Sade Wala Time

Makhan Brar

ਬਾਬੇ ਨੇ ਬੇਥਾ ਲਇਆ ਪੋਟਾ ਬਹੋਨ ਫੜ੍ਹ ਕੇ
ਬਾਹੋਂ ਫਦ ਕੇ
ਹੋ ਗਾਲ ਸੁਨ ਮੇਰੀ
ਹੋ ਪੁਤ੍ਰ ਗਲ ਸੁਨ ਮੇਰੀ
ਅਜ ਕੰਨ ਕਰਕੇ
ਖੋਲ ਕੇ ਸੁਣਾਵਾ ਜਿੰਦਗੀ ਦੇ ਵਾਰਕੇ
ਖੋਲ ਕੇ ਸੁਣਾਵਾ ਜਿੰਦਗੀ ਦੇ ਵਾਰਕੇ
ਕੇਦੇ ਕੇਦੇ ਹੁੰਦੇ ਸੀ ਸਦਾ ਖਰਚੇ
ਦਾਰੂ ਪੀਨ ਵਾਲਾ ਕੋਈ ਕੋਈ ਬੰਦਾ ਹੁੰਦਾ ਸੀ
ਦਾਰੂ ਪੀਨ ਵਾਲਾ ਕੋਈ ਕੋਈ ਬੰਦਾ ਹੁੰਦਾ ਸੀ
ਸਦਾ ਵਾਲਾ ਵੇਲਾ ਪੁਤ ਚੰਗਾ ਹੁੰਦਾ ਸੀ
ਸਾਡੇ ਵਾਲਾ ਟਾਈਮ ਕਾਕਾ ਚੰਗਾ ਹੁੰਦਾ ਸੀ

ਆਹ ਪਿੰਡ ਵਿੱਚ ਕਿਹਦੇ ਕੋਲ Car ਹੁੰਦੀ ਸੀ
ਤੇ ਪਤਾ ਈ ਨਈ ਸੀ ਕਿਹੜੀ ਸਰਕਾਰ ਹੁੰਦੀ ਸੀ
ਵੀ ਪਟਾ ਈ ਨਈ ਸੀ ਕਿਹਦੀ ਸਰਕਾਰ ਹੁੰਦੀ ਸੀ
ਡਲੇ ਵਾਲਾ ਓਦੋ ਪੁੱਤ ਲੂਣ ਹੁੰਦਾ ਸੀ
ਤੇ ਪਿੰਡ ਵਿੱਚ ਕਿਹਦੇ ਕੋਲ Phone ਹੁੰਦਾ ਸੀ
ਕਿਉ ਕੇ ਹੇਰਾਫੇਰੀ ਵਾਲਾ ਨਾ ਕੋਈ ਡੰਡਾ ਹੁੰਦਾ ਸੀ
ਸਦਾ ਓਹ ਪੁਰਾਣ ਵੇਲਾ ਚੰਗਾ ਹੁੰਦਾ ਸੀ
ਓਏ ਪੁਤਰਾ
ਸਾਡੇ ਵਾਲਾ ਟਾਈਮ ਕਾਕਾ ਚੰਗਾ ਹੁੰਦਾ ਸੀ

ਬਈ ਖੱਦਰ ਦਾ ਕੁੜਤਾ ਪਜਾਮਾ ਹੁੰਦਾ ਸੀ
ਪਤਾਸੇ ਲੈ ਕੇ ਆਉਂਦਾ ਤੇਰਾ ਮਾਮਾ ਹੁੰਦਾ ਸੀ
ਆ ਮਿਰਚ ਦੀ ਚਟਨੀ ਮਿਰਚਾਂ ਦੀ ਚਟਣੀ
ਜੋ ਲਾਲ ਹੁੰਦੀ ਸੀ ਜੋ ਲਾਲ ਹੁੰਦੀ ਸੀ
ਓ ਕੁਜੇ ਵਾਲੀ ਛੋਲਿਆਂ ਦੀ ਦਾਲ ਹੁੰਦੀ ਸੀ
ਬਈ ਪੱਟ ਕੇ ਲੈ ਆਂਦਾ ਖੇਤੋਂ ਗੰਡਾ ਹੁੰਦਾ ਸੀ
ਬਈ ਪੱਟ ਕੇ ਲੈ ਆਂਦਾ ਖੇਤੋਂ ਗੰਡਾ ਹੁੰਦਾ ਸੀ
ਸਾਡੇ ਵਾਲਾ ਵੇਲਾ ਬਾਹਲਾ ਈ ਚੰਗਾ ਹੁੰਦਾ ਸੀ
ਓਏ ਪੁਤਰਾ
ਸਾਡੇ ਵਾਲਾ ਟਾਈਮ ਕਾਕਾ ਚੰਗਾ ਹੁੰਦਾ ਸੀ

