Sunroof

Brar Sandeep, Gur Sidhu

ਹੋ Level ਜਵਾਨੀ ਦਾ ਵੇ ਜੱਟਾ Peak ਤੇ
ਚੰਡੀਗੜ੍ਹ ਘਰ ਜਾਣਾ ਐ ਕਿੰਦੀ ਵੇ ਤਰੀਕ ਤੇ
Change ਕਰੀ ਫਿਰਦਾ Skin Tone ਵੇ
ਮਨਾਲੀ ਜਾ ਕੇ ਕੱਟ ਆਇਆ ਮਹੀਨਾ June ਵੇ
ਮਨਾਲੀ ਜਾ ਕੇ ਕੱਟ ਆਇਆ ਮਹੀਨਾ June ਵੇ
ਵੇ ਤੇਰਾ ਕਹਿੰਦੇ ਤੇਰਾ ਕਹਿੰਦੇ Time ਚੱਕਣਾ

ਆ ਓ ਦੇਖ ਲੈਣ ਨੀਂ ਖੇ ਕੇ
ਕੱਢ Sunroof ਵਿੱਚੋ Fire ਜੱਟੀਏ
ਓ ਨਾ ਚੋਬਰ ਦਾ ਲੈ ਕੇ
ਕੱਢ Sunroof ਵਿੱਚੋ Fire ਜੱਟੀਏ
ਓ ਨਾ ਚੋਬਰ ਦਾ ਲੈ ਕੇ
ਕੱਢ Sunroof ਵਿੱਚੋ Fire ਜੱਟੀਏ
ਹੋ ਕਰੀ Phd ਆ ਬਿੱਲੋ ਹਿੰਡਾ ਤੇ
ਚਾਰੇ ਪਾਸੇ ਨਾਮ ਚੱਲਦੇ ਆ ਪਿੰਡਾਂ ਦੇ
ਮੱਠੀ ਮੱਠੀ ਰੱਖਦਾ ਐ ਲਾਲੀ ਅੱਖ ਤੇ
1.5 Killo ਬੰਨੀ ਫਿਰੇ ਬਿੱਲੋ ਲੱਕ ਤੇ

ਵੇ ਧਰਤੀ ਤੇ ਧਰਤੀ ਦੇ ਹੋ ਜਾ ਦੁੱਗਣੀ
ਧਰਤੀ ਤੇ ਧਰਤੀ ਦੇ ਹੋ ਜਾ ਦੁੱਗਣੀ
ਨਾਲ ਤੇਰੇ ਜੱਟਾ ਬਹਿ ਕੇ

ਕੱਢ Sunroof ਵਿੱਚੋ Fire ਜੱਟੀਏ
ਓ ਨਾ ਚੋਬਰ ਦਾ ਲੈ ਕੇ
ਕੱਢ Sunroof ਵਿੱਚੋ Fire ਜੱਟੀਏ
ਓ ਨਾ ਚੋਬਰ ਦਾ ਲੈ ਕੇ
ਕੱਢ Sunroof ਵਿੱਚੋ Fire ਜੱਟੀਏ

ਹਾਂ ਇਕੂ ਗੱਲ ਦੀ ਸ਼ਾਕਾਇਤ ਜੱਟਾ
ਕਰੇ ਅਸਲੇ ਨਾਲ ਹੇਜ ਵੇ
ਵੇ ਤੂੰ ਮੇਰੇ ਕੋਲ ਹੌਲੀ ਆਉਣਾ ਐ
ਜਾਂਦਾ ਯਾਰਾਂ ਕੋਲ ਤੇਜ ਵੇ

ਓ ਅਸਲਾ ਤਾ ਸ਼ੌਕ ਬਿੱਲੋ
ਮੇਰੀ ਤੇਰੇ ਵਿਚ ਰੂਹ ਨੀਂ
ਹੂ ਵਿਚ ਵੱਜਦਾ ਦੀਦਾਰ ਸੰਧੂ
ਆ ਲੈ Jeep ਤੋਰ ਤੂੰ ਨੀਂ

ਵੇ ਉਡ ਜਾਂਦੀ ਉਡ ਜਾਂਦੀ
ਨੀਂਦ ਨਾਰ ਦੀ
ਬੁਲਾਉਣਾ ਐ ਜਦ ਪੁੱਤ ਕਹਿ ਕੇ

ਕੱਢ Sunroof ਵਿੱਚੋ Fire ਜੱਟੀਏ
ਓ ਨਾ ਚੋਬਰ ਦਾ ਲੈ ਕੇ
ਕੱਢ Sunroof ਵਿੱਚੋ Fire ਜੱਟੀਏ
ਓ ਨਾ ਚੋਬਰ ਦਾ ਲੈ ਕੇ
ਕੱਢ Sunroof ਵਿੱਚੋ Fire ਜੱਟੀਏ

ਹੋ ਕੰਮ ਜ਼ਿਲੇ ਤੂੰ Embassy ਤੱਕ ਕੇੜਾ ਮਿੱਠੀਏ
ਕੇੜਾ ਮਿੱਠੀਏ ਕੇੜਾ ਮਿੱਠੀਏ ਨੀਂ ਦੱਸ ਕੇੜਾ ਅੜ ਦਾ

ਬੱਸ ਅਵਾਲ ਕਰਾਣੇ ਦੀ ਹੀ Vote ਸੋਹਣਿਆਂ
Vote ਹੀ ਬਣਾ ਹੋਰ ਮੇਰਾ ਸਰਦਾ

ਹੂ ਜਿੱਤੇ ਕੱਲੇ ਚੀਨੇ ਬਾਕੀ ਸਭ ਚੀਜਾਂ ਕਾਲੀਆਂ
ਨੀਂ ਤੇਰੇ ਵੀ License ਤੇ ਚੜਾ ਦੂੰਗਾ ਦੋਨਾਲੀਆਂ

ਕਹੇ ਨਾਲ ਦੀ ਕੇ ਪੇਸ਼ੀਆਂ ਤੇ ਜਾਣਾ ਪਉਗਾ
ਵੈਲੀ ਦੇ ਇਸ਼ਕ ਚ ਪੈ ਕੇ

ਕੱਢ Sunroof ਵਿੱਚੋ Fire ਜੱਟੀਏ
ਓ ਨਾ ਚੋਬਰ ਦਾ ਲੈ ਕੇ
ਕੱਢ Sunroof ਵਿੱਚੋ Fire ਜੱਟੀਏ
ਓ ਨਾ ਚੋਬਰ ਦਾ ਲੈ ਕੇ
ਕੱਢ Sunroof ਵਿੱਚੋ Fire ਜੱਟੀਏ

Curiosidades sobre a música Sunroof de Gurlez Akhtar

De quem é a composição da música “Sunroof” de Gurlez Akhtar?
A música “Sunroof” de Gurlez Akhtar foi composta por Brar Sandeep, Gur Sidhu.

Músicas mais populares de Gurlez Akhtar

Outros artistas de Dance music