Doriya [21st Chapter Nachna]

MALKIT SINGH

ਓ ਕਾਲੀ ਗਾਣਿਆਂ ਸਲੇਰੀ ਮਣਕੇ
ਓ ਕਾਲੀ ਗਾਣਿਆਂ ਸਲੇਰੀ ਮਣਕੇ
ਅੱਜ ਨਚਲੇ ਪਟੋਲਾ ਬੰਨਕੇ
ਅੱਜ ਨਚਲੇ ਪਟੋਲਾ ਬੰਨਕੇ
ਓ ਕਾਲੀ ਗਾਣਿਆਂ ਸਲੇਰੀ ਮਣਕੇ
ਅੱਜ ਨਚਲੇ ਪਟੋਲਾ ਬੰਨਕੇ
ਤੈਨੂੰ ਨੱਚਣੇ ਦਾ ਚਾ ਸਾਨੂ ਦੇਖਣੇ ਦਾ ਚਾ
ਲਿਹਾ ਲਿਹਾ ਦੇ ਨੀ ਬੁਲਾ ਟੇਯੈ ਕੇਰਾ

ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ
ਓ ਚੂੜੇ ਵਾਲੀ ਬਾ ਕਢਕੇ ਘੁੱਮ ਕੇ ਮਾਰਜਾ ਗੇੜਾ
ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ ਆਜਾ

ਓ ਜਦੋ ਨਚਦੀ ਲਿਹੋਦੀ ਤੂ ਹੁਨੇਰੀਆਂ
ਜਦੋ ਨਚਦੀ ਲਿਹੋਦੀ ਤੂ ਹੁਨੇਰੀਆਂ
ਗੁੱਲਾਂ ਘਰ ਘਰ ਵਿਚ ਹੂਨ ਤੇਰੀਆਂ
ਗੁੱਲਾਂ ਘਰ ਘਰ ਵਿਚ ਹੂਨ ਤੇਰੀਆਂ
ਓ ਜਦੋ ਨਚਦੀ ਲਿਹੋਦੀ ਤੂ ਹੁਨੇਰੀਆਂ
ਗੁੱਲਾਂ ਘਰ ਘਰ ਵਿਚ ਹੂਨ ਤੇਰੀਆਂ
ਜਦੋ ਲਕ ਨੂ ਹਿਲਾਵੇ ਦੂਰੀ ਤਿਰੀ ਹੁੰਦੀ ਜਾਵੇ
ਅੱਡੀ ਮਾਰਕੇ ਹਿਲਾਤਾ ਵੇਹੜਾ
ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ
ਓ ਚੂੜੇ ਵਾਲੀ ਬਾ ਕਢਕੇ ਘੁੱਮ ਕੇ ਮਾਰਜਾ ਗੇੜਾ
ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ

ਓ ਮੇਰੀ ਅੱਖੀਆਂ ਦੇ ਨੇੜੇ ਨੇੜੇ ਰੋਹ ਨੀ
ਓ ਮੇਰੀ ਅੱਖੀਆਂ ਦੇ ਨੇੜੇ ਨੇੜੇ ਰੋਹ ਨੀ
ਓ ਤੈਥੋਂ ਮਾਰ੍ਨੀ ਡਾਂਟ ਸੋ ਸੋ ਨੀ
ਓ ਤੈਥੋਂ ਮਾਰ੍ਨੀ ਡਾਂਟ ਸੋ ਸੋ ਨੀ
ਓ ਮੇਰੀ ਅੱਖੀਆਂ ਦੇ ਨੇੜੇ ਨੇੜੇ ਰੋਹ ਨੀ
ਓ ਤੈਥੋਂ ਮਾਰ੍ਨੀ ਡਾਂਟ ਸੋ ਸੋ ਨੀ
ਓ ਨੀ ਤੂ ਸੋਨਿਆ ਤੋ ਸੋਨੀ
ਕੋਈ ਤੇਰੀ ਜੇ ਨਾ ਹੋਣੀ
ਤੇਰਾ ਫੁਲਾਂ ਵਰਗਾ ਚੇਹਰਾ
ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ
ਓ ਚੂੜੇ ਵਾਲੀ ਬਾ ਕਢਕੇ ਘੁੱਮ ਕੇ ਮਾਰਜਾ ਗੇੜਾ
ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ

