Don't Go [Lofi]

Kaptaan

ਏ ਫਰੇਬੀ ਅੱਖਾਂ ਥੱਲੇ ਤੇਰਿਯਾ ਗੱਲਾ ਦੇ ਜੋ ਟੋਏ ਨੇ
ਦਸ ਦੇ ਤੁਹ ਕੁਡੀਏ ਇਹਦੇ ਚ ਅਸ਼ਿਕ ਕਿੰਨੇ ਮੋਏ ਨੇ
ਲੁਟ ਲਿਯਾ ਸਾਨੂ ਸਾਡੇ ਪੱਲੇ ਕੁਜ ਛਡੇਆ ਨਾ
ਦਿਲ ਟੂਟਨ ਤੋਹ ਪਿਛਹੇ ਦਸ ਕਿੰਨੇ ਬਿਹ ਕੇ ਰੋਏ ਨੇ
ਤੈਨੂੰ ਫਰ੍ਕ ਤਾ ਇੰਨਾ ਹੀ ਪੈਣਾ ਏ ਇਕ ਚਿਹਰਾ ਬਦਲੇਯਾ ਬਾਤਾਂ ਨੂ
ਹੁਣ ਸਾਡੀ ਤਾ ਤੇ ਜਾਗਦਾ ਹੋਯੂ ਹੋਰ ਕੋਈ ਰਾਤਾ ਨੂ
ਤੈਨੂੰ ਯਾਦ ਤਾ ਅਔਂਦੀ ਹੋਯੂਗੀ ਜਦ ਛੇੜਦਾ ਹੋਯੂ ਜਜ਼ਬਾਤਾ ਨੂ

ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਮੇਰੇ ਹਥ ਲਾਏ ਤੇ ਖਿਜਦੀ ਸੀ ਹੁਣ ਬਾਹਾਂ ਦੇ ਵਿਚ ਪੈਂਦੀ ਏ
ਮੇਰਾ ਨੇਡੇ ਅਔਉਣਾ ਜੁਲਮ ਹੋਏਆ ਹੁਣ ਓਹਨੂ ਕਿਡਾ ਸਿਹੰਦੀ ਏ

ਹੁਣ ਮਿਲਦਾ ਹੋਯੂ ਸਕੂਨ ਓਹਡੀਯਾ ਬਹਾ ਦੇ ਵਿਚ ਰਾਤਾ ਨੂ
ਹੁਣ ਸਾਡੀ ਤਾ ਤੇ ਜਾਗਦਾ ਹੋਯੂ ਹੋਰ ਕੋਈ ਰਾਤਾ ਨੂ
ਤੈਨੂੰ ਯਾਦ ਤਾ ਅਔਂਦੀ ਹੋਯੂਗੀ ਜਦ ਛੇੜਦਾ ਹੋਯੂ ਜਜ਼ਬਾਤਾ ਨੂ
ਹੁਣ ਸਾਡੀ ਤਾ ਤੇ ਜਾਗਦਾ ਹੋਯੂ ਹੋਰ ਕੋਈ ਰਾਤਾ ਨੂ
ਹੁਣ ਸਾਡੀ ਤਾ ਤੇ ਜਾਗਦਾ ਹੋਯੂ ਹੋਰ ਕੋਈ ਰਾਤਾ ਨੂ

ਬਦਲੇ ਚਿਹਰੇ ਬਦਲੇ ਦਿਨ ਪਰ ਤੇਰਾ ਚਿਹਰਾ ਭੁਲੇਯਾ ਨਾ
ਭਾਵੇ ਇਸ਼੍ਕ਼ ਸਿਖਾਯਾ ਧੋਖਾ ਪਰ ਮੈਂ ਬੇਵਫਵਾ ਹਾਲੇ ਵੀ ਭੁਲੇਯਾ ਨਾ

ਅੱਗ ਲਾ ਕੇ ਕਮਲੀਏ ਫੂਕ ਗਯੀ ਕਪਤਾਨ ਦਿਯਾ ਜਜ਼ਬਾਤਾ ਨੂ
ਓ ਹੋ ਹੋ ਹੋ ਹੋ ਹੋ ਹੋ
ਹੁਣ ਸਾਡੀ ਤਾ ਤੇ ਜਾਗਦਾ ਹੋਯੂ ਹੋਰ ਕੋਈ ਰਾਤਾ ਨੂ
ਤੈਨੂੰ ਯਾਦ ਤਾ ਅਔਂਦੀ ਹੋਯੂਗੀ ਜਦ ਛੇੜਦਾ ਹੋਯੂ ਜਜ਼ਬਾਤਾ ਨੂ
ਹੁਣ ਸਾਡੀ ਤਾ ਤੇ ਜਾਗਦਾ ਹੋਯੂ ਹੋਰ ਕੋਈ ਰਾਤਾ ਨੂ
ਤੈਨੂੰ ਯਾਦ ਤਾ ਅਔਂਦੀ ਹੋਯੂਗੀ ਜਦ ਛੇੜਦਾ ਹੋਯੂ ਜਜ਼ਬਾਤਾ ਨੂ
ਆ ਆ ਨਾ ਨਾ ਨਾ ਨਾ ਨਾ ਨਾ ਨਾ

Músicas mais populares de Kaptaan

Outros artistas de Indian music