Heel

Kaka

Gur sidhu music!

ਠੱਕ ਠੱਕ ਹੀਲ ਕਰੇ
ਯਾਰ ਤੇਰਾ feel ਕਰੇ
ਲਗਦਾ ਏ beat ਬਣੂ
ਚਕਵਾ ਕੋਈ ਗੀਤ ਬਣੂ
ਨਚਨਾ ਪਊ ਤੈਨੂ
ਜਚਨਾ ਪਊ ਤੈਨੂ
ਥੋਡਾ ਥੋਡਾ ਮੇਰੇ ਕੋਲੋ
ਬਚਨਾ ਪਊ
Boom boom ਗੀਤ ਚ ਜਰੂਰ ਰਖੂੰਗਾ
ਤੇਰੇ face ਤੋਂ idea ਮਿਲ ਗੇਯਾ base ਦਾ
Paddle release ਕਰਦਾ ਮੈਂ race ਦਾ
ਦੇਖਦੇ ਆ ਬੰਦਾ ਕਿ ਏਸ case ਦਾ
ਦੱਸ ਦੇ club ਕੀਹਦੇ ਨਾਲ ਜਾਏਂਗੀ
ਜੇ ਮੈਂ ਟਾਇਮ ਮਗੇਆ ਤਾਂ ਟਾਲ ਜਾਏਂਗੀ
ਜਾਏਂਗੀ ਜਾਏਂਗੀ ਨੀ ਤੂ ਜਾਏਂਗੀ ਜਰੂਰ
ਕੋਈ ਭਾਗਾ ਵਾਲਾ ਹਥ ਲੱਕ ਤੇ ਰਖਾਏਂਗੀ
ਤੂ ਬਾਮਬੇ ਦੇ club’ਆਂ ਵਿਚ ਆ ਨੀ ਸਕਦੀ
ਮੇਰੇ ਵੀ ਦੁਬਈ ਵਿਚ fan ਨੇ ਬੜੇ
ਵੈਨਕੂਵਰ ਚ ਵੈਸੇ ਪੰਗਾ ਖਾਸ ਨੀ
ਤੇਰੇ ਖੁਫਿਯਾ reporter ਕਿ ਰਿਹਿੰਦੇ ਨੇ ਖੜੇ
ਜਾ ਤਾ Greece ਦੀ flight ਫੜੀਏ
ਜਾ ਗੱਲ ਉਡਣੇ ਦਾ ਡਰ ਛੱਡ ਦੇ
ਹਾਂ ਕਰ, ਨਾ ਕਰ ਤੇਰੀ ਮਰਜ਼ੀ ਏ
ਪਰ ਤੇਰਿਆ ਗੱਲਾਂ ਚੋਂ ਪਰ ਪਰ ਕਢ ਦੇ
ਕਿਹੋ ਜੇਇਆ ਫੋਟੋਆਂ ਤੂ ਪੌਂਦੀ ਰਿਹਨੀ ਏ
ਕਿੰਨੇ'ਕ break ਪਤਰੌਦੀ ਰਿਹਨੀ ਏ
ਬਡੀ ਆਏ ਚਾਲਾਕ ਮਰਵਾਕੇ ਛੱਡੇਗੀ
ਕਿੰਨੇ'ਕ ਤਲਾਕ ਕਰਵਾਕੇ ਛੱਡੇਗੀ
ਛੱਡੇਗੀ ਛੱਡੇਗੀ ਮੈਨੂ ਛੱਡੇਗੀ ਜਰੂਰ
ਪਰ ਲਗਦਾਏ ਹਲਾਕ ਕਰਵਾਕੇ ਛੱਡੇਗੀ
ਕੋਣ ਕਿਹਣੂ ਪ੍ਯਾਰ ਕਰਦਾ
ਹੁਣ ਹਰ ਕੋਈ ਵਪਾਰ ਕਰਦਾ
ਸਾਰੇਆ ਨੂ ਬਦਲੇ ਚ ਕੁਛ ਤਾਂ ਚਾਹੀਦਾਏ
ਨਈ ਤਾਂ ਕੌਣ ਐਤਬਾਰ ਕਰਦਾ
ਤੂ ਦੱਸ ਮੈਥੋਂ ਕਿ ਭਾਲਦੀ
ਮੈਂ ਦੇਖੀ ਨੀ ਕੋਈ ਤੇਰੇ ਨਾਲ ਦੀ
ਤੂ ਕੁਝ ਤਾਂ ਦਿਮਾਗ ਵਿਚ ਸੋਚਿਆ ਹੀ ਹੋਣਾ
ਨਈ ਤਾਂ ਐਵੇਈਂ ਕਾਹਣੂ ਟਾਇਮ ਡਾਲ਼ਦੀ
ਤੂ ਕਿਹਦੇ ਸਚਹੇ ਪ੍ਯਾਰ ਦਿਆ ਗੱਲਾਂ ਕਰਦੀ
