Thukbaaj
7 ਪਿੰਡਾਂ ਦੀ ਮੰਡੀਰ ਪਿਛੇ ਗੇੜੇ ਲੌਂਦੀ ਸੀ
ਵੇ ਮੈ ਸਿਰੇ ਦੇਆਂ ਚੋਬਰਾਂ ਤੇ ਜ਼ੋਰ ਡਾਉਂਦੀ ਸੀ
7 ਪਿੰਡਾਂ ਦੀ ਮੰਡੀਰ ਪਿਛੇ ਗੇੜੇ ਲੌਂਦੀ ਸੀ
ਵੇ ਮੈ ਸਿਰੇ ਦੇਆਂ ਚੋਬਰਾਂ ਤੇ ਜ਼ੋਰ ਡਾਉਂਦੀ ਸੀ
ਵੇ ਮੇਰੇ ਦਿਲ ਚੋਂ ਹਨੇਰੇ ਦੂਰ ਕਰਤੇ
ਕੇਸੀ ਮੁੰਡੇਆ ਵੇ ਰੋਸ਼ਨੀ ਖਿਲਾਰਤੀ
ਜੱਟੀ ਪਾਣੀਆਂ ਨੂ ਅੱਗ ਲੌਂ ਵਾਲੀ ਸੀ
ਤੇਰੀ ਤਕਣੀ ਨੇ ਮੁੰਡੇਆ ਵੇ ਠਾਰਤੀ
ਜੱਟੀ ਪਾਣੀਆਂ ਨੂ ਅੱਗ ਲੌਂ ਵਾਲੀ ਸੀ
ਤੇਰੀ ਤਕਣੀ ਨੇ ਮੁੰਡੇਆ ਵੇ ਠਾਰਤੀ
ਕੁੜੀਆਂ ਤੇ ਮੁੰਡੇਆ ਤੇ ਜ਼ੋਰ ਮੁੰਡੇ ਦਾ
ਸੋਹਣੀਏ ਸੁਬਹ ਏ ਕੁਜ ਹੋਰ ਮੁੰਡੇ ਦਾ
ਕੁੜੀਆਂ ਤੇ ਮੁੰਡੇਆ ਤੇ ਜ਼ੋਰ ਮੁੰਡੇ ਦਾ
ਸੋਹਣੀਏ ਸੁਬਹ ਏ ਕੁਜ ਹੋਰ ਮੁੰਡੇ ਦਾ
ਊ ਨੀ ਤੂ ਬਹਲੀ ਨਖਰੀਲੀ ਮੈਨੂੰ ਜਚਗੀ
ਤੇਰਾ ਮੂਲ ਸਣੇ ਮੋੜਨਾ ਬਿਆਜ ਸੀ
ਨੀ ਜ ਪਿਹਲੇ ਹੱਲੇ ਦਿਲ ਨਾ ਮੈ ਪਟਦਾ
ਦਸ ਮਨੂ ਕਿੰਨੇ ਕਿਹਨਾ ਠੁਕਬਾਜ਼ ਸੀ
ਊ ਜ ਪਿਹਲੇ ਹੱਲੇ ਦਿਲ ਨਾ ਮੈ ਪਟਦਾ
ਦਸ ਮਨੂ ਕਿੰਨੇ ਕਿਹਨਾ ਠੁਕਬਾਜ਼ ਸੀ
ਅੱਖ ਦੀ ਚਮਕ ਵਿਚ ਜਾਦੂ ਕਿ ਸੀ ਭਰੇਯਾ
ਡੋਲ ਗਯਾ ਦਿਲ ਤੂ ਇਸ਼ਾਰਾ ਜਦੋ ਕਾਰਾ
ਅੱਖ ਦੀ ਚਮਕ ਵਿਚ ਜਾਦੂ ਕਿ ਸੀ ਭਰੇਯਾ
ਡੋਲ ਗਯਾ ਦਿਲ ਤੂ ਇਸ਼ਾਰਾ ਜਦੋ ਕਾਰਾ
ਏਸਾ ਕੇਹੜਾ ਰੱਬ ਕੋਲੋਂ ਹੋਸਲਾ ਤੂ ਲੇਯਾ ਸੀ ਵੇ
ਅੱਖ ਵਾਲੀ ਘੂਰ ਕੋਲੋਂ ਭੋਰਾ ਵੀ ਨਾ ਡਰਿਆ
ਵੇ ਮੇਰੇ ਦਿਲ ਨੂ ਸੀ ਕਂਬ੍ਨੀ ਜਿਹੀ ਛਿੜ ਗਈ
ਮੇਰਾ ਨਾਮ ਲ ਕੇ ਹੱਕ ਜਦੋਂ ਮਾਰਤੀ
ਜੱਟੀ ਪਾਣੀਆਂ ਨੂ ਅੱਗ ਲੌਂ ਵਾਲੀ ਸੀ
