Paise Sutne Tanha Nu

Makhan Brar, Jatinder Shah

ਹੋ ਚੱਕ ਲਿਆਇਆ ਬਾਪੂ ਨੋਟਾਂ ਦੀ ਬੋਰੀ ਨੂੰ
ਹੋ ਚੱਕ ਲਿਆਇਆ ਬਾਪੂ ਨੋਟਾਂ ਦੀ ਬੋਰੀ ਨੂੰ
ਸਾਰੇ ਦੇਣ ਦੁਆਵਾਂ ਨੀ ਅੱਜ ਸੋਹਣੀ ਜੋੜੀ ਨੂੰ
ਸਾਰੇ ਦੇਣ ਦੁਆਵਾਂ ਨੀ ਅੱਜ ਸੋਹਣੀ ਜੋੜੀ ਨੂੰ
ਹੋ ਵੇਖ ਭਾਭੀਆਂ ਨੱਚਣਾ ਵੇਖ ਭਾਭੀਆਂ ਨੱਚਣਾ
ਕਰ ਕਰ ਉੱਚੀਆਂ ਬਾਹਨ ਨੂੰ
ਹੋ ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ
ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ
ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ
ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ

ਵਿਚ ਖੁਸ਼ੀ ਦੇ ਦੇਖ ਸਾਰੇ ਅੱਜ ਭੱਜੇ ਫਿਰਦੇ ਆ
ਹੋ ਚਾਚੇ , ਤਾਏ , ਮਾਸੜ ਸਾਰੇ ਰੱਜੇ ਫਿਰਦੇ ਆ
ਚਾਚੇ , ਤਾਏ , ਮਾਸੜ ਸਾਰੇ ਰੱਜੇ ਫਿਰਦੇ ਆ
ਹੋ ਭੂਆ ਫੁਫੜ ਬੈਠੇ , ਭੂਆ ਫੁਫੜ ਪਾਸੇ ਬੈਠੇ ਕਰਨ ਸਲਾਹਾਂ ਨੂੰ
ਹੋ ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ
ਹੋ ਪਾਸੇ ਹੱਟ ਜਾ ਮੁੰਡਿਆਂ ਮੈਂ ਪੈਸੇ ਸੁੱਟਣੇ ਤਾਹਾ ਨੂੰ
ਹੋ ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ
ਹੱਟ ਜਾ ਕਾਕਾ ਪਾਸੇ ਮੈਂ ਪੈਸੇ ਸੁੱਟਣੇ ਤਾਹਾ ਨੂੰ

ਵਿਆਹ ਵੀਰ ਦਾ ਆਗਯਾ , ਖੁਸ਼ੀ ਮਨਾਉਣੀ ਆ ਮਿਤਰੋ
ਵਿਆਹ ਵੀਰ ਦਾ ਆਗਯਾ , ਖੁਸ਼ੀ ਮਨਾਉਣੀ ਆ ਮਿਤਰੋ
ਅੱਜ ਮਲਕੀਤ ਨੇ ਨੱਚ ਕੇ ਬੋਲੀ ਪਾਉਣੀ ਆ ਮਿਤਰੋ
ਹੋ ਨੱਚਣ ਵਾਲੇ ਦੀ ਅੱਡੀ ਨੀ ਰਹਿੰਦੀ , ਗਾਉਣ ਵਾਲੇ ਦਾ ਮੂੰਹ
ਹੋ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ
ਨੀ ਬੋਲੀ ਮੈਂ ਪਾਵਾਂ , ਨੱਚ ਗਿੱਦੇ ਵਿਚ ਤੂੰ
ਬੋਲੀ ਬੋਲੀ ਮੈਂ ਪਾਵਾਂ , ਸੋਹਣੀਏ ਨੱਚ ਗਿੱਦੇ ਵਿਚ ਤੂੰ
ਅੱਜ ਚਲੂਗੀ Wisky, ਅੱਜ ਚਲੂਗੀ ਗਿਲਾਸੀ , ਪਾਸੇ ਕਰਦੋ ਚਾਹਾਂਗਾ ਨੂੰ
ਹੋ ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ
ਹੋ ਪਾਸੇ ਹੱਟ ਜਾ ਮੁੰਡਿਆਂ ਮੈਂ ਪੈਸੇ ਸੁੱਟਣੇ ਤਾਹਾ ਨੂੰ
ਹੋ ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ
ਹੋ ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ

Músicas mais populares de Malkit Singh

Outros artistas de