Anaconda

Kaptaan

ਹੋ ਲਾਟੂ ਜਿੰਨੀ ਚੱਕਦਾ ਕਹਿੰਦਾ ਝਾਕੂ ਅੱਖਾਂ ਡਾਕੂ ਨਈ
ਅੱਖ ਤੇਰੀ ਦਾ ਕੇਡੀ ਖੁਲੀ ਛੁੱਟੀ ਦਿੱਤੀ ਬਾਪੂ ਨਈ
ਰੱਖਦੇ ਜਿਹੜੇ ਡੱਬੇ ਮਿੱਠੀਏ ਸਾਡੇ ਲਗੇ ਲੱਗਣ ਨਾ
ਸਾਬਤਾ ਵੈਰੀ ਚੱਬ ਜਾਂਦੇ ਆ ਜੱਟ ਬੂਮੇਰਾ ਚਬਿਆਂ ਨਾ
ਓਹ ਰੱਖਿਆ ਘੋੜਾ ਅਰਬੀ ਐ ਤੇ ਕਰਦਾ ਮਿੱਠੀਏ ਮਰਜੀ ਐ
ਤੇ ਤੇ ਈ ਕਰਦਾ ਹਮਦਰਦੀ ਜੱਟ ਦੁਨੀਆਂ ਲਯੀ ਸਿਰਦਰਦੀ ਐ
ਹੋ ਅੱਖ ਦੀ ਨੀ ਤੁਹ ਡੋਸੇ ਉੱਤੇ ਲਾ ਲਿਆ
ਜੱਟ ਦਾ ਦਿਲ ਕਾਲਜੇ ਚੋਂ ਲਾ ਲਿਆ
ਹੱਥ ਨੀ ਤੇਰਾ ਹੱਥ ਵਿੱਚੋ ਚੱਡਾ
ਕੱਚ ਨੀ ਜਿਹੜਾ ਟੋਆਰ ਵਿਚ ਰੱਖਦਾ

ਹੋ ਸੀਨੇਂ ਫਿਰਨ ਫੂਲਾ ਕੇ ਜੱਟੀਏ ਤੁਰਦੇ ਆ ਜੱਟ ਤਾਣਾ ਚ
ਹਵਾ ਨੀ ਲੈਂਦੇ ਉਡਾ ਜਿੰਦਾ ਭਰਦੀ ਆ ਫੁੱਟਬਾਲਾ ਚ
ਇਕ ਬਠਿੰਡਾਓ ਲਿਯੋਨਦੇ ਰਫਲਾਂ ਦੂਜੀ ਲਿਯੋਨਦੇ ਨਹਿਰੀ ਓਏ
Fanta ਛੱਡ ਕੇ ਫੇਰ ਪੁੱਛਿਦਾ ਗ਼ਲਤੀ ਕੀ ਸੀ ਤੇਰੀ ਓਏ
ਹੋ ਧੜੇ ਸ਼ੋਕੀ ਭਰਦੇ ਚੋਂਕੀ ਕਿਸੇ ਵੀ ਲੈਂਦੇ ਲੱਤ ਦੀ ਨਹੀਂ
ਓਹ ਪਤਲੋ ਅਖ਼ਬਾਰ ਨੀ ਚਲਦੀ ਸਾਡੀ ਖ਼ਬਰ ਜੋ ਛਾਪਦੀ ਨਹੀਂ
ਦਰਸ਼ਨ ਚੰਗੇ ਬੋਲਣ ਕੌੜੇ ਤਾਕਤਵਾਰ ਜੀਓ ਹੋਣ ਖਰੌਦੇ
ਦੇਖ Top ਤੇ ਜਾ ਬੈਠੇ ਆ ਰਹੇ ਕਲੱਸਾ ਵਿਚ ਭਾਗੋਦੇ
ਹੋ ਖੇਲਦਾ ਜਿਵੇਂ anaconda ਗੋਰੀਏ
ਮਿਲਦਾ ਸੜਕਾਂ ਤੇ ਜਾਏਗਾ ਗੋਰੀਏ
ਸ਼ਾਪ ਨਾ ਕਦੇ ਪਈ ਪਰ ਛੱਡੀ ਐ
ਦਾਗ ਨਾ ਚੀਜ ਬਹਿਮ ਨਾ ਦੀ ਕਦੀ ਐ

ਹੋ ਤੇਰੀਆਂ ਬੁੱਲ੍ਹਾ ਉੱਤੇ ਲਾਲੀ ਅੱਖਾਂ ਦੇ ਵਿਚ ਚੋਬਰ ਦੇ
ਤੇਰਾ ਹਾਸਾ ਖੰਡ ਪਟਿਆਸਾ ਦੋਵੇਂ ਕੁੜੇ ਬਰੋਬਰ ਦੇ
ਹੋ ਧੂੜ ਦੇ ਗੱਫੇ ਸੁਟਦੀ ਜਾਵੇ ਰੁਲੇ ਤੋੜ ਕੇ ਲੱਗਦੀ ਐ
ਗੋਰੀ ਤੁਹ Brown ਜਿਹਾ ਮੁੰਡਾ Ride ਨੀ ਕਾਲੇ ਰੰਗ ਦੀ ਐ
ਕੀ ਹੁੰਦੇ ਮਲਵਈ ਰਕਾਨੇ ਕਰਤਾ ਜੱਟ ਨਈ ਸਾਬਿਤ ਨੀ
ਕਪਤਾਨ ਬਠਿੰਡੇ ਵਾਲਾ ਚੜੇ ਗੀਤ ਜੀਓ ਰੁੱਸਿਆ Rocket ਨੀ
ਡੋਲਾ ਜੱਟ ਦਾ Best ਕੁੜੇ ਤੇ ਅਸਲਾ ਆਉਣਾ Rest ਕੁੜੇ
ਥੋੜਾ ਜਿਹਾ Unteach ਐ ਗੱਬਰੂ ਥੋੜਾ ਜਿਹਾ Mod test ਕੁੜੇ
ਹੋ ਕੱਢਿਆ ਤੁਹ Head center ਚ ਤੀਰ ਬਿੱਲੋ
ਸ਼ੰਦਿਆਂ ਪਿਆ ਜੱਟ ਨਈ ਸਰੀਰ ਬਿੱਲੋ
ਗੱਲ ਬਾਤ ਥੋੜੀ ਐੱਡ ਸਿਰ ਕੱਢ ਐ
ਸਾਫ ਸਾਫ ਤੈਨੂੰ ਦਸਾ Life Thug ਆ

Músicas mais populares de Kaptaan

Outros artistas de Indian music