Gabru
ਹੋ ਮੇਰੀ ਤੌਰ ਨੇ ਪਟੇ ਪਟਵਾਰੀ.. ਮੇਰੀ ਤੌਰ ਨੇ
ਓਏ ਤੌਰ ਨੇ ਪਟੇ ਪਟਵਾਰੀ ਨੈਣਾ ਨੇ ਥਾਣੇਦਾਰ ਲੁਟੇਆ ਤੂੰ ਨੀ ਜਾਣਦਾ
ਓ ਜਾਣਦਾ ਜਿਹੜਾ ਵੇ ਮੈਨੂੰ ਤਕਦਾ
ਬੈਠਾ ਜਾਂਦਾ ਦਿਲ ਫੜ ਕੇ, ਫੜ ਕੇ
ਬੋਲਦਾ ਏ ਜੱਟੀ ਦਾ ਹੁੱਸਨ ਸਿਰ ਚੜ ਕੇ
ਬੋਲਦਾ ਏ ਜੱਟੀ ਦਾ ਹੁੱਸਨ ਸਿਰ ਚੜ ਕੇ
ਵੇ ਬੋਲਦਾ ਏ ਜੱਟੀ ਦਾ ਹੁੱਸਨ ਸਿਰ ਚੜ ਕੇ
ਊ ਲੋਹਾ ਮੰਨਦੀ ਮੰਡੀਰ ਬਿੱਲੋ ਜੱਟ ਦਾ
ਲੋਹਾ ਮੰਨਦੀ
ਮੰਨਦੀ ਮੰਡੀਰ ਬਿੱਲੋ ਜੱਟ ਦਾ
ਹੋ ਅੱਲੜਾਂ ਦੇ ਸਾਹ ਰੁਕ੍ਦੇ ਮੁੰਡਾ ਵੇਖ ਕੇ
ਵੇਖ ਕੇ ਦਹੀ ਦੇ ਫੁਟ ਵਰਗਾ
ਓ ਸੁਪਨੇ ਸਜੋਣ ਬੈਦੀਆਂ ਬੈਦੀਆਂ
ਗਬਰੂ ਦਾ ਸੁਤਿਆ ਪਯਾ ਵੀ ਨਾਮ ਲੈਂਦੀਆਂ
ਗਬਰੂ ਦਾ ਸੁਤਿਆ ਪਯਾ ਵੀ ਨਾਮ ਲੈਂਦੀਆਂ
ਗਬਰੂ ਦਾ ਸੁਤਿਆ ਪਯਾ ਵੀ ਨਾਮ ਲੈਂਦੀਆਂ
ਹੋ ਗੋਰੇ ਰੰਗ ਨੇ ਪੁਵਾੜੇ ਪਾਏ ਹੋਏ ਆ, ਗੋਰੇ ਰੰਗ ਨੇ
ਹਨ ਰੰਗ ਦੇ ਪੁਵਾੜੇ ਪਾਏ ਹੋਏ ਆ
ਕਇਆ ਦੀ ਵਿਚਲੋ ਟੁੱਟ ਗਈ , ਮੇਰੇ ਕਰਕੇ
ਕਰਕੇ ਲੜਾਈਆਂ ਹੁੰਦੀਆ
ਆਵੇ ਨਾ ਬਾਜੀ ਮਾਰੀ ਜਾਊਗੀ ਜਾਊਗੀ
ਹੋ ਭਾਗਾ ਵਾਲਾ ਹੋਊ ਜਿਦੇ ਹਿੱਸੇ ਜੱਟੀ ਆਉਗੀ
ਭਾਗਾ ਵਾਲਾ ਹੋਊ ਜਿਦੇ ਹਿੱਸੇ ਜੱਟੀ ਆਉਗੀ
ਭਾਗਾ ਵਾਲਾ ਹੋਊ ਜਿਦੇ ਹਿੱਸੇ ਜੱਟੀ ਅਉਗੀ
ਹੋ ਜ਼ਿਲਾ ਗਵਾਹੀ ਸਾਰਾ ਜੱਟ ਦੀ, ਜ਼ਿਲਾ ਭਰਦਾ
ਭਰਦਾ ਗਵਾਹੀ ਸਾਰਾ ਜੱਟ ਦੀ,
ਊ ਕੰਮ ਸਾਰੇ ਖਰੇ ਕਿੱਤੇ, ਆ ਨਿਤਾ ਮਾੜੀਆਂ
ਮਾੜੀਆਂ ਕਦੇ ਨੀ ਬਿੱਲੋ ਰਖਿਆ
ਕੋਰੇ ਆ ਬੇਸ਼ਕ ਦਿਲ ਦੇ, ਦਿਲ ਦੇ
ਸਚ ਮੰਨੀ ਸਾਡੇ ਜਿਹੇ ਟਾਵੇਂ ਟਾਵੇਂ ਮਿਲਦੇ
ਸਚ ਮੰਨੀ ਸਾਡੇ ਜਿਹੇ ਟਾਵੇਂ ਟਾਵੇਂ ਮਿਲਦੇ
ਸਚ ਮੰਨੀ ਸਾਡੇ ਜਿਹੇ ਟਾਵੇਂ ਟਾਵੇਂ ਮਿਲਦੇ
ਓ ਕੋਈ ਜਚਿਆ ਕਦੇ ਨੀ ਮੁਟਿਆਰ ਨੂੰ
ਜਿੰਦ ਲੈ ਗਿਆ ਕਰੋੜਾਂ ਦੀ ਤੂ ਸੱਜਣਾ
ਹਾਰ ਬੇਬੇ ਦੇ ਸੰਦੂਕ ‘ਚ ਜੋ ਸਾਂਭੇਆ
ਬਿੱਲੋ ਤੇਰੀ ਧੌਣ ਉੱਤੇ ਸੋਹਣਾ ਲਗਨਾ
ਪਿਹਲੀ ਵਾਰੀ ਆ ਸਚੀ ਵੇ ਰੱਬ ਜਾਂਦਾ
ਮੈਂ ਇਸ਼੍ਕ਼ ਸ਼ਹਿਦ ਚੱਖਣਾ , ਚੱਖਣਾ
ਵੇ ਤੇਰੇ ਉੱਤੇ ਦਿਲ ਆ ਗਿਆ ਵੇ ਚੰਨ ਮਖਣਾ
ਮੈਂ ਵੀ ਤੈਨੂੰ ਹਿੱਕ ਦੇ ਤਬੀਤ ਵਾਂਗੂ ਰਖਣਾ
ਹਾ ਤੇਰੇ ਉੱਤੇ ਦਿਲ ਆ ਗਯਾ ਵੇ ਚੰਨ ਮਖਣਾ