Mere Wargi

Chandeep Dhaliwal, Black Virus

jimmy choo ਤੇ ਕਿਹਨੀ ਆ ਮੂੰਹ ਤੇ
jimmy choo ਤੇ ਕਿਹਨੀ ਆ ਮੂੰਹ ਤੇ
ਵੇ ਤੇਰੀਆਂ ਆਕੜਾਂ ਜੱਟੀ ਵ jimmy choo ਤੇ
ਕਿਹਨੀ ਆ ਤੇਰੇ ਮੂੰਹ ਤੇ
ਲਭਣੀ ਨੀ ਮੇਰੇ ਵਰਗੀ
ਵੇ ਤੇਰੀਆਂ ਆਕੜਾਂ
2 ਕੁ ਗੀਤ ਚਲੇ ਬੱਬੂ ਮਾਨ ਹੋ ਗਿਆ
ਗੁਮਾਨ ਹੋ ਗਯਾ
ਚੋੜਾ ਹੋ-ਹੋ ਤੁਰੇਂ ਸਲਮਾਨ ਹੋ ਗਿਆ
ਕੀ ਖਾਨ ਹੋ ਗਿਆ
2 ਕੁ ਗੀਤ ਚਲੇ ਬੱਬੂ ਮਾਨ ਹੋ ਗਿਆ
ਗੁਮਾਨ ਹੋ ਗਯਾ
ਚੋੜਾ ਹੋ-ਹੋ ਤੁਰੇਂ ਸਲਮਾਨ ਹੋ ਗਿਆ
ਕੀ ਖਾਨ ਹੋ ਗਿਆ
ਬੰਦਾ ਬੰਨਜਾ ਕਰੇ ਕ੍ਯੋਂ ਹੇਰਾਂ ਫੇਰੀਆਂ ਵੇ
Snap'ਆਂ ਤੇਰੇ ਨਾਲ ਪੌਂਦਿਆਂ ਨੇ ਜਿਹੜੀਆਂ ਵੇ
ਤਕ-2 ਮੈਂ ਬਲਦੀ ਵੇ
ਵੇ ਤੇਰੀਆਂ ਆਕੜਾਂ

ਵੇ ਤੇਰੀਆਂ ਆਕੜਾਂ ਜੱਟੀ ਵ jimmy choo ਤੇ
ਕਿਹਨੀ ਆ ਤੇਰੇ ਮੂਹਣ ਤੇ
ਲਭਣੀ ਨੀ ਮੇਰੇ ਵਰਗੀ
ਵੇ ਤੇਰੀਆਂ ਆਕੜਾਂ

ਲੋਟ ਆਗੀ ਜੱਟਾ ਤੈਨੂੰ ਘਰੋਂ ਕੱਢੇ ਨੂ
ਵੇ ਘਰੋਂ ਕੱਢੇ ਨੂ
ਜਾਣਦੀ ਆਂ ਤੈਨੂੰ ਮੈਂ ਗਲਿਬ ਵੱਡੇ ਨੂ
ਸ਼ਾਇਰ ਵੱਡੇ ਨੂੰ
ਲੋਟ ਆਗੀ ਜੱਟਾ ਤੈਨੂੰ ਘਰੋਂ ਕੱਢੇ ਨੂ
ਘਰੋਂ ਕਢੇ ਨੂ
ਵੇ ਬਾਹਰ ਕਢੇ ਨੂ
ਜਾਣਦੀ ਆਂ ਤੈਨੂੰ ਮੈਂ ਗਲਿਬ ਵੱਡੇ ਨੂ
ਗਲਿਬ ਵੱਡੇ ਨੂ
ਸ਼ਾਇਰ ਵੱਡੇ ਨੂ
ਤੂੰ ਨੀ ਕਰਦਾ ਜਿੰਨਾ ਮੈ ਤੇਰਾ ਕਰਦੀ ਵੇ
ਜਿੰਨੀ ਕਰਦਾ ਅੜੀ ਨਾ ਜੱਟੀ ਜਰਦੀ ਵੇ
ਮੈ ਹੀ ਸੀ ਜੋ ਨਾਲ ਖੜ ਗਈ
ਵੇ ਤੇਰੀਆਂ ਆਕੜਾਂ

ਵੇ ਤੇਰੀਆਂ ਆਕੜਾਂ ਜੱਟੀ ਵ jimmy choo ਤੇ
ਕਿਹਨੀ ਆ ਤੇਰੇ ਮੂੰਹ ਤੇ
ਲਭਣੀ ਨੀ ਮੇਰੇ ਵਰਗੀ
ਵੇ ਤੇਰੀਆਂ ਆਕੜਾਂ

ਕਹਿੰਦੇ ਤੇ ਕਹੋੰਦੇ ਸਰਦਾਰਾਂ ਦੀ ਮੈ ਧੀ
ਜੈਲਦਾਰਾਂ ਦੀ ਮੈ ਧੀ
ਕਰਦੀ ਫਿਰਾਂ ਮੈ ਤੈਨੂੰ ਜੱਟਾਂ ਜੀ ਜੀ
ਜੱਟਾਂ ਜੀ ਜੀ
ਕਹਿੰਦੇ ਤੇ ਕਹੋੰਦੇ ਸਰਦਾਰਾਂ ਦੀ ਮੈ ਧੀ
ਜੈਲਦਾਰਾਂ ਦੀ ਮੈ ਧੀ
ਜੈਲਦਾਰਾਂ ਦੀ ਮੈ ਧੀ
ਕਰਦੀ ਫਿਰਾਂ ਮੈ ਤੈਨੂੰ ਜੱਟਾਂ ਜੀ ਜੀ
ਜੱਟਾਂ ਜੀ ਜੀ ਹੋਰ ਚਾਹੀਦਾ ਵੀ ਕੀ
ਪਿਆਰ ਦੇਖਿਆ ਦੇਖੀ ਨੀ fire ਕੱਢਦੀ ਵੇ
Shree Brar ਅੜਬ ਜੱਟੀ ਵੱਜਦੀ ਵੇ
ਤੇਰੇ ਤੇ ਨੀ ਗਰਾਰੀ ਆੜ ਗਾਯੀ ਵੇ
ਵੇ ਤੇਰੀਆਂ ਆਕੜਾਂ

ਵੇ ਤੇਰੀਆਂ ਆਕੜਾਂ ਜੱਟੀ ਵ jimmy choo ਤੇ
ਕਿਹਨੀ ਆ ਤੇਰੇ ਮੂੰਹ ਤੇ
ਲਭਣੀ ਨੀ ਮੇਰੇ ਵਰਗੀ
ਵੇ ਤੇਰੀਆਂ ਆਕੜਾਂ

Curiosidades sobre a música Mere Wargi de Shree Brar

Quando a música “Mere Wargi” foi lançada por Shree Brar?
A música Mere Wargi foi lançada em 2019, no álbum “Mere Wargi”.
De quem é a composição da música “Mere Wargi” de Shree Brar?
A música “Mere Wargi” de Shree Brar foi composta por Chandeep Dhaliwal, Black Virus.

Músicas mais populares de Shree Brar

Outros artistas de Asiatic music