Reality
ਹੋ ਜਰੇ ਨਾ ਜ਼ਮਾਨਾ ਕਿਸੇ ਮਹਿੰਤੀ ਬੰਦੇ
ਜਿਹੜੇ ਠੱਗ ਓਹੀ list ਆਂ ਚ ਆਪ ਰਹਿੰਦੇ ਨੇ
ਚਾਪਲੂਸੀ ਦੀ ਕਿਤਾਬ ਕੌਣ ਆਪਣਾ ਤੇ ਗ਼ੈਰ
ਡਗ ਮਾਰ ਦੇ ਨੇ ਬੁੱਕਲਾਂ ਚ ਸੱਪ ਰਹਿੰਦੇ ਨੇ
ਟਕੇ ਟਕੇ ਉੱਤੇ ਸਾਲੇ ਬਿਕ ਜਾਂਦੇ ਨੇ
ਸੱਚ ਆਹੀ ਜੋ ਹਾਲਾਤ ਨੇ ਸਿਖਾ ਕੇ ਤੁਰ ਗਏ
ਕਈ ਆਪਣੇ ਜੋ ਖੁਸ਼ੀ ਮੇਰੀ ਜਰ ਨਾ ਸਕੇ
ਤੇ ਕਈ ਗ਼ੈਰ ਮੈਨੂੰ ਗੱਲ ਨਾਲ ਲਾ ਕੇ ਤੁਰ ਗਏ
ਜੰਗ ਜ਼ਿੰਦਗੀ ਦੀ ਜੀਤਨੇ ਨੂੰ ਫਿਰਦਾ ਸੀ ਮੈਂ
ਕਈ ਆਪਣੇ ਜੋ ਮੈਨੂੰ ਵੀ ਹਰਾ ਕੇ ਤੁਰ ਗਏ
ਆਪਣੇ ਜੋ ਖੁਸ਼ੀ ਮੇਰੀ ਜਰ ਨਾ ਸਕੇ
ਤੇ ਕਈ ਗ਼ੈਰ ਮੈਨੂੰ ਗੱਲ ਨਾਲ ਲਾ ਕੇ ਤੁਰ ਗਏ
ਜੰਗ ਜ਼ਿੰਦਗੀ ਦੀ ਜੀਤਨੇ ਨੂੰ ਫਿਰਦਾ ਸੀ ਮੈਂ
ਕਈ ਆਪਣੇ ਜੋ ਮੈਨੂੰ ਵੀ ਹਰਾ ਕੇ ਤੁਰ ਗਏ
ਹੋ ਕਦੇ ਅਣਖਾਂ ਤੇ ਇੱਜਤਾਂ ਚ ਫਰਕ ਨੀ ਪੈਂਦਾ
ਕੋਈ ਕੁੱਤੇ ਵਾਂਗੂ ਭੋਂਕੇ ਕੋਈ ਫਰਕ ਨੀ ਪੈਂਦਾ
ਅੰਦਰੋ ਨੇ ਗੰਦੇ ਮੈਲੇ ਪਾਣੀਆਂ ਜਹੇ
ਕਦੇ ਨਾਲੀਆਂ ਚ ਚਦੀਆਂ ਦਾ ਵਰਕ ਨਹੀਂ ਪੈਂਦਾ
ਮਾਂ ਬਾਪ ਘਰੋਂ ਬਾਹਰ ਘਰਾਂ ਵਿਚ ਗੁਰੂਘਰ
ਕਾਹਤੋਂ ਕਰਦੇ ਦੇ ਦਿਖਾਵੇ ਜਦੋ ਜਾਂਦੇ ਨੇ ਓ ਮਰ
ਸਾਰੇ ਪਾਸੇ down ਫੋਲ ਕੁਜ up ਨਾ ਰਿਹਾ
ਲੋਕਾਂ ਵਿਚ ਸ਼ਰਮਾ ਦਾ ਕੋਈ ਤੱਤ ਨਾ ਰਿਹਾ
ਜਿੰਨੇ ਆਪਣੇ ਸੀ ਸਾਰੇ ਦਾਗਾਬਾਜ਼ ਨਿਕਲੇ
ਸਾਲੇ ਅਰਸ਼ਾਂ ਤੋਹ ਫ਼ਰਸ਼ਨ ਤੇ ਲਾ ਕੇ ਤੁਰ ਗਏ
ਕਈ ਆਪਣੇ ਜੋ ਖੁਸ਼ੀ ਮੇਰੀ ਜਰ ਨਾ ਸਕੇ
ਤੇ ਕਈ ਗ਼ੈਰ ਮੈਨੂੰ ਗੱਲ ਨਾਲ ਲਾ ਕੇ ਤੁਰ ਗਏ
ਜੰਗ ਜ਼ਿੰਦਗੀ ਦੀ ਜੀਤਨੇ ਨੂੰ ਫਿਰਦਾ ਸੀ ਮੈਂ
ਕਈ ਆਪਣੇ ਜੋ ਮੈਨੂੰ ਵੀ ਹਰਾ ਕੇ ਤੁਰ ਗਏ
ਆਪਣੇ ਜੋ ਖੁਸ਼ੀ ਮੇਰੀ
ਜ਼ਿੰਦਗੀ ਦੀ ਜੀਤਨੇ ਨੂੰ ਫਿਰਦਾ ਸੀ ਮੈਂ
