Geet Banuga
ਵਿਹਲਾ ਹੀ ਬੈਠਾ ਸੀ ਨੀ
ਮੈਂ ਪੂਰੇ ਸਾਲ ਤੋਂ
ਤੇਰਾ ਪੈ ਗਯਾ ਭੁਲੇਖਾ
ਹੁੰਨ ਗੀਤ ਬਣੁਗਾ
ਗੀਤ ਬਣੂ ਪੈਸਾ ਬਣੂ
ਸ਼ੋਹਰਤ ਵੀ ਬਨੁਗੀ
ਤੇਰਾ ਕਿੱਸਾ ਮੇਰੇ ਲਈ
ਅਤੀਤ ਬਣੁਗਾ
ਕੌਣ ਆਂ ਤੂ
ਵੇਚਕੇ ਅਤੀਤ ਮੈਂ ਅਮੀਰ ਬਣੁਗਾ
ਛੱਡ ਕੇ ਅਮੀਰੀ ਮੈਂ ਫਕੀਰ ਬਣੁਗਾ
ਬੰਨ ਕੇ ਫਕੀਰ ਮੈਂ ਕਮਾਲ ਲਿਖੂੰਗਾ
ਮੈਂ ਖੁਦ ਖਾਸ ਲਫ਼ਜ਼ ਅਖੀਰ ਬਣੁਗਾ
ਲਫ਼ਜ਼ਾਨ ਦੇ ਨਾਲ ਤੇਰੀ ਰੂਹ ਬਨੂਗੀ
ਤਰਜਾਂ ਚ ਤੇਰਾ ਹੀ ਸ਼ਰੀਰ ਬਣੁਗਾ
ਤੇਰੀ ਰੋਹ ਸ਼ਰੀਰ ਕੋਯੀ ਹੋਰ ਲੈ ਗਿਆ
ਮੇਰਾ ਦਿਲ ਕੱਢ ਕੇ ਕੋਯੀ ਚੋਰ ਲੈ ਗਿਆ
ਤੂ ਤਾਂ ਨਹੀ
ਓਸ ਦਿਲ ਚੋਰ ਤੋਂ ਮੈਂ ਬਦਲਾ ਲੇਯਾ
ਚੋਰੀ ਅਤੇ ਆਸ਼ਿਕ਼ੀ ਦਾ ਸ਼ੋਰ ਪੈ ਗਿਆ
ਸ਼ੋਰ ਪੈਣ ਵਾਲੀ ਇਕ ਬਾਤ ਜਚਦੀ
ਚੋਰਾਂ ਸ਼ਾਯਰਂ ਆਸ਼ਿਕ਼ਾਂ ਨੂ ਰਾਤ ਜਚਦੀ
ਰਾਤ ਜਚਦੀ ਏ ਪਰ ਏ ਨਹੀ ਜੱਚਦੇ
ਜੇ ਤਿੰਨ ਕੱਠੇ ਹੋਗਏ ਤਾਂ
ਕਦੇ ਨਹੀ ਬਚਦੇ ਕਦੇ ਨਹੀ
ਮੈਂ 2-2 ਕੱਠੇ ਦੇਖੇ
ਕਦੇ 3 ਨਈ ਦੇਖੇ
ਦੋਹਾਂ ਵਿਚ ਤੀਸਰੇ ਦੇ
ਚਿੰਨ ਨਹੀ ਦੇਖੇ
ਲੋਕ ਕਹਿੰਦੇ ਕਾਕੇ ਤੂ ਤਾਂ
ਸਭ ਦੇਖੇ ਆਂ
ਮੈਂ ਜਾਣਦੇ ਮੈਂ
ਬੁਰੇ ਦਿਨ ਨਹੀ ਦੇਖੇ
ਮੇਰੇ ਦਿਨ ਸ਼ੁਰੂ ਤੋਂ ਹੀ
ਚੰਗੇ ਰਹੇ ਨੇ
ਚੰਗੇ ਦਿਨਾ ਵਿਚ ਥੋਡੇ
ਪੰਗੇ ਰਹੇ ਨੇ ਓ ਤੇਰੀ
ਹੁੰਨ ਪੰਗਾ ਇਹੀ ਏ
ਮੈਂ ਲਿਖ ਨੀ ਰਿਹਾ
ਲਿਖਣ ਦੇ ਲਾਯਕ
ਕੁਝ ਦਿਖ ਨੀ ਰਿਹਾ
ਦਿਲ ਕਰਦਾ ਏ ਕੋਯੀ ਸਚੀ ਗੱਲ ਲਿਖਾਂ
ਪਰ ਇਸ਼ਕ ਤੋਹ ਚੰਗਾ ਕੁਛ ਵਿੱਕ ਨੀ ਰਿਹਾ
ਇਸ਼ਕ ਵਿਹਾਂ ਹੈ ਵਿਹਾਂ ਚ ਰਿਹਨਾ ਮੈਂ
ਬਣੁਗਾ ਰਦੀਫ ਬਨੇਯਾ ਹੀ ਪਿਆ ਏ
ਬਣੁਗਾ ਰਦੀਫ ਬਨੇਯਾ ਹੀ ਪਿਆ ਏ
ਸਮਝ ਗਾਯੀ
ਬਣੁਗਾ ਰਦੀਫ ਬਨੇਯਾ ਹੀ ਪਿਆ ਏ
ਕਾਫੀਆ ਤਾ ਤੇਰਾ ਹੀ ਤਵੀਤ ਬਣੁਗਾ
ਵਿਹਲਾ ਹੀ ਬੈਠਾ ਸੀ ਨੀ
ਮੈਂ ਪੁਰ ਸਾਲ ਤੋਂ
ਤੇਰਾ ਪੈ ਗਿਆ ਭੁਲੇਖਾ
ਹੁਣ ਗੀਤ ਬਣੁਗਾ
ਵਿਹਲਾ ਹੀ ਬੈਠਾ ਸੀ ਨੀ
ਮੈਂ ਪੁਰ ਸਾਲ ਤੋਂ
ਤੇਰਾ ਪੈ ਗਿਆ ਭੁਲੇਖਾ
ਹੁਣ ਗੀਤ ਬਣੁਗਾ
ਗੱਲ ਸੁਣੀ ਚਲ ਰਹਿਣ ਦੇ