Canada Gedi
ਮਿਲੇ ਨਾ Private ਨੌਕਰੀ
ਸੁਪਨੇ ਚ ਮਾਰਦਾ ਕੈਨਡਾ ਗੇਡਿਆ
ਕਰਿਯਾ ਸੀ ਮਿਹਨਤਾਂ ਵੀ ਰੱਜ ਕੇ
ਮੋੜਾ ਉੱਤੇ ਖੱਡ ਨੀ ਰਕਾਣਾ ਛਹੇਡਿਆ
ਬਿਨਾ ਹੀ ਟਿਕੇਟ ਦੇਖ ਔਂਦਾ ਆਏ
ਤੇਰਾ ਨੀ ਓ ਰੇਂਟ ਵਾਲਾ ਬੰਗਲਾ
ਕਾਫੀ ਵਾਲਾ ਕਪ ਸੱਜੇ ਹਾਥ ਚ
ਖੱਬੇ ਥੱਲੇ ਬਾਲ੍ਕਨੀ ਜੰਗਲਾ
ਸੀਲਿਂਗ ਤੋਂ ਲਟਕ ਦੇ ਗਮ੍ਲੇ
ਦੋਵੇਇਂ ਪਾਸੇ ਡੇਢ ਫੁਟ ਤਮਲੇ
ਤਮਲੇ ਤੇ ਵਾਯਾ ਹੋਆ ਦਿਲ ਨੀ
ਦਿਲ ਚ ਬਣੈਯਾਨ ਹੋਆ ਬੇਦਿਆ
ਮਿਲੇ ਨਾ Private ਨੌਕਰੀ
ਸੁਪਨੇ ਚ ਮਾਰਦਾ ਕੈਨਡਾ ਗੇਡਿਆ
ਕਰਿਯਾ ਸੀ ਮਿਹਨਤਾਂ ਵੀ ਰੱਜ ਕੇ
ਮੋੜਾ ਉੱਤੇ ਖੱਡ ਨੀ ਰਕਾਣਾ ਛਹੇਡਿਆ
ਕਿੰਨੀ ਵਾਰੀ ਸੁਪਨੇ ਚ ਦੇਖੀ ਮਰਜਾਨੀਏ
ਨੀ ਪਰਕਾਂ ਚ ਫਿਰੇਿਨ ਸੈਰ ਕਰਦੀ
ਫਾਰ ਵਾਲਾ ਕੋਟ ਪਾ ਕੇ
ਉੱਤੋਂ Headphone ਲਾ ਕੇ
ਟਾਲ ਵਿਚ ਜਾਵੇਈਂ ਪੈਰ ਧਰਦੀ
ਖ੍ਵਾਬਾਂ ਵਿਚ ਘੋਡਿਆ ਭਜੈਯਾ ਮੈਂ
ਕਿੰਨੀ ਵਾਰੀ ਸ਼ੋਪਿਨਗਾ ਕਰੈਯਾ ਮੈਂ
ਸੁੱਟੇ ਪਾਏ ਨੂ ਦਿਖਦੇ ਜਹਾਜ ਨੀ
ਜਾਗ੍ਦੇ ਨੂ ਕਾਕਖਾਂ ਦਿਆ ਰੇਡਿਆ
ਮਿਲੇ ਨਾ Private ਨੌਕਰੀ
ਸੁਪਨੇ ਚ ਮਾਰਦਾ ਕੈਨਡਾ ਗੇਡਿਆ
ਕਰਿਯਾ ਸੀ ਮਿਹਨਤਾਂ ਵੀ ਰੱਜ ਕੇ
ਮੋੜਾ ਉੱਤੇ ਖੱਡ ਨੀ ਰਕਾਣਾ ਛਹੇਡਿਆ
ਤੇਰੀ ਅੰਗਰੇਜ਼ੀ ਮਾਰਦੀ ਫਰੱਤੇ
ਸਾਡੀ ਤਾਂ ਪੰਜਾਬੀ ਵੀ ਕੋਯੀ ਖਾਸ ਨੀ
ਹੱਟ ਗਾਏ ਨੇ ਮਾਪੇ ਮੇਰੇ
ਤਾਣੇ ਮੇਨੇ ਮਾਰਨੇ ਤੋਂ
ਓਹ੍ਨਾ ਨੂ ਕੋਯੀ ਮੇਤੋਂ ਹੁੰਨ ਆਸ ਨੀ
