ ਤੇਰੀ ਫੋਟੋ ਛੱਪ ਗਈ
ਗੋਲ ਮੋਲ ਜੇਹਾ ਮੂੰਹ
ਨੀ ਮੈਨੂੰ ਨਿਰਣੇ ਕਾਲਜੇ ਚੇਤੇ ਆਉਂਦੀ ਤੂੰ
ਨੀ ਮੈਨੂੰ ਤੜਕੇ ਤੜਕੇ ਚੇਤੇ ਆਉਂਦੀ ਤੂੰ
ਟਾਇਏਂ ਵਾਂਗੂ ਚੜੀ ਜਵਾਨੀ
ਕਲੀਆਂ ਮੇਥੋ ਸਾਂਭ ਨੀ ਹੁੰਦੀ
ਗੱਲ ਚ ਗਾਨੀ ਭਾਰੀ ਲੱਗਦੀ
ਚੀਚੀ ਚ ਚੀਸਾਂ ਪਾਉਂਦੀ ਮੁੰਡੀ
ਜੇ ਕੀਤੇ ਮੈਨੂੰ ਦਿਸਦਾ ਨਹੀਂ ਤੂੰ
ਜੇ ਕੀਤੇ ਮੈਨੂੰ ਦਿਸਦਾ ਨਹੀਂ ਤੂੰ
ਜਾਂਦੀ ਆ ਘਬਰਾਹ
ਵੇ ਨਾਲੇ ਸੰਗ ਲੱਗਦੀ ਏ
ਨਾਲੇ ਤੇਰੀ ਹੋਣ ਦਾ ਚਾਅ
ਵੇ ਨਾਲੇ ਸੰਗ ਲੱਗਦੀ ਏ
ਨਾਲੇ ਤੇਰੀ ਹੋਣ ਦਾ ਚਾਅ