ਤੇਰੀ ਤਕਣੀ ਨੇ ਮੁੰਡੇਆ ਵੇ ਠਾਰਤੀ
ਜੱਟੀ ਪਾਣੀਆਂ ਨੂ ਅੱਗ ਲੌਂ ਵਾਲੀ ਸੀ
ਤੇਰੀ ਤਕਣੀ ਨੇ ਮੁੰਡੇਆ ਵੇ ਠਾਰਤੀ
ਕਿੰਨਾ ਚਿਰ ਖੜਾ ਰਿਹਾ ਤਕਦਾ ਮੈ ਦੂਰ ਤੋਂ
ਬਚ ਨਾਇਓ ਹੋਯ ਬਿੱਲੋ ਇਸ਼ਕ਼ੇ ਦੀ ਘੂਰ ਤੋਂ
ਕਿੰਨਾ ਚਿਰ ਖੜਾ ਰਿਹਾ ਤਕਦਾ ਮੈ ਦੂਰ ਤੋਂ
ਬਚ ਨਾਇਓ ਹੋਯ ਬਿੱਲੋ ਇਸ਼ਕ਼ੇ ਦੀ ਘੂਰ ਤੋਂ
ਪੀਂਦੇ ਛੱਤੇ ਦਿਲ ਵਿਚ ਉਠਦੇ ਸਵਾਲ ਸੀ
ਪੁਛਹਣੀ ਆ ਦਿਲ ਵਾਲੀ ਗਲ ਮੈ ਹੁਜ਼ੂਰ ਤੋਂ
ਉੱਤੋਂ ਹੱਸ ਕ ਜੇ ਚੁਣੀ ਤੂ ਵ ਦਬਤੀ
ਹੋ ਗਯਾ ਪ੍ਯਾਰ ਦਾ ਆਗਾਜ਼ ਸੀ
ਨੀ ਜ ਪਿਹਲੇ ਹੱਲੇ ਦਿਲ ਨਾ ਮੈ ਪਟਦਾ
ਦਸ ਮਨੂ ਕਿੰਨੇ ਕਿਹਨਾ ਠੁਕਬਾਜ਼ ਸੀ
ਨੀ ਜ ਪਿਹਲੇ ਹੱਲੇ ਦਿਲ ਨਾ ਮੈ ਪਟਦਾ
ਦਸ ਮਨੂ ਕਿੰਨੇ ਕਿਹਨਾ ਠੁਕਬਾਜ਼ ਸੀ
ਕੱਟਣੇ ਆ ਓਖੇ ਤੇਰੇ ਬਿਨਾ ਦੀਨ ਰਾਤ ਵੇ
ਕੂੜੀ ਉੱਤੇ ਚਲਦੇ ਆ ਓਖੇ ਜਿਹੇ ਹਾਲਾਤ ਵੇ
ਕੱਟਣੇ ਆ ਓਖੇ ਤੇਰੇ ਬਿਨਾ ਦੀਨ ਰਾਤ ਵੇ
ਕੂੜੀ ਉੱਤੇ ਚਲਦੇ ਆ ਓਖੇ ਜਿਹੇ ਹਾਲਾਤ ਵੇ
ਵੀਰੇ ਵ ਆ ਸ਼ਕੀ ਮਨੂ ਭਾਭੀ ਮਿਹਣੇ ਮਾਰਦੀ
ਭਾਲਦਾ ਆ ਦਿਲ ਤੇਰਾ ਸੋਹਣੇਯਾ ਹਾਏ ਸਾਥ ਵੇ
ਹੈਪੀ ਰਾਇਕੋਤੀ ਕਿਹੰਦਾ ਸੋਹਣੀਏ
ਇਹ ਜਿੰਦ ਜਾਣ ਤੇਰੇ ਉੱਤੋਂ ਵਾਰਤੀ
ਜੱਟੀ ਪਾਣੀਆਂ ਨੂ ਅੱਗ ਲੌਂ ਵਾਲੀ ਸੀ
ਤੇਰੀ ਤਕਣੀ ਨੇ ਮੁੰਡੇਆ ਵੇ ਠਾਰਤੀ
ਨੀ ਜਿਹ ਪਹਿਲੇ ਹੱਲੇ ਦਿਲ ਨਾ ਮੈ ਪੁਟਦਾ
ਦੱਸ ਮੈਨੂੰ ਕਿੰਨੇ ਕਹਿਣਾ ਠੁਕਬਾਜ ਸੀ
ਜੱਟੀ ਪਾਣੀਆਂ ਨੂ ਅੱਗ ਲੌਂ ਵਾਲੀ ਸੀ
ਤੇਰੀ ਤਕਣੀ ਨੇ ਸੋਹਣਿਆਂ ਵੇ ਠਾਰਤੀ