Perfection

Teji Nabhewala

Mr Pendu!
Gunman secure ਨੇ ਕਰਦੇ
ਚਾਰ ਛੁਪੇਰਾ ਮੇਰਾ
5 ਲੱਖ ਤੋਹ ਜ਼ਿਆਦਾ ਪੈਂਦਾ
Monthly ਖਰਚਾ ਮੇਰਾ
ਸਬ ਕੁਛ ਉਸ ਮਾਲਕ ਨੇ
ਦਿਤਾ ਰੱਖ ਦੀ ਟੌਰ ਨਵਾਬੀ
ਹੋ ਪਾਰਸ ਜੱਟੀ ਦੇ ਵਿੱਚੋ
ਨਿਕਲੇ Bentel car ਦੀ ਚਾਬੀ
ਪਰਸ ਜੱਟੀ ਦੇ ਵਿੱਚੋ ਨਿਕਲੇ
Bentel ਕਾਰ ਦੀ ਚਾਬੀ

ਉਹ ਸੁਟਾ ਦੀ ਹਾਏ range selection
ਪੂਰੀ ਸੂਰਮੇ ਵਿਚ perfection
ਜੌਰ ਜੱਟ ਦਾ ਸਿੱਰ ਦੁੱਪਟਾ
ਜਾਨ ਤੇਰੀ ਵਪਨ ਜੱਟਾ
ਉਹ gun ਤੇਰੀ ਚ ਨਿਕਲੀ ਗੋਲੀ
Function ਦੇ ਵਿਚ ਕਰੀ ਖ਼ਰਾਬੀ
ਹੋ ਪਰਸ ਜੱਟੀ ਦੇ ਵਿੱਚੋ
ਨਿਕਲੇ Bentel car ਦੀ ਚਾਬੀ
ਪਰਸ ਜੱਟੀ ਦੇ ਵਿੱਚੋ ਨਿਕਲੇ
Bentel ਕਾਰ ਦੀ ਚਾਬੀ
ਵੇ ਜੱਟੀ ਕੋਲੋਂ ਰੱਖਲੇ ਦੂਰੀ
ਨਖਰਿਆਂ ਦੇ ਵਿਚ ਅੱਗ ਐ ਪੂਰੀ
ਤੇਜੀ ਤੇ ਗੁਰਲੇਜ਼ ਦੇ ਗਾਣੇ
ਅੱਜ ਕਲ ਸੁਣਦੇ ਨੰਬਹੁਤ ਨਿਆਣੇ
ਹਾਏ town ਵਿਚ ਲਗਵਾਉਂਦਾ ਕਰਫ਼ੋਂ
ਜੱਟੀ ਦਾ ਜੋ ਰੰਗ ਗੁਲਾਬੀ
ਹੋ ਪਰਸ ਜੱਟੀ ਦੇ ਵਿੱਚੋ
ਨਿਕਲੇ Bentel car ਦੀ ਚਾਬੀ
ਪਾਰਸ ਜੱਟੀ ਦੇ ਵਿੱਚੋ ਨਿਕਲੇ
Bentel ਕਾਰ ਦੀ ਚਾਬੀ
Bentel ਕਾਰ ਦੀ ਚਾਬੀ
Bentel ਕਾਰ ਦੀ ਚਾਬੀ

Curiosidades sobre a música Perfection de Gurlez Akhtar

De quem é a composição da música “Perfection” de Gurlez Akhtar?
A música “Perfection” de Gurlez Akhtar foi composta por Teji Nabhewala.

Músicas mais populares de Gurlez Akhtar

Outros artistas de Dance music