Chal Hun Bhangra

Malkit Singh

ਓ ਚਿੱਟੇ ਚੋਲ ਜਿਨਾ ਨੇ ਪੁਨ ਕੀਤੀ
ਰਬ ਨੇ ਬਣਾਈਆਂ ਜੋਡ਼ੀਆਂ
ਚਿੱਟੇ ਚੋਲ ਜਿਨਾ ਨੇ ਪੁਨ ਕੀਤੀ
ਰਬ ਨੇ ਬਣਾਈਆਂ ਜੋਡ਼ੀਆਂ

ਓ ਜੇ ਤੂ ਗਿਧਿਆ ਦੀ ਰਾਣੀ, ਤੇ ਮੇਹ ਭੰਗੜੇ ਦਾ ਰਾਜਾ
ਓ ਜੇ ਤੂ ਗਿਧਿਆ ਦੀ ਰਾਣੀ, ਤੇ ਮੇਹ ਭੰਗੜੇ ਦਾ ਰਾਜਾ
ਓ ਜੇ ਤੂ ਗਿਧਿਆ ਦੀ ਰਾਣੀ, ਤੇ ਮੇਹ ਭੰਗੜੇ ਦਾ ਰਾਜਾ
ਆਪਾ ਸਾਰਿਆਂ ਨੂ ਨਚਕੇ ਦੇਖੀਏ
ਨੀ ਬਿੱਲੋ ਚਲ ਹੁਣ, ਚਲ ਹੁਣ, ਚਲ ਹੁਣ, ਚਲ ਹੁਣ
ਚਲ ਹੁਣ ਭੰਗੜਾ ਪਾਯਾ ਨੀ ਬਿੱਲੋ,
ਚਲ ਹੁਣ, ਚਲ ਹੁਣ, ਚਲ ਹੁਣ
ਓ ਚਲ ਹੁਣ ਭੰਗੜਾ ਪਾਯਾ ਨੀ ਬਿੱਲੋ ਚਲ ਹੁਣ
ਚਲ ਹੁਣ ਨਚਕੇ ਦੇਖੀਏ ਨੀ ਬਿੱਲੋ ਚਲ ਹੁਣ
ਚਲ ਹੁਣ ਭੰਗੜਾ ਪਾਯਾ ਨੀ ਬਿੱਲੋ ਉਟ ਹੁਣ

ਓ ਵੇਖੋ ਵਜਦਾ ਸ੍ਟੇਜ ਓਥੇ ਢੋਲ ਨੀ, ਤੇ ਹੁਣ ਮੇਰੇ ਖੋਲਉ ਨਹੀ ਹੁੰਦਾ ਕਂਟ੍ਰੋਲ ਨੀ
ਓ ਵੇਖੋ ਵਜਦਾ ਸ੍ਟੇਜ ਓਥੇ ਢੋਲ ਨੀ, ਤੇ ਹੁਣ ਮੇਰੇ ਖੋਲਉ ਨਹੀ ਹੁੰਦਾ ਕਂਟ੍ਰੋਲ ਨੀ
ਵੇਖੋ ਵਜਦਾ ਸ੍ਟੇਜ ਓਥੇ ਢੋਲ ਨੀ, ਹੁਣ ਮੇਰੇ ਖੋਲਉ ਨਹੀ ਹੁੰਦਾ ਕਂਟ੍ਰੋਲ ਨੀ
ਓ ਜੇਰਾ ਕਰਦਾ ਜੀ ਤੇਰੇ ਨੈਨਾ ਵਿਛੁ ਪੀ ਓਹਹ
ਓ ਜੇਰਾ ਕਰਦਾ ਜੀ ਤੇਰੇ ਨੈਨਾ ਵਿਛੁ ਪੀ
ਅੱਜ ਨਚੀਏ ਤੇ ਬਕਰੇ ਬਲਿਏ ਨੀ ਬਿੱਲੋ ਚਲ ਹੁਣ, ਚਲ ਹੁਣ, ਚਲ ਹੁਣ, ਚਲ ਹੁਣ
ਚਲ ਹੁਣ ਭੰਗੜਾ ਪਾਯਾ ਨੀ ਬਿੱਲੋ, ਚਲ ਹੁਣ
ਆਪਾ ਸਾਰਿਆਂ ਨੂ ਨਚਕੇ ਦੇਖੀਏ ਚਲ ਹੁਣ ਮੇਰੀ ਚਮਕ ਛੱਲੋ

ਮੇਹ ਲਖਾ ਮਾਨਿਯਾ ਤੂ ਇਕ ਮੇਰੀ ਮਨ ਨੀ, ਅੱਜ ਗਿਧੇ ਚ ਕਰਾ ਥੰਨ ਥੰਨ ਨੀ,
ਮੇਹ ਲਖਾ ਮਾਨਿਯਾ ਤੂ ਇਕ ਮੇਰੀ ਮਨ ਨੀ, ਅੱਜ ਗਿਧੇ ਚ ਕਰਾ ਥੰਨ ਥੰਨ ਨੀ,
ਲਖਾ ਮਾਨਿਯਾ ਤੂ ਇਕ ਮੇਰੀ ਮਨ ਨੀ, ਅੱਜ ਗਿਧੇ ਚ ਕਰਾ ਥੰਨ ਥੰਨ ਨੀ,
ਨੇਹਰਿਯਾ ਲੇਯਾਡੇ ਟੁਂਬਾ ਗਿਧਾ ਵਿਚ ਪਾਡੇ
ਓ ਨੇਹਰਿਯਾ ਲੇਯਾਡੇ ਟੁਂਬਾ ਗਿਧਾ ਵਿਚ ਪਾਡੇ
ਅਹਵੇ ਮੋਖਾ ਨਾ ਕੋਵੇਏ ਨੀ ਬਿੱਲੋ ਚਲ ਹੁਣ, ਚਲ ਹੁਣ, ਚਲ ਹੁਣ, ਚਲ ਹੁਣ
ਚਲ ਹੁਣ ਭੰਗੜਾ ਪਾਯਾ ਨੀ ਬਿੱਲੋ,
ਚਲ ਹੁਣ, ਚਲ ਹੁਣ, ਚਲ ਹੁਣ
ਚਲ ਹੁਣ ਭੰਗੜਾ ਪਾਯਾ ਨੀ ਬਿੱਲੋ ਉਟ ਹੁਣ

Músicas mais populares de Malkit Singh

Outros artistas de