ਕੋਈ ਕੋਈ ਘਰ ਉਦੋਂ ਪੱਕੇ ਹੁੰਦੇ ਸੀ
ਓਦਾਂ ਘਰ ਪਿੰਡਾਂ ਵਿੱਚ ਕੱਚੇ ਹੀ ਹੁੰਦੇ ਸੀ
ਚਾਰ ਪੰਜ ਭਾਈ ਰਹਿੰਦੇ ਕੱਠੇ ਹੁੰਦੇ ਸੀ
ਪਰ ਕੱਚਿਆਂ ਚ ਰਹਿਣ ਵਾਲੇ ਸਾਚੇ ਹੁੰਦੇ ਸੀ
ਨਾ ਸੀ ਓਦੋ coffee ਨਾ ਕੋਈ ਠੰਡਾ ਹੁੰਦਾ ਸੀ
ਨਾ ਸੀ ਓਦੋ coffee ਨਾ ਕੋਈ ਠੰਡਾ ਹੁੰਦਾ ਸੀ
ਸਾਡੇ ਵਾਲਾ ਵੇਲਾ ਬਾਹਲਾ ਈ ਚੰਗਾ ਹੁੰਦਾ ਸੀ
ਸਾਡੇ ਵਾਲਾ ਟਾਈਮ ਲੋਕੋ ਚੰਗਾ ਹੁੰਦਾ ਸੀ

ਕੋਈ ਕੋਈ ਬੁੜ੍ਹੀ ਕੁੜੀ ਪੜ੍ਹੀ ਹੁੰਦੀ ਸੀ
ਤੇ ਪਿੰਡ ਵਿੱਚ ਕਿਹਦੇ ਕੋਲ ਘੜੀ ਹੁੰਦੀ ਸੀ
ਆ ਦਾਦੀ ਤੇਰੀ ਸੁਰਖੀ
ਆ ਦਾਦੀ ਤੇਰੀ ਸੁਰਖੀ ਨਾ ਬਿੰਦੀ ਲਾਉਂਦੀ ਸੀ
ਨਾ ਬਿੰਦੀ ਲਾਉਂਦੀ ਸੀ
ਸਾਬਣ ਨਾ ਲੱਸੀ ਨਾਲ ਨਾਹੁੰਦੀ ਸੀ
ਜਨਾਨੀਆਂ ਦੇ ਕੋਲ ਇਕ ਦੋ ਹੀ ਸੂਟ ਹੁੰਦੇ ਸੀ
ਤੇ ਪਿੰਡ ਵਿੱਚ ਕੀਹਦੇ ਪਾਏ ਬੂਟ ਹੁੰਦੇ ਸੀ
ਓ ਮੱਖਣ ਬਰਾੜ ਪੈਰੋਂ ਨੰਗਾ ਹੁੰਦਾ ਸੀ
ਸਾਡੇ ਵਾਲਾ ਵੇਲਾ ਲੋਕੋ ਚੰਗਾ ਹੁੰਦਾ ਸੀ
ਸਾਡੇ ਵਾਲਾ ਵੇਲਾ ਬਾਹਲਾ ਈ ਚੰਗਾ ਹੁੰਦਾ ਸੀ
ਓਏ ਪੁਤਰਾ
ਸਾਡੇ ਵਾਲਾ ਟਾਈਮ ਲੋਕੋ ਚੰਗਾ ਹੁੰਦਾ ਸੀ
ਸਾਡੇ ਵਾਲਾ ਵੇਲਾ ਬਾਹਲਾ ਈ ਚੰਗਾ ਹੁੰਦਾ ਸੀ
ਜਯਦਾ ਚੰਗਾ ਹੁੰਦਾ ਸੀ ਬਾਹਲਾ ਈ ਚੰਗਾ ਹੁੰਦਾ ਸੀ

Músicas mais populares de Malkit Singh

Outros artistas de