ਓ ਜਦੋ ਸਿਰ ਤੇ ਲਈ ਤੂ ਜਾਗੋਂ ਚਕ ਨੀ
ਓ ਜਦੋ ਸਿਰ ਤੇ ਲਈ ਤੂ ਜਾਗੋਂ ਚਕ ਨੀ
ਓ ਫਿਰ ਸਰਿਯਾ ਦੀ ਤੇਰੇ ਉਤੇ ਅੱਖ ਨੀ
ਓ ਫਿਰ ਸਰਿਯਾ ਦੀ ਤੇਰੇ ਉਤੇ ਅੱਖ ਨੀ
ਓ ਜਦੋ ਸਿਰ ਤੇ ਲਈ ਤੂ ਜਾਗੋਂ ਚਕ ਨੀ
ਓ ਫਿਰ ਸਰਿਯਾ ਦੀ ਤੇਰੇ ਉਤੇ ਅੱਖ ਨੀ
ਕਹਿੰਦੇ ਕਿਹੜੇ ਪਿੰਡੋ ਆਈ ਬੇਜਾ ਬੇਜਾ ਕਾਰਵਾਈ
ਭਾਗਾ ਵਾਲਾ ਹੂਓ ਗਾ ਬੇਯੋਉ ਏਣੂ ਜਿਹੜਾ
ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ
ਓ ਚੂੜੇ ਵਾਲੀ ਬਾ ਕਢਕੇ ਘੁੱਮ ਕੇ ਮਾਰਜਾ ਗੇੜਾ
ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ ਆਜਾ

ਐਵੇ ਸੰਗਦੀ ਨਾ ਰੋਹ ਕੇਰਾ ਮਨ ਨੀ
ਐਵੇ ਸੰਗਦੀ ਨਾ ਰੋਹ ਕੇਰਾ ਮਨ ਨੀ
ਓ ਅੱਜ ਗਿਧੇ ਚ ਕਰਾਦੇ ਥੰਨ ਥੰਨ ਨੀ
ਓ ਅੱਜ ਗਿਧੇ ਚ ਕਰਾਦੇ ਥੰਨ ਥੰਨ ਨੀ
ਐਵੇ ਸੰਗਦੀ ਨਾ ਰੋਹ ਕੇਰਾ ਮਨ ਨੀ
ਓ ਅੱਜ ਗਿਧੇ ਚ ਕਰਾਦੇ ਥੰਨ ਥੰਨ ਨੀ
ਓ ਤੈਨੂੰ ਕਹਿੰਦਾ ਮਲਕੀਤ ਮੇਰੇ ਲੇਯਾ ਦਿੱਲ ਜੀਤ
ਹੂਨ ਤੂ ਮੇਰੀ ਮੈਂ ਤੇਰਾ
ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ
ਓ ਚੂੜੇ ਵਾਲੀ ਬਾ ਕਢਕੇ ਘੁੱਮ ਕੇ ਮਾਰਜਾ ਗੇੜਾ
ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ
ਓ ਚੂੜੇ ਵਾਲੀ ਬਾ ਕਢਕੇ ਘੁੱਮ ਕੇ ਮਾਰਜਾ ਗੇੜਾ
ਓ ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ
ਓ ਚੂੜੇ ਵਾਲੀ ਬਾ ਕਢਕੇ ਘੁੱਮ ਕੇ ਮਾਰਜਾ ਗੇੜਾ
ਓ ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ

Músicas mais populares de Malkit Singh

Outros artistas de