Tutak Tutak Tutian [Virsa]
ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ , ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ , ਹਈ ਜਮਾਲੋ
ਹੋਏ ਆਜਾ ਤੂਤਾਂ ਵਾਲੇ ਖੂਹ ਤੇ, ਹਈ ਜਮਾਲੋ
ਓਥੇ ਗੱਲਾਂ ਕਰੀਏ ਮੁਹ ਤੇ, ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ , ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ , ਹਈ ਜਮਾਲੋ
ਹੋਏ ਆਜਾ ਤੂਤਾਂ ਵਾਲੇ ਖੂਹ ਤੇ, ਹਈ ਜਮਾਲੋ
ਓਥੇ ਗੱਲਾਂ ਕਰੀਏ ਮੁਹ ਤੇ, ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ
ਤੇਰਾ ਮੱਥਾ ਬੜਾ ਸੋਹਣਾ, ਹਈ ਜਮਾਲੋ
ਉੱਤੇ ਟਿੱਕਾ ਮਨਮੋਹਣਾ ਹਈ ਜਮਾਲੋ
ਨੈਨਿ ਕਜਲੇ ਦੀ ਧਾਰ ਨੀ, ਹਈ ਜਮਾਲੋ
ਸਾਰੇ ਦਿਲ ਉੱਤੇ ਵਾਰ ਨੀ, ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ
ਹੋ ਨੱਕ ਤਿਖਾ ਤਲਵਾਰ ਹੈ, ਹਈ ਜਮਾਲੋ
ਵਿਚ ਕੋਕੇ ਦਾ ਸ਼ਿੰਗਾਰ ਹੈ, ਹਈ ਜਮਾਲੋ
ਦੰਦ ਮੋਤੀਯਾਂ ਦੇ ਹਾਰ ਹੈ, ਹਈ ਜਮਾਲੋ
ਸਾਨੂ ਦਿੱਤਾ ਇਹਨਾਂ ਮਾਰ ਹੈ, ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ
ਤੇਰੇ ਬੁੱਲ ਨੇ ਗੁਲਾਬੀ, ਹਈ ਜਮਾਲੋ
ਹੋ ਤਕ ਹੋ ਗਯਾ ਸ਼ਰਾਬੀ, ਹਈ ਜਮਾਲੋ
ਤੂ ਤੇ ਪਤਲੀ ਪਤੰਗ ਨੀ, ਹਈ ਜਮਾਲੋ
ਓ ਤੇਰਾ ਨਚੇ ਅੰਗ ਅੰਗ ਨੀ, ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ
ਆਖਦਾ ਰਹੀਮਪੁਰੀ ਨੀ, ਹਈ ਜਮਾਲੋ
ਗਲ ਪਿੰਡ ਵਿਚ ਤੁਰੀ ਨੀ, ਹਈ ਜਮਾਲੋ
ਢਾਹਣੀ ਮੁੰਡੀਯਾਂ ਦੀ ਜੁੜੀ ਨੀ, ਹਈ ਜਮਾਲੋ
ਕਿਹੰਦੇ ਸੋਹਣੀ ਬੜੀ ਕੁੜੀ ਨੀ, ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ ਹਈ ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ ਹਾਏ ਜਾਮਾਲੋ
ਤੂਤਕ ਤੂਤਕ ਤੂਤਕ ਤੂਤੀਆਂ ਹਾਏ ਜਾਮਾਲੋ
ਉਹ ਪਹਿਲਾਂ ਮੇਰੇ ਨਾਲ ਤੂੰ ਭਜੀ ਭਜੀ ਆਇ
ਹੁਣ ਬੈਠ ਗਯੀ ਹੈਂ ਐਵੇ ਸ਼ਰਮਾ ਕੇ
ਉਹ ਪਹਿਲਾਂ ਮੇਰੇ ਨਾਲ ਤੂੰ ਭਜੀ ਭਜੀ ਆਇ
ਹੁਣ ਬੈਠ ਗਯੀ ਹੈਂ ਐਵੇ ਸ਼ਰਮਾ ਕੇ
ਅਸੀਂ ਆਏ love marriage ਕਰਕੇ
ਮੰਗ ਮਾਫੀ ਬੁੜੀ ਕੋਲ ਜਾਕੇ
ਬੁੜੇ ਦੇ ਪੈਰੀ ਪੈ
ਤੂਤਕ ਤੂਤਕ ਤੂਤਕ ਤੂਤੀਆਂ ਹਾਏ ਜਾਮਾਲੋ
ਤੂਤਕ ਤੂਤਕ ਤੂਤਕ ਤੂਤੀਆਂ ਹਾਏ ਜਾਮਾਲੋ
ਹੋਏ ਲੁੱਟੀ ਗਯੀ ਜਮਾਲੋ ਕਿਹ
ਹੈ ਲੁੱਟੀ ਗਯੀ ਜਮਾਲੋ ਕਿਹ