Trending Jatti

Waris Shergill

ਜੱਟੀ ਕਰਦੀ belong ਸਾਹੀ ਖਾਨਦਾਨ ਤੋਂ
America ਨਾਲੋ ਵਧ ਕਿਯਾ ਰੋਹਬ ਰਖਦੀ
ਡੁੱਲਦੀ ਨਾ ਵੇਖ ਕੇ ਆ ਰੰਗ ਨੋਟਾ ਦਾ
ਅੱਖਾਂਵਿਚ loaded ਆ ਟੋਪ ਰਖਦੀ
ਲਾਵੇ ਨਾਲੋ ਤੱਤਾ ਆ ਸੁਬਾਹ ਅਥਰਾ
ਲਾਵੇ ਨਾਲੋ ਤੱਤਾ ਆ ਸੁਬਾਹ ਅਥਰਾ
ਤਪਦੀ ਆ ਜੀਜਿਯਾ ਚ ਜਿਵੇਂ site ਆ
ਤਪਦੀ ਆ ਜੀਜਿਯਾ ਚ ਜਿਵੇਂ site ਆ
ਓ ਜੱਟੀ ਦਾ trend ਪੂਰਾ ਕਰੀ ਜਾਂਦਾ end
ਕਿ brandਆ ਦੀ ਵੇ ਲੋਡ ਜੱਟੀ ਹੀ brand ਆ
ਜੱਟੀ ਦਾ trend ਪੂਰਾ ਕਰੀ ਜਾਂਦਾ end
ਕਿ brandਆ ਦੀ ਵੇ ਲੋਡ ਜੱਟੀ ਹੀ brand ਆ

Ya sss

ਓ ਚਾਰੇ ਪੈਸੇ ਹੁਸਨਾ ਦੀ ਧਕ ਪਯੀ ਆ
Bollywood ਵਿਚ ਵੀ ਮੈਂ ਹੁੰਦੇ ਚਰਚੇ
Status ਵੀ ਪਾਵਾ headline ਬੰਨਦੀ
ਅਗਲੇ ਹੀ ਦਿਨ ਛਪਦੇ ਨੇ ਪਰਚੇ
ਅਗਲੇ ਹੀ ਦਿਨ ਛਪਦੇ ਨੇ ਪਰਚੇ
ਓ ਦਿੱਲ Delhi ਜਿੱਡਾ royal ਏ ਮਹਿਂਗਾ ਨਖੜਾ
Delhi ਜਿਡਾ royal ਏ ਮਹਿਂਗਾ ਨਖੜਾ
Monaco ਵਿਚ ਜਿਵੇਂ ਮਿਹੰਗੀ ਬਿੱਕੇ land ਆ
ਓ ਜੱਟੀ ਦਾ trend ਪੂਰਾ ਕਰੀ ਜਾਂਦਾ end
ਕਿ brandਆ ਦੀ ਵੇ ਲੋਡ ਜੱਟੀ ਹੀ brand ਆ
ਜੱਟੀ ਦਾ trend ਪੂਰਾ ਕਰੀ ਜਾਂਦਾ end
ਕਿ brandਆ ਦੀ ਵੇ ਲੋਡ ਜੱਟੀ ਹੀ brand ਆ

ਯੇ Barbare Gucci ਤੋਂ ਵੀ Gap ਰਖਦੀ
ਮਹਿੰਗੇਯਾ brandਆ ਵੱਲ ਵੀ ਨਾ ਤਕਦੀ
ਯੇਕਨਾ ਦੇ ਵਾਂਗੂ ਮਾਰਦੀ ਵੀ ਸੁੱਟੇ ਨਾ
ਤੇ ਕੋਠੀਆਂ ਤੇ ਕਾਰਆਂ ਦੀ ਨਾ feel ਚਕਦੀ
ਤੇ ਕੋਠੀਆਂ ਤੇ ਕਾਰਆਂ ਦੀ ਨਾ feel ਚਕਦੀ
Waris ਆ ਤੂ ਫਿਕਰ ਨਾ ਕਰ ਸੋਹਣੇਯਾ
ਵੇ Waris ਆ ਤੂ ਫਿਕਰ ਨਾ ਕਰ ਸੋਹਣੇਯਾ
ਸਾਡਾ ਤੇਰਾ ਫ਼ਰ ਕੇ ਮੈਂ ਰਖੂ hand ਆ
ਓ ਜੱਟੀ ਦਾ trend ਪੂਰਾ ਕਰੀ ਜਾਂਦਾ end
ਕਿ brandਆ ਦੀ ਵੇ ਲੋਡ ਜੱਟੀ ਹੀ brand ਆ
ਜੱਟੀ ਦਾ trend ਪੂਰਾ ਕਰੀ ਜਾਂਦਾ end
ਕਿ brandਆ ਦੀ ਵੇ ਲੋਡ ਜੱਟੀ ਹੀ brand ਆ

Curiosidades sobre a música Trending Jatti de Gurlez Akhtar

Quando a música “Trending Jatti” foi lançada por Gurlez Akhtar?
A música Trending Jatti foi lançada em 2021, no álbum “Trending Jatti”.
De quem é a composição da música “Trending Jatti” de Gurlez Akhtar?
A música “Trending Jatti” de Gurlez Akhtar foi composta por Waris Shergill.

Músicas mais populares de Gurlez Akhtar

Outros artistas de Dance music