Bulgari [Remix]
ਹੋ ਸੱਚੀ ਦੱਸਾਂ ਤੇਰੇ ਉੱਤੇ ਫ਼ਭ ਦੀਆਂ ਨੇ
ਤੇ ਮੈਨੂ ਵੀ ਪਸੰਦ ਨੇ ਬਾਲੀਆਂ
ਸੱਚੀ ਦੱਸਾਂ ਤੇਰੇ ਉੱਤੇ ਫ਼ਭ ਦੀਆਂ ਨੇ
ਤੇ ਮੈਨੂ ਵੀ ਪਸੰਦ ਨੇ ਬਾਲੀਆਂ
ਕੁਰਤੇ ਪਜਾਮੇ ਨਾਲ ਲਾ ਲੇਯਾ ਕਰ
ਸੋਣੇਯਾ ਵੇ Ray-Ban ਕਾਲੀਆਂ
ਕੁਰਤੇ ਪਜਾਮੇ ਨਾਲ ਲਾ ਲੇਯਾ ਕਰ
ਸੋਣੇਯਾ ਵੇ Ray-Ban
ਅੱਤ ਜੱਟੀ ਦੀ ਤਾਂ definition ਹੈ ਤੂ
ਜਾਂਦੀਆਂ ਨਾ ਸਦਰਾਂ ਸੰਭਾਲੀਆਂ
ਅੱਤ ਜੱਟੀ ਦੀ ਤਾਂ definition ਹੈ ਤੂ
ਜਾਂਦੀਆਂ ਨਾ ਸਦਰਾਂ ਸੰਭਾਲੀਆਂ
ਚਕਮੇ ਜੇ ਸੂਟ ਨਾਲ ਪਾ ਲੇਯਾ ਕਰ
Bulgari ਦੀਆਂ ਬਾਲੀਆਂ
ਚਕਮੇ ਜੇ ਸੂਟ ਨਾਲ ਪਾ ਲੇਯਾ ਕਰ
Bulgari ਦੀਆਂ ਬਾਲੀਆਂ
ਕੁੰਡੀਆਂ ਮੂੱਛਾਂ ਦੇ ਨਾਲ ਰੋਬ ਲਗਦੈ
ਤੱਕ ਤੈਨੂ ਇਸ਼ਕ਼ੇ ਦਾ ਰੋਗ ਲਗਦੈ
ਕੁੰਡੀਆਂ ਮੂੱਛਾਂ ਦੇ ਨਾਲ ਰੋਬ ਲਗਦੈ
ਤੱਕ ਤੈਨੂ ਇਸ਼ਕ਼ੇ ਦਾ ਰੋਗ ਲਗਦੈ
ਗੁੱਟ ਉੱਤੇ ਜਚਦੀ ਏ TAG Heuer
ਗੁੱਟ ਉੱਤੇ ਜਚਦੀ ਏ TAG Heuer
ਤੇ ਹੱਥਾਂ ਵਿਚ ਜਚਣ ਦੁਨਾਲੀਆਂ
ਕੁਰਤੇ ਪਜਾਮੇ ਨਾਲ ਲਾ ਲੇਯਾ ਕਰ
ਸੋਣੇਯਾ ਵੇ Ray-Ban ਕਾਲੀਆਂ
ਕੁਰਤੇ ਪਜਾਮੇ ਨਾਲ ਲਾ ਲੇਯਾ ਕਰ
ਸੋਣੇਯਾ ਵੇ Ray-Ban ਕਾਲੀ
ਅੱਖੀਆਂ ਚ ਪੌਨੀ ਏ ਤੂ Bobby Brown ਨੀ
ਪਿੱਛੇ ਪਿੱਛੇ ਲੌਨੀ ਏ ਤੂ ਸਾਰਾ town ਨੀ
ਅੱਖੀਆਂ ਚ ਪੌਨੀ ਏ ਤੂ Bobby Brown ਨੀ
ਪਿੱਛੇ ਪਿੱਛੇ ਲੌਨੀ ਏ ਤੂ ਸਾਰਾ town ਨੀ