ਸਚਹੇ ਪ੍ਯਾਰ ਵਾਲੇ ਸਬ ਛੱਡ ਜਾਂਦੇ ਨੇ
ਕਯੀ ਛੱਡ ਜਾਂਦੇ ਮਜਬੂਰਿਆ ਗਿਣਾਕੇ
ਕਯੀ ਛੁਰਾ ਪੀਠ ਵਿਚ ਗੱਡ ਜਾਂਦੇ ਨੇ
ਡਰ ਮਰਨੇ ਸੇ ਲਗਤਾ ਹੈ
ਪਰ ਕੁਛ ਨਈ ਰਖਾ ਜ਼ਮਾਨੇ ਮੇ
ਮੈਂ ਬਸ ਤੁਝਸੇ ਇਤਨਾ ਚਾਹੁ
ਜ਼ੇਹਰ ਮਿਲਾ ਦੇ ਖਾਣੇ ਮੇ
ਮੇਰੇ ਮੂਹ ਲਗੇਂਗੀ, ਮਸ਼ੂਰ ਹੋਜੇਂਗੀ
ਹੋਕੇ ਮਸ਼ੂਰ ਮਗਰੂਰ ਹੋ ਜਾਏਂਗੀ
ਜਦੋਂ ਮਗਰੂਰੀ ਤੇਰੇ ਸਿਰ ਚਢ ਬੋਲੀ
ਹੌਲੀ ਹੌਲੀ ਮੇਰੇ ਤੋਂ ਤੂ ਦੂਰ ਹੋ ਜਾਏਂਗੀ
ਤੈਨੂ ਮੇਰੇ ਬਾਰੇ ਇੱਕ ਗੱਲ ਨੀ ਪਤਾ (ਗੱਲ ਨੀ ਪਤਾ)
ਜ਼ਿੰਦਗੀ ਚੋਂ ਜਾਂ ਦੀ ਮੈਂ ਕੀਮਤ ਦੀਨਾ (ਕੀਮਤ ਦੀਨਾ )
ਦਿੰਦਾ ਨੀ ਭਿਖਾਰਿਆ ਨੂ ਭੀਖ ਕਦੇ ਵੀ (ਭੀਖ ਕਦੇ ਵੀ )
ਮੈਨੂ ਧੋਖਾ ਦੇਣ ਵਾਲਿਆਂ ਨੂ ਹਿੱਮਤ ਦੀਨਾ (ਹਿੱਮਤ ਦੀਨਾ )
ਖੈਰ ਮੇਰੀ ਗੱਲ ਛੱਡ , ਆਪਣੀ ਸੁਣਾ
ਕਿੰਨੀ validity ਤੇਰੇ ਪ੍ਯਾਰ ਦੀ
ਮੱਤ ਮਾਰਨ ਤੋਂ ਪਿਹਲਾ
ਛੁਰਾ ਮਾਰਨ ਤੋਂ ਪਿਹਲਾ
ਠੁਮਕੇ ਤੂ ਕਿੰਨੇ ਕਿਵੇਈਂ ਮਾਰਦੀ
ਠੁਮਕੇ ਵੀ ਮਾਰਦੀ ਏ
ਜ਼ੁਲਫਾ ਸਵਾਰਡੀ ਏ
ਮੱਥਾ ਮੇਰਾ ਚੁਮਦੀ ਏ
ਨਜ਼ਰਾਂ ਉਤਾਰਡੀ ਏ
ਨਜ਼ਰਾਂ ਹਟਾਵਾ ਕਿਵੇਈਂ
Tattoo ਵਾਲੇ ਥਾਈ ਤੋਂ
ਬਾਲਾ ਦਾ style
ਬਣਵਾਇਆ ਕਿਹਦੇ ਨਾਈ ਤੋਂ
ਹੱਥਾਂ ਵਿਚ bangel
ਗ੍ਲਾਸ ਦੇ ਰੰਗੀਨ
ਫੋਟੋਆਂ ਚ ਦੇਖੇਯਾ ਤੂ
ਸ਼ੀਸ਼ੇ ਦੀ ਸ਼ੌਕੀਨ
Delhi ਚ ਨਾ ਜਾਯੀ
Pollution ਵਧਾਏਂਗੀ fan ਮੇਰੀਏ ਨੀ ਤੂ ban ਹੋ ਜਾਏਂਗੀ
ਕਾਕਾ confuse ਹੋਇਆ
ਅੱਗੇ ਕਿਵੇਈਂ deal ਕਰੇ
ਕਿੰਨੀ'ਕ ਲਕੋਏ ਗੱਲ
ਕਿੰਨੀ'ਕ reveal ਕਰੇ
ਠੱਕ ਠੱਕ ਹੀਲ ਕਰੇ
ਯਾਰ ਤੇਰਾ feel ਕਰੇ

Músicas mais populares de Kaka

Outros artistas de Romantic