Cash Chak

Shree Brar

Shree Brar ,Harry Chima
Party take over

Cash ਚਕ ਪੁਸ਼ ਨਾ ਤੂ ਕਾਰੋਬਾਰ ਨੀ,
ਗੱਡੀ ਵਿਚ ਕਾਹਤੋਂ ਰਖ਼ਾ ਹਤ੍ਯਾਰ ਨੀ,
ਰਖਦੇ ਆਂ ਮਾਲ ਨਾਲ ਏਸ ਡੱਬੀ ਵਿਚ ਕਿ
Circle ਵਿਚ ਥੋਡੇ ਬੰਦੇ ਠੀਕ ਨਈ,
ਕਰਦੇ ਹੋ ਨਿਤ change ਨਂਬਰ ਤੇ ਕਾਰ ਜੀ,
Cash ਚਕ ਓਏ,
Cash ਚਕ ਪੁਸ਼ ਨਾ ਤੂ ਕਾਰੋਬਾਰ ਨੀ
ਗਡੀ ਵਿਚ ਕਾਹਤੋਂ ਰਖਾਂ ਹਤ੍ਯਾਰ ਨੀ
Cash ਚਕ ਪੁਸ਼ ਨਾ ਤੂ ਕਾਰੋਬਾਰ ਨੀ
ਗਡੀ ਵਿਚ ਕਾਹਤੋਂ ਰਖਾਂ ਹਤ੍ਯਾਰ ਨੀ

ਕੀਤੇ ਔਣੇ ਜਾਣੇ ਓ ਜੀ ਕਰਦੇ ਓ ਕਿ?
ਸਿਧਾ ਹੁੰਨੇ ਓ ਪੋਲੀਸ ਨੂ ਵੀ ਡਰ੍ਰ੍ਦੇ ਕ੍ਯੋਂ ਨਈ ?
ਕੀਤੇ ਔਣੇ ਜਾਣੇ ਓ ਜੀ ਕਰਦੇ ਓ ਕਿ?
ਸਿਧਾ ਹੁੰਨੇ ਓ ਪੋਲੀਸ ਨੂ ਵੀ ਡਰ੍ਰ੍ਦੇ ਕ੍ਯੋਂ ਨਈ ?
Long beard ਵਾਲੇ ਕੌਣ ਲੋਗ ਨੇ?
ਮਿੰਟ ਚ ਕਿਹ ਦਿੰਦੇ ਲੰਘ ਜਾਣਗੇ ਠੋਕ ਕੇ,
Long beard ਵਾਲੇ ਨਾਲ ਕੌਣ ਨੇ?
ਮਿੰਟ ਚ ਕਿਹ ਦਿੰਦੇ ਲੰਘ ਜਾਣਗੇ ਠੋਕ ਕੇ,
ਮੈਂ ਨੀ ਕਿਹੰਦੀ ਗਲ ਏ ਜੀ ਲੋਕ ਕਿਹੰਦੇ ਨੇ
ਲਗਦੀ ਸਿਰੇ ਨੀ ਥੋਡੀ .P.R.G.
Cash ਚਕ ਪੁਸ਼ ਨਾ ਤੂ ਕਾਰੋਬਾਰ ਨੀ
ਗਡੀ ਵਿਚ ਕਾਹਤੋਂ ਰਖਾਂ ਹਤ੍ਯਾਰ ਨੀ
Cash ਚਕ ਪੁਸ਼ ਨਾ ਤੂ ਕਾਰੋਬਾਰ ਨੀ
ਗਡੀ ਵਿਚ ਕਾਹਤੋਂ ਰਖਾਂ ਹਤ੍ਯਾਰ ਨੀ

ਕੌਣ ਕਿਹੰਦਾ ਤੇਰਾ ਯਾਰ ਕਿਸੇ ਲਾਯਕ ਨਾ
ਆਹ ਲੈ ਵੇਖ ਮੇਰੇ ਨਾਲ ਚੱਲੇ ਸਾਰਾ ਮੇਹ੍ਕਮਾ
ਕਾਲੀ ਗੱਡੀ ਵੱਜੇ base ਸਾਡਾ uptown ਪੇਸ,
ਬੰਦ ਚੱਕੀਏ ਮਿੰਟਾਂ ਚ ਚੌਡ਼ ਕਰਦੇ ਤਾਂ ਵੇਖ,
ਬਿਲੋ ਡਰਨੇ ਦੀ ਲੋਡ ਨਈ
ਜੇ ਯਾਰ ਤੇਰਾ ਕੋਲ ਨਈ
ਆਹ ਰਖ Magnum ਤੂ ਜੇਡਾ ਚਾਹੇ ਬੰਦਾ ਖੋਲ ਡਯੀ
ਮੈਨੂ ਪੁਛੀ ਨਾ ਸਵਾਲ ਕਿਤੋਂ ਆਯਾ ਹਤ੍ਯਾਰ
ਬਸ ਤੂ Cash ਚਕ ਨੀ Cash ਚਕ ਨੀ
ਤੇਰਾ ਯਾਰ ਆ star

ਆਜਾ ਤੈਨੂ ਦੱਸਣ ਕਿ ਨੇ ਕਾਰੋਬਾਰ ਨੀ
ਕਾਹਤੋਂ ਨਿਤ ਤੇਰੇ town ਹੁੰਦੀ gang war ਨੀ
ਆਜਾ ਤੈਨੂ ਦੱਸਣ ਕਿ ਨੇ ਕਾਰੋਬਾਰ ਨੀ
ਕਾਹਤੋਂ ਨਿਤ ਤੇਰੇ town ਹੁੰਦੀ gang war ਨੀ
ਸਚ ਨੇ ਜੋ ਸਾਡੇ ਬਾਰੇ ਕੇਂਦੇ ਲੋਕ ਨੇ,
ਪਾ ਦਿਨੇ ਆ Snapchat ਬੰਦਾ ਠੋਕ ਕੇ,
ਜਮਾ ਸਚ ਏ ਜੋ ਸਾਡੇ ਬਾਰੇ ਕੇਂਡੇ ਲੋਕ ਨੇ,
ਪਾ ਦਿਨੇ ਆ Snapchat ਬੰਦਾ ਠੋਕ ਕੇ,
Billion-billion ਦੀ ਏ game ਬਲਿਏ
ਨਾ ਲੌਂਦਾ ਹਵਾ ਵਿਚ ਕੋਕੇ ਤੇਰਾ Shree Brar ਨੀ
Cash ਚਕ ਪੁਸ਼ ਨਾ ਤੂ ਕਾਰੋਬਾਰ ਨੀ
ਗਡੀ ਵਿਚ ਕਾਹਤੋਂ ਰਖਾਂ ਹਤ੍ਯਾਰ ਨੀ
Cash ਚਕ ਪੁਸ਼ ਨਾ ਤੂ ਕਾਰੋਬਾਰ ਨੀ
ਗਡੀ ਵਿਚ ਕਾਹਤੋਂ ਰਖਾਂ ਹਤ੍ਯਾਰ ਨੀ

Cash ਚਕ ਪੁਸ਼ ਨਾ ਤੂ ਕਾਰੋਬਾਰ ਨੀ
Cash ਚਕ ਗਡੀ ਵਿਚ ਕਾਹਤੋਂ ਰਖਾਂ ਹਤ੍ਯਾਰ ਨੀ

Curiosidades sobre a música Cash Chak de Shree Brar

Quando a música “Cash Chak” foi lançada por Shree Brar?
A música Cash Chak foi lançada em 2018, no álbum “Cash Chak”.

Músicas mais populares de Shree Brar

Outros artistas de Asiatic music