We Roll

Shree Brar

ਬੈਠਾ LC ਚ ਹਰ ਬੰਦਾ end ਨੀ ਹੌਂਦਾ
ਕੁੱਤਿਆਂ ਦੇ ਮੁੱਰੇ ਝੋਟਾ bend ਨੀ ਹੌਂਦਾ
ਜਿਹੜਾ ਮਿਲੇ ਥਾਂ ਥਾਂ ਤੇ ਜਾਕੇ ਬਲੀਏ
ਮਾਰਦਾ ਦਾ ਕਿੱਤੇ ਓ hand ਨੀ ਹੌਂਦਾ
ਅੱਜਕੱਲ ਮਿਤਰਾਂ ਨੇ ਆਏ ਸਿਖੇਯਾ
ਜੋ reel ਵਿਚ ਹੌਂਦਾ, ਸਾਲਾ real ਨੀ ਹੌਂਦਾ
ਪਹਿਲਾ ਪਹਿਲਾ ਸੀਗੀ ਸਾਲੀ ਅੱਖ ਭਰਦੀ
ਅੱਜਕੱਲ ਕੋਈ ਛਡੇ ਸਾਲਾ ਫੀਲ ਨੀ ਹੁੰਦਾ
ਪਹਿਲਾ ਪਹਿਲਾ ਸੀਗੀ ਸਾਲੀ ਅੱਖ ਭਰਦੀ
ਅੱਜਕੱਲ ਕੋਈ ਛਡੇ ਸਾਲਾ ਫੀਲ ਨੀ ਹੁੰਦਾ
ਮੁਚ ਹੂਰਾ ਦੇ ਹੀ ਸਿਰਾ ਤਿਹ ਮਨਾਈਏ ਜਾਂਦੇ ਆ
ਜਾਂਦੇ ਨੀ ਹਥ ਕੀਤੇ ਪਾਈ ਜਾਂਦੇ ਆ
ਕਿਸੇ ਦੇ ਨੀ ਹੌਂਦਾ ਸਘੇ ਰੌਂਦ ਗੋਰੀਏ
ਜਾੜ ਤਾਲੇ ਬੰਦੇ ਬੁੰਦੇ ਆਯੀ ਜਾਂਦੇ ਆ
ਆਪ ਪਾਵੇ ਬਿੱਲੋ ਅੱਸੀ ਵੇਲੇ ਹੌਂਦੇ ਆ
ਵੇਲਾ ਪਰ ਸਾਡਾ ਨੀ ਵਕੀਲ ਨੀ ਹੌਂਦਾ
ਪਹਿਲਾ ਪਹਿਲਾ ਸੀਗੀ ਸਾਲੀ ਅੱਖ ਭਰਦੀ
ਅੱਜਕੱਲ ਕੋਈ ਛਡੇ ਸਾਲਾ ਫੀਲ ਨੀ ਹੁੰਦਾ
ਪਹਿਲਾ ਪਹਿਲਾ ਸੀਗੀ ਸਾਲੀ ਅੱਖ ਭਰਦੀ
ਅੱਜਕੱਲ ਕੋਈ ਛਡੇ ਸਾਲਾ ਫੀਲ ਨੀ ਹੁੰਦਾ

ਰੋਲ੍ਸ ਭੀ ਦੇਖੀ, ਦੇਖੀ ਰੇਲ ਗੋਰੀਏ
ਤਾਜ ਭੀ ਰਿਹਿਯਾ ਮੈਂ, ਰੇਹਯਾ ਜੇਲ ਗੋਰੀਏ
One man ਮੁੰਡਾ ਆ ਕਲਮ ਕਂਪਨੀ
ਖਰੀਦ ਲੇਂਦਾ ਹੌਂਦਾ ਨਹਿਯੋ sale ਗੋਰੀਏ
ਕਿੱਤੇ ਹੁੰਦਾ ਰੁਖਾ, ਕਿੱਤੇ ਪੈਗ ਨਾਲ ਨੀ
ਦੱਲੇਆ ਦੇ ਸਿਰਰੋ ਪਰ ਮਿਲ ਨੀ ਹੁੰਦਾ
ਪਹਿਲਾ ਪਹਿਲਾ ਸੀਗੀ ਸਾਲੀ ਅੱਖ ਭਰਦੀ
ਨੀ ਅੱਜਕੱਲ ਕੋਈ ਛਡੇ ਸਾਲਾ ਫੀਲ ਨੀ ਹੁੰਦਾ
ਪਹਿਲਾ ਪਹਿਲਾ ਸੀਗੀ ਸਾਲੀ ਅੱਖ ਭਰਦੀ
ਨੀ ਅੱਜਕੱਲ ਕੋਈ ਛਡੇ ਸਾਲਾ ਫੀਲ ਨੀ ਹੁੰਦਾ

ਕੁਜ ਬੰਦਿਆ ਦੇ ਖੂਨ ਚ ਆ ਰੋਗ ਫੈਲੇਆ
ਕਿਸੇ ਦੀ ਚੜਾਈ ਸਾਲੀ ਦੇਖ ਨੀ ਹੌਂਦੀ
Bro bro ਕਿਹਕੇ ਬੰਦਾ ਖਾਸ ਨਾ ਬਣੇ
Hate ਰਖ ਸਾਲੀ ਨੀ praise ਨੀ ਹੁੰਦੀ
ਪਰਖੀ ਦਾ ਨੱਕ ਇਥੇ , ਬਾਰਟੀ ਦਾ ਬਿੱਲੋ
ਤਾਹਿ ਇਥੇ ਗੱਡੀ ਚ space ਨੀ ਹੌਂਦੀ
100 ਬੱਟਾ 100 ਦੇਖੀ ਫੁੱਲ ਤੋ ਪੈਦਾ
ਬੇਰ ਅਤੇ ਯਾਰਿਆ ਦਾ ਮੂਲ ਤੂ ਪੈਂਦਾ
ਕੁਛ ਬੰਦੇ ਦੇਖੇ ਮੈਂ ਗਵਾਹ ਇਸਦੇ
ਪੈਸੇ ਨਾਲ ਬੰਦਾ ਤਬਦੀਲ ਨੀ ਹੌਂਦਾ
ਪਹਿਲਾ ਪਹਿਲਾ ਸੀਗੀ ਸਾਲੀ ਅੱਖ ਭਰਦੀ
ਅੱਜਕੱਲ ਕੋਈ ਛਡੇ ਸਾਲਾ ਫੀਲ ਨੀ ਹੁੰਦਾ
ਪਹਿਲਾ ਪਹਿਲਾ ਸੀਗੀ ਸਾਲੀ ਅੱਖ ਭਰਦੀ
ਅੱਜਕੱਲ ਕੋਈ ਛਡੇ ਸਾਲਾ ਫੀਲ ਨੀ ਹੁੰਦਾ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਹੱਮ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ

Músicas mais populares de Shree Brar

Outros artistas de Asiatic music