ਤੇਰੀ ਅੰਗਰੇਜ਼ੀ ਮਾਰਦੀ ਫਰੱਤੇ
ਸਾਡੀ ਤਾਂ ਪੰਜਾਬੀ ਵੀ ਕੋਯੀ ਖਾਸ ਨੀ
ਹੱਟ ਗਾਏ ਨੇ ਮਾਪੇ ਮੇਰੇ
ਤਾਣੇ ਮੇਨੇ ਮਾਰਨੇ ਤੋਂ
ਓਹ੍ਨਾ ਨੂ ਕੋਯੀ ਮੇਤੋਂ ਹੁੰਨ ਆਸ ਨੀ
ਦੇਖੇ Resume ਬੇਡ ਵੰਡ ਕੇ
ਰਖਤੇ Degree ਆਂ ਨੇ ਭੰਡ ਕੇ
ਰਿਹ ਗਿਆ ਕਹਾਨਿਆ ਹੀ ਬੰਨਕੇ ਪਧਾਯਾ
ਤੇਰੇ ਨਾਲ ਪਾਧਿਆ ਸੀ ਜੇਡਿਆ
ਮਿਲੇ ਨਾ Private ਨੌਕਰੀ
ਸੁਪਨੇ ਚ ਮਾਰਦਾ ਕੈਨਡਾ ਗੇਡਿਆ
ਕਰਿਯਾ ਸੀ ਮਿਹਨਤਾਂ ਵੀ ਰੱਜ ਕੇ
ਮੋੜਾ ਉੱਤੇ ਖੱਡ ਨੀ ਰਕਾਣਾ ਛਹੇਡਿਆ
ਜਦੋਂ ਤੇਰੀ Call ਔਂਦੀ
ਕਿੰਨਾ ਤੇਰਾ ਮੋਂਹ ਔਂਦਾ
ਭੁੱਲੀ ਨੀ ਤੂ ਮੈਨੂ ਹੱਲੇ ਤੱਕ ਵੀ
ਦਰ ਜਿਹਾ ਲਗਦਾ ਆਏ
ਹੌਲੀ ਹੌਲੀ ਚਹਦ ਜਾਏਂਗੀ
ਉਂਝ ਕਰ ਸਕਦਾ ਨੀ ਸ਼ੱਕ ਵੀ
ਜਦੋਂ ਤੇਰੀ ਕਾਲ ਔਂਦੀ
ਕਿੰਨਾ ਤੇਰਾ ਮੋਂਹ ਔਂਦਾ
ਭੁੱਲੀ ਨੀ ਤੂ ਮੈਨੂ ਹੱਲੇ ਤੱਕ ਵੀ
ਦਰ ਜਿਹਾ ਲਗਦਾ ਆਏ
ਹੌਲੀ ਹੌਲੀ ਚਹਦ ਜਾਏਂਗੀ
ਉਂਝ ਕਰ ਸਕਦਾ ਨੀ ਸ਼ੱਕ ਵੀ
ਜਦੋਂ ਜਦੋਂ ਕਰਦੀ Smile ਨੀ
ਖੁਸ਼ਿਯਾਨ ਦੀ ਉੱਦ ਦੀ Missile ਨੀ
ਹੰਜੂ ਆਂ ਚ ਧੋਯਨ ਨਾ ਏ ਜਾਂ ਨੀ
ਗੱਲਾਂ ਤੇਰੇ ਪ੍ਯਾਰ ਚ ਲਭੇਦਿਆ
ਮਿਲੇ ਨਾ Private ਨੌਕਰੀ
ਸੁਪਨੇ ਚ ਮਾਰਦਾ ਕੈਨਡਾ ਗੇਡਿਆ
ਕਰਿਯਾ ਸੀ ਮਿਹਨਤਾਂ ਵੀ ਰੱਜ ਕੇ
ਮੋੜਾ ਉੱਤੇ ਖੱਡ ਨੀ ਰਕਾਣਾ ਛਹੇਡਿਆ
ਮਿਲੇ ਨਾ Private ਨੌਕਰੀ
ਸੁਪਨੇ ਚ ਮਾਰਦਾ ਕੈਨਡਾ ਗੇਡਿਆ
ਕਰਿਯਾ ਸੀ ਮਿਹਨਤਾਂ ਵੀ ਰੱਜ ਕੇ
ਮੋੜਾ ਉੱਤੇ ਖੱਡ ਨੀ ਰਕਾਣਾ ਛਹੇਡਿਆ