ਤੱਕ ਤੇਰੇ ਹੁਸਨ ਦਾ ਰੂਪ ਗੋਰੀਏ
ਤੱਕ ਤੇਰੇ ਹੁਸਨ ਦਾ ਰੂਪ ਗੋਰੀਏ
ਅਲਫਾਜ਼ ਨੇ ਵੀ ਸੁਰਤਾਂ ਗਵਾ ਲੀਆਂ
ਚਕਮੇ ਜੇ ਸੂਟ ਨਾਲ ਪਾ ਲੇਯਾ ਕਰ
Bulgari ਦੀਆਂ ਬਾਲੀਆਂ
ਚਕਮੇ ਜੇ ਸੂਟ ਨਾਲ ਪਾ ਲੇਯਾ ਕਰ
Bulgari ਦੀਆਂ ਬਾਲੀਆਂ
ਤੂ ਕੀ ਜਾਣੇ ਜੱਟੀ ਤੇਰੀ fan ਹੋ ਗਯੀ
ਤੇਰੇ ਪਿੱਛੇ ਧੁੱਪਾਂ ਵਿਚ tan ਹੋ ਗਯੀ
ਤੂ ਕੀ ਜਾਣੇ ਜੱਟੀ ਤੇਰੀ fan ਹੋ ਗਯੀ
ਤੇਰੇ ਪਿੱਛੇ ਧੁੱਪਾਂ ਵਿਚ tan ਹੋ ਗਯੀ
ਮਿਲਾਵੇਂਗੀ ਕਿੱਦਨ ਸਾਡੇ future ਜੀਜੇ ਨੂ
ਮਿਲਾਵੇਂਗੀ ਕਿੱਦਨ ਸਾਡੇ future ਜੀਜੇ ਨੂ
ਪੁਛਦੀ ਆਂ ਮੈਨੂ ਤੇਰੀ ਸਾਲੀਆਂ
ਕੁਰਤੇ ਪਜਾਮੇ ਨਾਲ ਲਾ ਲੇਯਾ ਕਰ
ਸੋਣੇਯਾ ਵੇ Ray-Ban ਕਾਲੀਆਂ
ਕੁਰਤੇ ਪਜਾਮੇ ਨਾਲ ਲਾ ਲੇਯਾ ਕਰ
ਸੋਣੇਯਾ ਵੇ Ray-Ban ਕਾਲੀਆਂ
Snapchat ਜਿਹੜੀ ਆਹਾ ਪਾਯੀ ਰਾਤ ਨੀ
ਸੋਂਹ ਰਬ ਦੀ ਆ ਪੂਰੀ ਗਲਬਾਤ ਨੀ
Snapchat ਜਿਹੜੀ ਆਹਾ ਪਾਯੀ ਰਾਤ ਨੀ
ਸੋਂਹ ਰਬ ਦੀ ਆ ਪੂਰੀ ਗਲਬਾਤ ਨੀ
ਤੇਰੇ ਜਹੀਆਂ ਹੁਸਨਾ ਦੀ ਹੂਰ ਪਰੀਆਂ
ਤੇਰੇ ਜਹੀਆਂ ਹੁਸਨਾ ਦੀ ਹੂਰ ਪਰੀਆਂ
ਜਗ ਉੱਤੇ ਜਾਣ ਨਾ ਸੰਭਾਲੀਆਂ
ਚਕਮੇ ਜੇ ਸੂਟ ਨਾਲ ਪਾ ਲੇਯਾ ਕਰ
Bulgari ਦੀਆਂ ਬਾਲੀਆਂ
ਕੁਰਤੇ ਪਜਾਮੇ ਨਾਲ ਲਾ ਲੇਯਾ ਕਰ
ਸੋਣੇਯਾ ਵੇ Ray-Ban ਕਾਲੀਆਂ
ਚਕਮੇ ਜੇ ਸੂਟ ਨਾਲ ਪਾ ਲੇਯਾ ਕਰ
Bulgari ਦੀਆਂ ਬਾਲੀਆਂ
ਕੁਰਤੇ ਪਜਾਮੇ ਨਾਲ ਲਾ ਲੇਯਾ ਕਰ
ਸੋਣੇਯਾ ਵੇ Ray-Ban ਕਾਲੀਆਂ