Taskar

Shree Brar, DJ Flow

ਪਾਕਿਸਤਾਨੀ ਸੂਟ ਮੈਂ ਪਾਉਂਦੀ
ਪਾਕਿਸਤਾਨੀ ਜਟ ਦੀਆਂ ਰਫਲਾ

Gt road ਤੇ ਗੱਡੀ ਲਾਕੇ
ਕੱਢ ਕੇ ਜਾਂਦੇ ਬੱਲੀਏ ਟੇਸਲਾ
ਸਾਡੇ well known ਬੱਲੀਏ
ਵੇ dc, deputy ਸਾਰੇ
ਪਾ ਦੇਂਦੇ ਧੁਨ ਗੋਰੀਏ ਨੀਂ
ਇਕ ਬੋਲ ਤੇ ਪੌਣ ਖ਼ਿਲਾਰੇ
ਅਕਲਾਂ ਦੇ case ਬੱਲੀਏ
ਚੱਲਦੇ ਦੁਸ਼ਮਨੀ ਭਾਰੂ

ਵੇ ਜਿੰਨ੍ਹਾਂ ਖਰਚਾ ਜੱਟੀ ਦਾ
ਕੋਈ ਅਫੀਮ ਦਾ ਤਸਕਰ ਤਾਰੂ
ਜਿੰਨ੍ਹਾਂ ਖਰਚਾ ਜੱਟੀ ਦਾ
ਕੋਈ ਅਫੀਮ ਦਾ ਤਸਕਰ ਤਾਰੂ

ਰਹਿਜੀ ਨਾ ਕਿਸੇ ਤੂੰ ਵਿੱਚ ਧੋਖੇ ਬੱਲੀਏ ਨੀਂ
ਅਸੀਂ ਫੋਨਆ ਉੱਤੇ ਮੰਗਦੇ ਆਂ ਕੋਕੇ ਬੱਲੀਏ
ਗੁੰਡਿਆਂ ਤੋ ਲੈਕੇ ਸਰਕਾਰਾਂ ਤੱਕ ਨੀਂ
Report ਤੈਨੂੰ ਮਿਲੁ ਸਾਡੀ ok ਬੱਲੀਏ
ਰਹਿਜੀ ਨਾ ਕਿਸੇ ਤੂੰ ਵਿੱਚ ਧੋਖੇ ਬੱਲੀਏ ਨੀਂ
ਅਸੀਂ ਫੋਨਆ ਉੱਤੇ ਮੰਗਦੇ ਆਂ ਖੋਕੇ ਬੱਲੀਏ
ਗੁੰਡਿਆਂ ਤੋ ਲੈਕੇ ਸਰਕਾਰਾਂ ਤੱਕ ਨੀਂ
Report ਤੈਨੂੰ ਮਿਲੁ ਸਾਡੀ ok ਬੱਲੀਏ
ਸ਼ੋਕ ਤੇਰੇ ਜੀਆਂ ਕੋਲਾ ਦਾ
ਨੀਂ ਤੇਰੇ ਜੀਆਂ ਕੋਲਾ ਦਾ
ਨੀਂ ਆਪੇ ਚੱਕ ਲਾਗੇ ਖਰਚਾ
ਸਾਡਾ ਕੰਮ ਪਿਸਤੌਲ੍ਹਾ ਦਾ
ਨੀਂ ਆਪੇ ਚੱਕ ਲਾਗੇ ਖਰਚਾ
ਸਾਡਾ ਕੰਮ ਪਿਸਤੌਲ੍ਹਾ ਦਾ

ਪਿੰਡ ਸਾਡਾ gunland ਮਿੱਤਰਾਂ
ਦੂੱਜੇ ਤੀਜੇ ਹੁੰਦੀ gangwaar ਵੇ
ਮਾਫੀਆਂ ਸੁਣੀਦਾ ਤਾਇਆ up ਦਾ
ਹੁਣੇ ਹੁਣੇ ਆਯੋ ਜੈਲੋ ਬਾਹਰ ਵੇ
ਮੈਂ ਸਿਰ ਐਵੇਂ ਚੱੜ ਦੀ ਆ
ਜੀਵੇ homemade ਵੇ ਦਾਰੂ
ਵੇ ਜਿੰਨ੍ਹਾਂ ਖਰਚਾ ਜੱਟੀ ਦਾ
ਕੋਈ ਅਫੀਮ ਦਾ ਤਸਕਰ ਤਾਰੂ
ਜਿੰਨ੍ਹਾਂ ਖਰਚਾ ਜੱਟੀ ਦਾ
ਕੋਈ ਅਫੀਮ ਦਾ ਤਸਕਰ ਤਾਰੂ

ਸਾਡੀ life black ਆਂ ਬੱਲੀਏ ਕੰਮ ਰੰਗਦਾਰੀ ਦਾ
ਕਹਿੰਦੇ ਤੇਹ ਕਹੋੰਦੇ ਸੁੱਟਦਾ ਮਾੜਾ ਨੀਂ ਮਾਰੀ ਦਾ
GTA ਚਲਾਉਂਦੇ ਹੁੰਦੇ ਲੰਮੀ ਜਿਹੀ ਕਾਰ ਚ ਓਹਨੂੰ ਬੱਲੀਏ
ਕਿਹਨੂੰ ਕਿਥੇ ਡੋਬਣਾ ਉਹ ਤੁਰ ਦੇ ਕੇ ਜਾਂਦੇ ਚੋ ਬੱਲੀਏ
Shree brar ਲਗਾ ਡੱਬ ਨਾ ਖ਼ੌਰੇ ਕੀਦੀ ਹਿੱਕ ਪਾੜੂ

ਵੇ ਜਿੰਨ੍ਹਾਂ ਖਰਚਾ ਜੱਟੀ ਦਾ
ਕੋਈ ਅਫੀਮ ਦਾ ਤਸਕਰ ਤਾਰੂ
ਜਿੰਨ੍ਹਾਂ ਖਰਚਾ ਜੱਟੀ ਦਾ
ਕੋਈ ਅਫੀਮ ਦਾ ਤਸਕਰ ਤਾਰੂ
ਯਾਰੀ ਹੁਣ ਲਾ ਕੇ ਨਾ ਛੱਡੀ
ਜੇ ਤੂੰ ਪੱਕਾ ਕੌਲ਼ਾ ਦਾ

ਨੀਂ ਆਪੇ ਚੱਕ ਲਾਗੇ ਖਰਚਾ
ਸਾਡਾ ਕੰਮ ਪਿਸਤੌਲ੍ਹਾ ਦਾ
ਨੀਂ ਆਪੇ ਚੱਕ ਲਗੇ ਖਰਚਾ
ਸਾਡਾ ਕੰਮ ਪਿਸਤੌਲ੍ਹਾ ਦਾ

Curiosidades sobre a música Taskar de Shree Brar

De quem é a composição da música “Taskar” de Shree Brar?
A música “Taskar” de Shree Brar foi composta por Shree Brar, DJ Flow.

Músicas mais populares de Shree Brar

Outros artistas de Asiatic music