Mahi Mera Nikka Jeha

Gurlez Akhtar

ਹਾਂ ਜੱਟੀ ਦੁੱਧ ਮੱਖਣਾ ਨਾਲ ਪਾਲੀ
ਜੱਟ ਇਕ ਨੰਬਰਹਾਂ
ਜੱਟੀ ਦੁੱਧ ਮੱਖਣਾ ਨਾਲ ਪਾਲੀ
ਜੱਟ ਇਕ ਨੰਬਰ ਦਾ ਹਾਲੀ
ਓਹਦੀ ਝਲਕ ਝਾਕਣੀ ਵਾਲੀ
ਤੇ ਰੰਗ ਸਾਰਾ ਫ਼ਿੱਕਾ ਜੇਹਾ
ਹਾਂ ਮੈਂ ਬੜਿਆ ਨਸੀਬ ਵਾਲੀ
ਤੇ ਮਾਹੀ ਮੇਰਾ ਨਿੱਕਾ ਜੇਹਾ
ਨੀ ਮਾਹੀ ਮੇਰਾ ਨਿੱਕਾ ਜੇਹਾ
ਹੋ ਨੋ ਮੈਂ ਬੜਿਆ ਨਸੀਬ ਵਾਲੀ
ਤੇ ਮਾਹੀ ਮੇਰਾ ਨਿੱਕਾ ਜੇਹਾ
ਨੀ ਮਾਹੀ ਮੇਰਾ ਨਿੱਕਾ ਜੇਹਾ

ਚਾਹਤਾ ਤਾ ਉਦੀਆਂ ਵੀ ਅੰਬਰਾਂ ਤੇ ਹੈ
ਸੋਹਣੇ ਦੇ ਫੇਰ ਜਿੰਦਾ ਕੱਢ ਨੀ
ਲੰਬੇ ਲੱਖ ਦੁਨੀਆਂ ਤੇ ਹੋਣੇ
ਮਕੀਂ ਤਾ ਰਾਗੜਾਏ ਸਾਡੇ ਤੇ ਹੋਣੇ
ਲੰਬੇ ਲੱਖ ਦੁਨੀਆਂ ਤੇ ਹੋਣੇ
ਮਕੀਂ ਤਾ ਰਾਗੜਾਏ ਸਾਡੇ ਤੇ ਹੋਣੇ
ਮੇਰੇ ਹਰ ਇਕ ਦਿਲ ਤੇ ਕੋਨੇ
ਨੀ ਚੱਲੇ ਓਹਦਾ ਸਿੱਕਾ ਜੇਹਾ
ਨੀ ਮੈਂ ਬੜਿਆ ਨਸੀਬ ਵਾਲੀ
ਤੇ ਮਾਹੀ ਮੇਰਾ ਨਿੱਕਾ ਜੇਹਾ
ਨੀ ਮਾਹੀ ਮੇਰਾ ਨਿੱਕਾ ਜੇਹਾ
ਹੋ ਨੋ ਮੈਂ ਬੜਿਆ ਨਸੀਬ ਵਾਲੀ
ਤੇ ਮਾਹੀ ਮੇਰਾ ਨਿੱਕਾ ਜੇਹਾ
ਨੀ ਮਾਹੀ ਮੇਰਾ ਨਿੱਕਾ ਜੇਹਾ

ਦੁਖਾ ਚ ਉਦਾਸ ਮੇਰੇ ਹਾਸਿਆ ਚ ਹੱਸਦਾ
ਮੇਰਾ ਤਾ ਜਹਾਨ ਓਹਦੇ ਮੋਢਿਆ ਤੇ ਹੱਸਦਾ
ਗੁੱਟ ਫੜਿਆ ਯਾਰ ਨੇ ਆੜ ਕੇ
ਕਹਿੰਦਾ ਸ਼ਾਦਨਾ ਫੇਰ ਨਾ ਫੜਕੇ
ਗੁੱਟ ਫੜਿਆ ਯਾਰ ਨੇ ਆੜ ਕੇ
ਕਹਿੰਦਾ ਸ਼ਾਦਨਾ ਫੇਰ ਨਾ ਫੜਕੇ
ਪਾਵੇ ਦਿਲ ਤਕੜੀ ਦਾ ਧੜਕੇ
ਨਾ ਪੇਜਜੇ ਕੋਈ ਅਧਿਕਾਰ ਜੇਹਾ
ਨੀ ਮੈਂ ਬੜਿਆ ਨਸੀਬ ਵਾਲੀ
ਤੇ ਮਾਹੀ ਮੇਰਾ ਨਿੱਕਾ ਜੇਹਾ
ਨੀ ਮਾਹੀ ਮੇਰਾ ਨਿੱਕਾ ਜੇਹਾ
ਹੋ ਨੋ ਮੈਂ ਬੜਿਆ ਨਸੀਬ ਵਾਲੀ
ਤੇ ਮਾਹੀ ਮੇਰਾ ਨਿੱਕਾ ਜੇਹਾ
ਨੀ ਮਾਹੀ ਮੇਰਾ ਨਿੱਕਾ ਜੇਹਾ ਦਾ ਹਾਲੀ

Músicas mais populares de Gurlez Akhtar

Outros artistas de Dance music