ਕਈ ਆਪਣੇ ਜੋ ਮੈਨੂੰ ਵੀ ਹਰਾ ਕੇ ਤੁਰ
ਓ ਮੌਕਾ ਚੱਕਦੇ ਨੇ ਸਮਝ ਕੇ ਲੋਕਾਂ ਦੇ ਹਾਲਾਤ
ਸਬ ਖੇਡ ਦੇ ਨੇ ਖੇਡ ਐਥੇ game ਜਾਤ ਪਾਤ
Game ਲੋਕਾਂ ਦੀ ਘੁਮਾ ਕੇ ਜਦੋ ਮਿਲ ਜਾਵੇ Hockey
Use ਕਰ ਕੇ throw ਪਿੱਛੋਂ ਪੁੱਛ ਦੇ ਨਾ ਬਾਤ
ਰਾਜੇ ਕੁੱਲੀਆਂ ਦੇ ਮਾਲਕਾ ਨੂੰ ਝੂਠ ਬੇਚੈਆ
ਚੰਗੇ ਦਿਨਾਂ ਵਾਲਾ ਜਾਦੂ ਜੋ ਵਖਾ ਕੇ ਤੁਰ ਗਏ
ਕਈ ਆਪਣੇ ਜੋ ਖੁਸ਼ੀ ਮੇਰੀ ਜਰ ਨਾ ਸਕੇ
ਤੇ ਕਈ ਗ਼ੈਰ ਮੈਨੂੰ ਗੱਲ ਨਾਲ ਲਾ ਕੇ ਤੁਰ ਗਏ
ਜੰਗ ਜ਼ਿੰਦਗੀ ਦੀ ਜੀਤਨੇ ਨੂੰ ਫਿਰਦਾ ਸੀ ਮੈਂ
ਕਈ ਆਪਣੇ ਜੋ ਮੈਨੂੰ ਵੀ ਹਰਾ ਕੇ ਤੁਰ ਗਏ
ਆਪਣੇ ਜੋ ਖੁਸ਼ੀ ਮੇਰੀ ਜਰ ਨਾ ਸਕੇ
ਤੇ ਕਈ ਗ਼ੈਰ ਮੈਨੂੰ ਗੱਲ ਨਾਲ ਲਾ ਕੇ ਤੁਰ ਗਏ
ਜੰਗ ਜ਼ਿੰਦਗੀ ਦੀ ਜੀਤਨੇ ਨੂੰ ਫਿਰਦਾ ਸੀ ਮੈਂ
ਕਈ ਆਪਣੇ ਜੋ ਮੈਨੂੰ ਵੀ ਹਰਾ ਕੇ ਤੁਰ ਗਏ
ਓ ਮੇਰੇ ਕੋਲ ਮੇਰਾ ਰਬ ਮੈਨੂੰ ਹੋਰਾਂ ਦੀ ਨੀ ਲੋੜ
ਖਾਲੀ ਖੜਕ ਦੇ ਪੀਪੇ ਮੈਨੂੰ ਚੋਰਾਂ ਦੀ ਨੀ ਲੋੜ
ਕਿਹੜਾ ਕਿਸੇ ਦੇ ਇਸ਼ਾਰੇ ਉੱਤੇ ਪੈਰ ਪਾਜਵੇ ਦੇ
ਨੀ ਏਹਦੂ ਸੱਪ ਹੀ ਨੇ ਚੰਗੇ ਮੈਨੂੰ ਮੋਰਾਂ ਦੀ ਨੀ ਲੋੜ
ਜਿਹੜੇ ਵਰਤਗੇ ਓਹਨਾ ਨਾਲ ਅੱਜ ਵੀ ਖੜੇ
ਕਪਤਾਨ ਦੀ ਜਮੀਰ ਨੂੰ ਜਗਾਹ ਕੇ ਤੁਰ ਗਏ
ਕਈ ਆਪਣੇ ਜੋ ਖੁਸ਼ੀ ਮੇਰੀ ਜਰ ਨਾ ਸਕੇ
ਤੇ ਕਈ ਗ਼ੈਰ ਮੈਨੂੰ ਗੱਲ ਨਾਲ ਲਾ ਕੇ ਤੁਰ ਗਏ
ਜੰਗ ਜ਼ਿੰਦਗੀ ਦੀ ਜੀਤਨੇ ਨੂੰ ਫਿਰਦਾ ਸੀ ਮੈਂ
ਕਈ ਆਪਣੇ ਜੋ ਮੈਨੂੰ ਵੀ ਹਰਾ ਕੇ ਤੁਰ ਗਏ
ਆਪਣੇ ਜੋ ਖੁਸ਼ੀ ਮੇਰੀ ਜਾਰ ਨਾ ਸਕੇ
ਤੇ ਕਈ ਗ਼ੈਰ ਮੈਨੂੰ ਗੱਲ ਨਾਲ ਲਾ ਕੇ ਤੁਰ ਗਏ
ਜੰਗ ਜ਼ਿੰਦਗੀ ਦੀ ਜੀਤਨੇ ਨੂੰ ਫਿਰਦਾ ਸੀ ਮੈਂ
ਕਈ ਆਪਣੇ ਜੋ ਮੈਨੂੰ ਵੀ ਹਰਾ ਕੇ ਤੁਰ ਗਏ