Bole Bole
ਓਹ
ਫਿਰਦੇ ਆ ਸੜਕਾਂ ਨੂੰ ਚਾਨਦ
ਹੁੰਦੀ ਬਦਮਾਸ਼ੀ ਕੀ ਆ ਜਾਂਦੇ
ਨਾਲਦੇ ਨੂੰ ਦੂਰੋਂ ਈ ਸਿਆਂਦੇ
ਤੇ ਫੁਕਰੇ ਨੂੰ ਅੱਖ ਤੋਹ ਪਛਾਣਦੇ
ਓਹ ਜਦੋਂ ਸਾਡੀ ਅੱਖ ਵਿਚ ਲਾਲੀ ਬੋਲੇ
ਨੀ ਵੈਰੀਆਂ ਦੀ ਮੂੰਹ ਤੇ ਪੈਰੀਚੈਨੀ ਬੋਲੇ
ਜੱਟ ਕਿੱਥੇ ਬੋਲਦਾ ਜਵਾਨੀ ਬੋਲੇ
ਜੱਟ ਕਿੱਥੇ ਬੋਲਦਾ
ਹੋ ਜੱਟ ਕਿੱਥੇ ਬੋਲਦਾ ਜਵਾਨੀ ਬੋਲੇ
ਜੱਟ ਕਿੱਥੇ ਬੋਲਦਾ
ਹੋ ਜੱਟ ਕਿੱਥੇ ਬੋਲਦਾ ਜਵਾਨੀ ਬੋਲੇ
ਜੱਟ ਕਿੱਥੇ ਬੋਲਦਾ
ਹੋ ਬੋਲਦੀ ਸ਼ੋਕੀਨੀ ਨਾ ਸ਼ੈਤਾਨੀ ਬੋਲੇ
ਰਾਣੀ ਲਾਲ ਰੰਗ ਦੀ ਪੈਦਾਨੀ ਬੋਲੇ
Young Age ਖੁੰਢ ਕੀਤੇ ਗੱਬਰੂ ਨਈ ਚੰ
ਹੋ ਜੱਟ ਦੇ ਰਕਾਨ ਤੇ ਹੈਰਾਨੀ ਬੋਲੇ
ਹੋ ਪਿੰਡ ਪਿੰਡ ਸਾਡੀ ਭਲਵਾਨੀ ਬੋਲੇ
ਹੋ ਤੇਰੇ ਸ਼ਹਿਰ ਸਾਡੀ ਪਰਦਾਨੀ ਬੋਲੇ
ਕਪਤਾਨ ਕਪਤਾਨ ਧਰਤੀ ਤੇ ਪੈਰ ਨ
ਓਹ ਲੋਕੀ ਕਹਿੰਦੇ ਨਾਮ ਅਸਮਾਨੀ ਬੋਲੇ
ਡੱਬ ਚੋਂ ਬਾਰੂਦ ਦੀ Frag ਮਾਰਦ
ਤੇ ਮਿਹਠੀਏ ਰਾਗਾਂ ਚ ਅਫਗਾਨੀ ਬੋਲੇ
ਜੱਟ ਕਿੱਥੇ ਬੋਲਦਾ ਜਵਾਨੀ ਬੋਲੇ
ਜੱਟ ਕਿੱਥੇ ਬੋਲਦਾ
ਹੋ ਜੱਟ ਕਿੱਥੇ ਬੋਲਦਾ ਜਵਾਨੀ ਬੋਲੇ
ਜੱਟ ਕਿੱਥੇ ਬੋਲਦਾ
ਹੋ ਜੱਟ ਕਿੱਥੇ ਬੋਲਦਾ ਜਵਾਨੀ ਬੋਲੇ
ਜੱਟ ਕਿੱਥੇ ਬੋਲਦਾ
ਓਹ ਟੋਹਰੀਆਂ ਲਿਬਾਸ ਖਾਣ ਦਾਨੀ ਬੋਲੇ
Chest ਚ ਜਿਗਰਾ ਤੂਫ਼ਾਨੀ ਬੋਲੇ
ਗੱਲ ਗੱਲ ਵਿੱਚੋ ਆ ਬਠਿੰਡਾ ਬੋਲਦਾ
ਤੇ ਗੱਲ ਚ ਪਿਆਰ ਦੀ ਨਾ ਨਿਸ਼ਾਨੀ ਬੋਲੇ
ਤੇਰਾ ਜੇ ਗਲਮੌਰ ਇੱਰਾਣੀ ਬੋਲੇ
ਓਹ ਜੁੱਤੀ ਪਾਇਆ ਜੱਟ ਦੇ ਜਪਣੀ ਬੋਲੇ
ਤੁਹ ਜਾਣ ਜਾਣ ਜਿਹਦੇ ਅਰਮਾਨ ਦੇਖਦੀ
ਓਹ ਗੱਬਰੂ ਦੇ ਪਈ ਅਰਮਾਨੀ ਬੋਲੇ
ਕ੍ਰੀਜੇ Bell Bottom ਦੀ ਖੱਡੀ ਐ
ਤੇ ਕਦੇ ਕਦੇ ਕੁੱਤਾ ਪਠਾਣੀ ਬੋਲੇ
ਜੱਟ ਕਿੱਥੇ ਬੋਲਦਾ ਜਵਾਨੀ ਬੋਲੇ
ਜੱਟ ਕਿੱਥੇ ਬੋਲਦਾ
ਹੋ ਜੱਟ ਕਿੱਥੇ ਬੋਲਦਾ ਜਵਾਨੀ ਬੋਲੇ
ਜੱਟ ਕਿੱਥੇ ਬੋਲਦਾ
ਹੋ ਜੱਟ ਕਿੱਥੇ ਬੋਲਦਾ ਜਵਾਨੀ ਬੋਲੇ
ਜੱਟ ਕਿੱਥੇ ਬੋਲਦਾ