Dheeyan - The Pride of Father
ਹਮੱਮ ਹਮੱਮ ਹਮੱਮ ਹਾਂ ਹਾਂ ਹਾਂ ਹਾਂ
ਬਣ ਦੁਰਗਾ ਤੂ ਰਖੀ ਲਾਜ ਪਗ ਦੀ
ਬਣ ਹੀਰ ਨਾ ਰੁਲਾਈ ਪੁੱਤ ਪੈਰਾਂ 'ਚ
ਫ਼ਕਰ ਕਰਾਂ ਮੈਂ ਬੜਾ ਤੇਰੇ 'ਤੇ
ਨਾ ਧੀ, ਨੀਵੀਆਂ ਪਵਾ ਦੀ ਮੈਨੂੰ ਗੈਰਾਂ 'ਚ
ਪੀੜੀਆਂ ਦੀ ਪਗ ਤੇਰੇ ਹੱਥਾਂ 'ਚ ਮੈਂ ਰਖਤੀ
ਲੈ ਅੱਜ ਸਾਬ ਤੈਥੋਂ ਆਪਣਾ ਮੈਂ ਵਾਰਿਆ
ਤੂ ਕਿਤੇ ਮੇਰਾ ਜਿੰਦਗੀ 'ਚ ਅਫਸੋਸ ਬਣੀ ਨਾ
ਕ੍ਯੋਂ ਨਾ ਜੱਮਣੇ ਤੋਂ ਪਿਹਲਾਂ ਤੈਨੂ ਮਾਰਿਆ
ਕਿਤੇ ਜਿੰਦਗੀ 'ਚ ਅਫਸੋਸ ਬਣੀ ਨਾ
ਕ੍ਯੋਂ ਨਾ ਜੱਮਣੇ ਤੋਂ ਪਿਹਲਾਂ ਤੈਨੂ ਮਾਰਿਆ
ਏ ਭੈੜੀ ਦੁਨੀਆਂ ਔਂਦੀ ਏ ਪੁੱਤ ਖਾਨ ਨੂ
ਕੇ ਚੰਗਾ-ਮਾੜਾ ਬੜਾ ਮਿਲੂਗਾ (ਬੜਾ ਮਿਲੂਗਾ)
ਕੋਈ ਖੜੇ, ਨਾ ਖੜੇ ਨੀ ਨਾਲ ਤੇਰੇ
ਨੀ ਪਿਓ ਤੇਰਾ ਖੜਾ ਮਿਲੂਗਾ (ਖੜਾ ਮਿਲੂਗਾ)
ਪੈਦਾ ਜਾਗ 'ਤੇ ਮਿਸਾਲ ਜਾਈ ਕਰਕੇ
ਲੋਕੀਂ ਮੰਗਣ ਧੀਆਂ ਨੂ ਫਿਰ ਖੈਰਾ 'ਚ
ਬਣ ਦੁਰਗਾ ਤੂ ਰਖੀ ਲਾਜ ਪਗ ਦੀ
ਬਣ ਹੀਰ ਨਾ ਰੁਲਾਈ ਪੁੱਤ ਪੈਰਾਂ 'ਚ
ਫ਼ਕਰ ਕਰਾਂ ਮੈਂ ਬੜਾ ਤੇਰੇ 'ਤੇ
ਨਾ ਧੀ, ਨੀਵੀਆਂ ਪਵਾ ਦੀ ਮੈਨੂੰ ਗੈਰਾਂ 'ਚ
ਹੋ ਹੋ ਹਾਂ ਹਾਂ ਹੋ ਹੋ ਹਾਂ ਹਾਂ
ਹਮੱਮ ਹਮੱਮ ਹਮੱਮ ਹਾਂ ਹਾਂ ਹਾਂ ਹਾਂ
ਬੰਨ੍ਹ ਕੇ ਰਖ ਕੌਣ ਏ ਸ੍ਕਿਆ ਪਾਣੀ ਦਿਯਾਂ ਲੇਹਰਾ ਨੂ
ਰੱਬ ਵੀ ਕਹਿੰਦੇ ਚੂਮ ਲੈਂਦਾ ਇਹਨਾਂ ਦੇ ਪੈਰਾਂ ਨੂ
ਖੇਡੇ ਸਬ ਪੀਰ ਪੈਗੰਬਰ ਇਹਨਾਂ ਦੇ ਵੇਹੜਿਆਂ 'ਚ
ਰਖੀ ਸਦਾ ਸੁਖ ਦਾਤਿਆ ਧੀਆਂ ਦਿਆਂ ਖੇੜ੍ਹਿਆਂ 'ਚ
ਮਾਵਾਂ ਦਿਆਂ ਖੇੜ੍ਹਿਆਂ 'ਚ